ਸੁਖਰਾਜ ਸਿੰਘ ਪੁੱਤਰ ਸ : ਕਰਨੈਲ ਸਿੰਘ ਵਾਸੀ ਸੀਚੇਵਾਲ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਆਪ ਜੀ ਦੀ ਸੇਵਾ ਵਿੱਚ ਬੇਨਤੀ ਕਰਦਾ ਹਾਂ ਕਿ ਸਾਡੀ ਭਰਾਵਾਂ ਦੀ ਜ਼ਮੀਨ ਵਾਕਿਆ ਪਿੰਡ ਮਾਲਾ , ਤਲਵਾੜਾ , ਸੀਚੇਵਾਲ ਵਿਖੇ ਹੈ

ਸੁਖਰਾਜ ਸਿੰਘ ਪੁੱਤਰ ਸ : ਕਰਨੈਲ ਸਿੰਘ ਵਾਸੀ ਸੀਚੇਵਾਲ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਆਪ ਦੀ ਸੇਵਾ ਵਿੱਚ ਬੇਨਤੀ ਕਰਦਾ ਹਾਂ ਕਿ ਸਾਡੀ ਭਰਾਵਾਂ ਦੀ ਜ਼ਮੀਨ ਵਾਕਿਆ ਪਿੰਡ ਮਾਲਾ , ਤਲਵਾੜਾ , ਸੀਚੇਵਾਲ ਵਿਖੇ ਹੈ , ਜਿਸਦਾ ਕਿ ਸਾਡਾ ਮੁਸ਼ਤਰਕਾ ਖਾਤਾ ਹੈ ਅਤੇ ਸਾਂਝੇ ਖਾਤੇ ਵਿਚੋਂ ਪਿੰਡ ਮਾਲਾ ਅਤੇ ਸੀਚੇਵਾਲ ਵਾਲੀ Continue Reading

Posted On :

ਐਗਰੀਕਲਚਰ ਦੇ ਵਿਕਾਸ ਲਈ ਸਰਕਾਰ ਦੀ ਕੋਈ ਨੀਤੀ ਨਹੀਂ।

ਐਗਰੀਕਲਚਰ ਦੇ ਵਿਕਾਸ ਲਈ ਸਰਕਾਰ ਦੀ ਕੋਈ ਨੀਤੀ ਨਹੀਂ। ਅਸੀਂ ਆਪਈ ਨੀਤੀ ਬਣਾਵਾਰੀ। ਆਮ ਆਦਮੀ ਪਾਰਟੀ ਕਹਿੰਢੀ ਕਿ ਅਸੀਂ 300 ਯੂਨਿਟ ਬਿਜਲੀ ਫਰੀ ਦਿਆਂਗੇ ਢੂਜੇ ਪਾਸੇ ਅਕਾਲੀ ਪਾਰਟੀ ਕਹਿੰਦੀ ਕਿ ਅਸੀਂ 500 ਯੂਨਿਟ ਬਿਜਲੀ ਫ੍ਰੀ ਦਿਆਂਗੇ ਹੁਏ ਮੌਜੂਦਾ ਸੀ ਐਮ ਨੇ 7 ਕਿਲੋਵਾਟ ਦੇਲੋਡ ਤੱਕ ਤਿੰਨ ਰੁਪਏ ਪ੍ਰਤੀ ਯੂਨਿਟ ਚੇਟ Continue Reading

Posted On :

ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੈਲਕਮ ਪੰਜਾਬ ਅਖਬਾਰ ਦੀ ਹੋਈ ਘੁੰਢ ਚੁਕਾਈ

ਜਲੰਧਰ,( )- ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਵੈਲਕਮ ਗਰੁੱਪ ਵਲੋਂ ਹਫਤਾਵਰੀ ਪੰਜਾਬੀ ਅਖਬਾਰ ਵੈਲਕਮ ਪੰਜਾਬ ਦੀਵਾਲੀ ਅਤੇ ਬੰਦੀ ਛੋੜ ਦੇ ਪਾਵਨ ਦਿਵਸ ਦੇ ਮੌਕੇ ’ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਪ੍ਰਕਾਸ਼ਿਤ ਕੀਤੀ ਗਈ, ਜਿਸ ਦੀ ਘੁੰਢ ਚੁਕਾਈ ਅੱਜ ਦੁਸਹਿਰਾ ਗਰਾਊਂਡ, ਨਿਊ ਹਰਗੋਬਿੰਦ ਕਲੋਨੀ, ਬਸਤੀ ਸ਼ੇਖ ਨਜ਼ਦੀਕ ਵੈਲਕਮ Continue Reading

Posted On :

ਪਰਗਟ ਸਿੰਘ ਨੇ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ

ਜਲੰਧਰ, 6 ਨਵੰਬਰ ਪੰਜਾਬ ਦੇ ਖੇਡ ਮੰਤਰੀ ਸ.ਪਰਗਟ ਸਿੰਘ ਨੇ ਅੱਜ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਅੱਜ ਇੱਥੇ ਅਰਬਨ ਅਸਟੇਟ ਫੇਜ਼-2 ਦੇ ਵਸਨੀਕਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ Continue Reading

Posted On :

ਦਿਵਾਲੀ ਮੌਕੇ ਜ਼ਿਲ੍ਹਾ ਕਚਿਹਰੀ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਤਿਆਰ ਦੀਵਿਆਂ ਤੇ ਕਾਰਡਾਂ ਦੀ ਲਗਾਈ ਪ੍ਰਦਰਸ਼ਨੀ

