ਘੁੱਗ ਅਤੇ ਸ਼ੋਰ ਵਿਖੇ ਗ੍ਰਾਮ ਸਭਾ ਵਿਖੇ ਹੋਏ ਅਜਲਾਸ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੇ ਮਤੇ ਕੀਤੇ ਪਾਸ
ਕਰਤਾਰਪੁਰ,11 ਅਕਤੂਬਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੰਘਰਸ਼ ਦੀ ਬਦੌਲਤ ਹੋਰਨਾਂ ਪਿੰਡਾਂ ਵਾਂਗ ਪਿੰਡ ਘੁੱਗ ਅਤੇ ਸ਼ੋਰ ਵਿਖੇ ਗ੍ਰਾਮ ਸਭਾ ਦੇ ਹੋਏ ਅਜਲਾਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੇ ਮੁੜ ਮਤੇ ਪਾਸ ਕੀਤੇ ਗਏ।ਘੁੱਗ ਵਿਖੇ ਅਜਲਾਸ ਦੀ ਪ੍ਰਧਾਨਗੀ ਸਿਮਰਤ ਕੌਰ ਐੱਸ.ਈ.ਪੀ.ਓ.ਨੇ ਕੀਤੀ, ਨਿਗਰਾਨ ਵਜੋਂ ਪੰਚਾਇਤੀ ਰਾਜ ਜੇਈ ਅਸ਼ਵਨੀ Continue Reading