ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ 372 ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 66 ਲੱਖ ਦੇ ਕਰਜ਼ ਰਾਹਤ ਸਕੀਮ ਦੇ ਚੈੱਕ ਤਕਸੀਮ

ਜਲੰਧਰ, 13 ਅਕਤੂਬਰ             ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਕਲਿਆਣਪੁਰ ਅਤੇ ਲੱਲੀਆਂ ਖੁਰਦ ਸਭਾਵਾਂ ਦੇ 372 ਲਾਭਪਾਤਰੀਆਂ ਨੂੰ ਲਗਭਗ 66 ਲੱਖ ਰੁਪਏ ਦੇ ਕਰਜ਼ਾ ਰਾਹਤ ਦੇ ਚੈੱਕ ਤਕਸੀਮ ਕੀਤੇ ਗਏ।             ਇਸ ਮੌਕੇ ਸਾਦਾ ਪਰ ਪ੍ਰਭਾਵਸ਼ਾਲੀ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਗ੍ਰਹਿ ਵਿਭਾਗ ਵੱਲੋਂ ਅੰਤਰ ਕਾਲਜ ਪ੍ਰਤੀਯੋਗਤਾਵਾਂ ਦਾ ਆਯੋਜਨ ।

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਗ੍ਰਹਿ ਵਿੱਗਿਆਨ ਵਿਭਾਗ ਵੱਲੋਂ ਆਨਲਾਈਨ ਅਤੇ ਆਫਲਾਈਨ ਵਿਧੀ ਰਾਹੀਂ ਅੰਤਰ ਕਾਲਜ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਗਰਾਫਿਕ ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਨਿਊਟਰ੍ਰੀਸ਼ਨ ਕੁਕਿੰਗ ਆਦਿ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਪ੍ਰਤੀਯੋਗਤਾ ਵਿਚ ਪੰਜਾਹ ਵਿਦਿਆਰਥਣਾਂ Continue Reading

Posted On :

ਕਾਇਆਕਲਪ’ ਵਿੱਚ ਮਿੰਨੀ ਪੀ.ਐਚ.ਸੀ. ਰਾਏਪੁਰ-ਰਸੂਲਪੁਰ ਨੂੰ ਜਿਲ੍ਹੇ ‘ਚ ਮਿਲਿਆ ਪਹਿਲਾ ਅਵਾਰਡ ਪੀ.ਐਚ.ਸੀ. ਦੀ ਨੁਹਾਰ ਬਦਲਣ ਦੇ ਲਈ ਲਗਾਤਾਰ ਚੌਥੀ ਵਾਰ ਮਿਲਿਆ ਅਵਾਰਡ

ਜਲੰਧਰ (13-10-2021). ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਦੇ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਕਾਇਆਕਲਪ’ ਮੁਕਾਬਲਿਆਂ ਵਿੱਚ ਮਿੰਨੀ ਪੀ.ਐਚ.ਸੀ. ਰਾਏਪੁਰ-ਰਸੂਲਪੁਰ ਬਲਾਕ ਆਦਮਪੁਰ ਨੂੰ ਲਗਾਤਾਰ ਚੌਥੀ ਵਾਰ ਜਿਲ੍ਹੇ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਦੋ-ਪੜਾਅ ਦੇ ਮੁਕਾਬਲੇ ਵਿੱਚ 2019-20 ਦੇ ਲਈ ਪੀ.ਐਚ.ਸੀ. ਰਾਏਪੁਰ-ਰਸੂਲਪੁਰ ਨੂੰ 84.70 ਅੰਕ ਪ੍ਰਾਪਤ Continue Reading

Posted On :

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਮੋਢਾ

ਚੰਡੀਗੜ੍ਹ- ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ  ਹੋਏ  ਮੁਕਾਬਲੇ ਵਿੱਚ ਸ਼ਹੀਦ ਹੋਏ ਭਾਰਤੀ ਫੌਜ਼  ਦੇ 5 ਜਵਾਨਾਂ ਵਿੱਚੋਂ ਇੱਕ ਗੱਜਣ ਸਿੰਘ ਦੀ ਅੰਤਿਮ ਵਿਦਾਈ ਅੱਜ ਹਜਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਕੀਤੀ। ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਪਚਰੰਡਾ ਵਿਖੇ ਲਿਆਂਦਾ ਗਿਆ।  ਉਹਨਾਂ ਦੀ ਮ੍ਰਿਤਕ Continue Reading

Posted On :

ਜ਼ਮੀਨੀ ਮੰਗਾਂ ਨੂੰ ਲੈ ਕੇ ਹਜ਼ਾਰਾਂ ਦਲਿਤਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਲਈ ਕੋਠੀ ਵੱਲ ਮਾਰਚ,

ਮੋਰਿੰਡਾ,12 ਅਕਤੂਬਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਬੇਜ਼ਮੀਨੇ ਐੱਸ ਸੀ ਪਰਿਵਾਰਾਂ ਵਲੋਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਉਹਨਾਂ ਦੀ ਮੋਰਿੰਡਾ ਸਥਿਤ ਰਿਹਾਇਸ਼ ਵੱਲ ਮੁਜ਼ਾਹਰਾ ਦੀ ਸ਼ਕਲ ਵਿੱਚ ਅੱਗੇ ਵੱਧ ਰਹੇ ਸਨ ਤਾਂ ਮੁੱਖ ਮੰਤਰੀ ਦੇ ਇਸ਼ਾਰੇ ਉੱਤੇ ਪੁਲਿਸ Continue Reading