ਜਲੰਧਰ, 5 ਨਵੰਬਰ ਪੈਨ ਇੰਡੀਆ ਅਵੇਅਰਨੈਸ ਐਂਡ ਆਊਟਰੀਚ ਪ੍ਰੋਗਰਾਮਾਂ ਦੀ ਲੜੀ, ਜੋ ਕਿ 14 ਨਵੰਬਰ 2021 ਤੱਕ ਚਲਾਈ ਜਾ ਰਹੀ ਹੈ, ਤਹਿਤ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਕਾਨੂੰਨੀ ਸੇਵਾਵਾਂ ਸਕੀਮਾਂ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਦੀਵਾਲੀ ਦੇ ਮੌਕੇ ‘ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ Continue Reading

Posted On :

ਪਰਿਵਾਰ ਸਮੇਤ ਯੂਨੀਕ ਹੋਮ ਦੇ ਅਨਾਥ ਤੇ ਬੇਸਹਾਰਾ ਬੱਚਿਆਂ ਨਾਲ ਗੁਜ਼ਾਰਿਆ ਸਮਾਂ

ਜਲੰਧਰ, 5 ਨਵੰਬਰ ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਦੀਵਾਲੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਮਨਾਉਂਦਿਆਂ ਜਲੰਧਰ ਸਥਿਤ ਭਾਈ ਘਨੱਈਆ ਯੂਨਿਕ ਹੋਮ ਦੇ ਬੱਚਿਆਂ ਨਾਲ ਸਮਾਂ ਗੁਜ਼ਾਰਿਆ। ਇਹ ਯੂਨਿਕ ਹੋਮ ਭਾਈ ਘਨੱਈਆ ਜੀ ਚੈਰੀਟੇਬਲ ਸੰਸਥਾ ਵੱਲੋਂ ਅਨਾਥ ਤੇ ਬੇਸਹਾਰਾ ਬੱਚੀਆਂ ਲਈ ਚਲਾਇਆ ਜਾ ਰਿਹਾ ਹੈ। Continue Reading

Posted On :

ਪੇਂਡੂ ਮਜ਼ਦੂਰ ਯੂਨੀਅਨ ਦੇ ਸੱਦੇ ਉੱਤੇ ਬੇਜ਼ਮੀਨਿਆ ਵਲੋਂ ਦੀਵਾਲੀ ਮੌਕੇ ਦੀਵਾ ਬਾਲ ਕੇ ਚੰਨੀ ਨੂੰ ਪੁੱਛਿਆ ਕਿ ਸਾਡਾ ਪਲਾਟ ਕਿੱਥੇ ਹੈ, ਦੀਵਾ ਬਾਲਾਂ ਜਿੱਥੇ

ਜਲੰਧਰ,5 ਨਵੰਬਰ ( )- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਦਿੱਤੇ ਸੱਦੇ ਤਹਿਤ ਦੀਵਾਲੀ ਮੌਕੇ 4 ਨਵੰਬਰ ਨੂੰ ਜਲੰਧਰ, ਕਪੂਰਥਲਾ, ਮੋਗਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 52 ਪਿੰਡਾਂ ਅਤੇ 2 ਨਗਰ ਪੰਚਾਇਤਾਂ ਦੀਆਂ ਸਾਂਝੀਆਂ ਥਾਵਾਂ,ਚੌਂਕਾ ਉੱਤੇ ਦੀਵੇ ਬਾਲ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਕਿਹਾ ਕਿ ਜੇਕਰ Continue Reading

Posted On :

ਮੁੱਖ ਮੰਤਰੀ ਚੰਨੀ ਵਲੋਂ ਵਿਸ਼ਵਕਰਮਾ ਮੰਦਰ ਲਈ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ

ਫਗਵਾੜਾ, – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਗਵਾੜਾ ਦੇ  ਵਿਸ਼ਵਕਰਮਾ ਮੰਦਰ ਵਿਖੇ ਪਹੁੰਚੇ ਹਨ | ਇਸ ਮੌਕੇ ਉਨ੍ਹਾਂ ਵਲੋਂ ਵਿਸ਼ਵਕਰਮਾ ਮੰਦਰ ਲਈ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ |  

Posted On :

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

 ਜਲੰਧਰ :ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੇਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਨੇ ਦੀਵਾਲੀ ਨੂੰ ਰੰਗੋਲੀ, ਦੀਵੇ ਬਨਾਉਣ ਦੀ ਕਲਾ ਦੁਆਰਾ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ, ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ Continue Reading

Posted On :

ਬਠਿੰਡਾ ’ਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਬਠਿੰਡਾ -ਬਠਿੰਡਾ ਦੇ ਪਿੰਡ ਜਲਾਲ ’ਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦੀਵਾਲੀ ਮੌਕੇ ਲੋਕ ਪਟਾਕਿਆਂ ਦੇ ਸਟਾਲਾਂ ਤੋਂ ਪਟਾਕੇ ਤੇ ਹੋਰ ਸਜਾਵਟ ਦਾ ਸਾਮਾਨ ਖਰੀਦ ਰਹੇ ਸਨ ਕਿ ਇਥੇ ਅਚਾਨਕ ਇਕ ਸਟਾਲ ’ਤੇ ਪਏ ਪਟਾਕਿਆਂ ਨੂੰ ਅੱਗ ਪੈ Continue Reading

Posted On :