Posted On :

ਸਿੱਖ ਤਾਲਮੇਲ ਕਮੇਟੀ ਵੱਲੋਂ ਮਾਰੇ ਗਏ ਕਿਸਾਨਾਂ ਲਈ ਗੁਰਮਤਿ ਸਮਾਗਮ ਕਰਵਾਏ

ਜਲੰਧਰ (ਨਿਤਿਨ ਕੌੜਾ ) :  ਜਿੰਨਾ ਚਿਰ ਕੇਂਦਰੀ ਗ੍ਰਹਿ ਮੰਤਰੀ ਅਤੇ ਅਸ਼ੀਸ ਮਿਸ਼ਰਾ ਦੇ ਪਿਤਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਇਹ ਗੱਲ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ Continue Reading

Posted On :

ਡਾ: ਅਮਰਜੀਤ ਚੌਸਰ ਦਾ ਦੇਹਾਂਤ

ਫਗਵਾੜਾ, 12 ਅਕਤੂਬਰ (ਸ਼ਿਵ ਕੋੜਾ) : ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਡਾ: ਅਮਰਜੀਤ ਚੌਸਰ ਐਮ.ਡੀ. ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 72 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਪਤਨੀ, ਪੁੱਤਰ, ਪੁੱਤਰੀ, ਦੋਹਤੇ, ਦੋਹਤੀਆਂ ਅਤੇ ਵੱਡਾ ਵਾਤਾਵਰਨ ਪਰਿਵਾਰ ਛੱਡ ਗਏ ਹਨ, ਜਿਹਨਾ ਨੂੰ ਉਹ Continue Reading

Posted On :

ਐੱਸ ਸੀ ਪਰਿਵਾਰਾਂ ਉੱਤੇ ਹਮਲੇ ਸੰਬੰਧੀ ਐੱਸ ਸੀ, ਐੱਸ ਟੀ ਐਕਟ ਤਹਿਤ ਕਾਰਵਾਈ ਨਾ ਕਰਨ ਦਾ

ਜਲੰਧਰ,12 ਅਕਤੂਬਰ  :ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਮਸਾਣੀਆਂ ਬਲਾਕ ਬਟਾਲਾ ਜ਼ਿਲਾ ਗੁਰਦਾਸਪੁਰ ਵਿਖੇ ਐੱਸ ਸੀ ਪਰਿਵਾਰਾਂ ਲਈ ਰਾਖਵੇਂ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਕੀਤੀ ਗਈ ਫਰਜ਼ੀ ਬੋਲੀ ਵਿਰੁੱਧ ਪੰਚਾਇਤੀ ਜ਼ਮੀਨ ਵਿੱਚ ਧਰਨਾ ਲਗਾ ਕੇ ਰੋਸ ਵਜੋਂ ਬੈਠੈ ਐੱਸ ਸੀ ਪਰਿਵਾਰਾਂ ਉੱਤੇ ਬੀਤੇ ਦਿਨੀਂ ਸਿਆਸੀ ਸਰਪ੍ਰਸਤੀ ਪ੍ਰਾਪਤ ਲੋਕਾਂ ਦੁਆਰਾ ਕੀਤੇ Continue Reading

Posted On :

ਭਾਰਤ ਜਲਦ ਹੀ 100 ਕਰੋੜ, ਕੋਰੋਨਾ ਟੀਕਾ ਲਗਾਉਣ ਦਾ ਅੰਕੜਾ ਛੂਹੇਗਾ

ਜਲੰਧਰ 12-10-21 ਕੋਵਿਡ-19 ਨੂੰ ਮਾਤ ਦੇਣ ਲਈ ਕੋਰੋਨਾ ਟੀਕਾਕਰਨ ਕਰਵਾਉਣਾ ਜਰੂਰੀ ਹੈ ਅਤੇ ਇਸ ਮਨੋਰਥ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਲਗਾਤਾਰ ਯਤਨਸ਼ੀਲ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ੳਮਪ;ਸਰ ਡਾ. ਰਾਕੇਸ਼ ਚੋਪੜਾ ਵਲੋਂ ਦੱਸਿਆ ਗਿਆ ਕਿ ਭਾਰਤ ਜਲਦ ਹੀ 100 ਕਰੋੜ ਕੋਰੋਨਾ ਦੇ ਟੀਕੇ ਲਗਾਉਣ ਦਾ ਅੰਕੜਾ ਪੂਰਾ ਕਰਨ Continue Reading

Posted On :

 ਸਲਾਨਾ ਮੇਲਾ ਅਤੇ ਭਗਵਤੀ ਜਾਗਰਣ 

ਫਗਵਾੜਾ 11 ਅਕਤੂਬਰ (ਸ਼ਿਵ ਕੋੜਾ) ਮਾਤਾ ਵੈਸ਼ਨੋ ਦੇਵੀ ਮੰਦਰ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿਖੇ 31ਵਾਂ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ 13 ਅਕਤੂਬਰ ਦਿਨ ਬੁੱਧਵਾਰ ਦੁਰਗਾ ਅਸ਼ਟਮੀ ਨੂੰ ਮੰਦਰ ਦੇ ਗੱਦੀ ਨਸ਼ੀਨ ਧਰਮ ਦੇਵਾ ਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ Continue Reading

Posted On :