ਸਾਲਾਨਾ ਜਪ-ਪ੍ਰਯੋਗ ਦੇ ਮਹਾਕੁੰਭ ਅਤੇ ਠਾਕੁਰ ਦਲੀਪ ਸਿੰਘ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਚਲ ਰਿਹਾ ਪ੍ਰਵਾਹ

25 ਸਤੰਬਰ, ਜਲੰਧਰ ( ) ਗੁਰਬਾਣੀ ਅਨੁਸਾਰ ਨਾਮ-ਬਾਣੀ ਦੇ ਮਹਾਤਮ ਨੂੰ ਮੁੱਖ ਰੱਖਦੇ ਹੋਏ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਨੁੱਖ ਤੋਂ ਦੇਵਤੇ ਬਣਾਇਆ।ਜਿਵੇਂ ਕਿ ਗੁਰਬਾਣੀ ਵਿਚ ਲਿਖਿਆ ਹੈ : ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।।ਜਿਨਿ ਮਾਣਸ ਤੇ ਦੇਵਤੇ ਕੀਏ ਕਰਤ Continue Reading

Posted On :

ਪੰਜਾਬ ਪੁਲੀਸ ਦੀ ਭਰਤੀ ਪੇਪਰ ਦੌਰਾਨ ਬੱਚਿਆਂ ਦੇ ਕਕਾਰ ਲੁਹਾਏ ਗਏ

ਅੱਜ ਪੰਜਾਬ ਪੁਲੀਸ ਕਾਂਸਟੇਬਲ ਭਰਤੀ ਦੇ ਪੇਪਰ ਸਾਰੇ ਪੰਜਾਬ ਵਿਚ ਹੋ ਰਹੇ ਹਨ ਅੱਜ ਜਲੰਧਰ ਦੇ ਕੁਝ ਪ੍ਰੀਖਿਆ ਕੇਂਦਰਾਂ ਵਿਚ ਬੱਚਿਆਂ ਦੇ ਕਕਾਰ ਲਹਾਏ ਗਏ ਜਿਸ ਦੀ ਸੂਚਨਾ ਜਦੋਂ ਸਿੱਖ ਤਾਲਮੇਲ ਕਮੇਟੀ ਅਤੇ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ  ਅੰਮ੍ਰਿਤਸਰ ਦੇ ਮੈਂਬਰਾਂ ਨੂੰ ਮਿਲੀ ਤਾਂ ਉਹ ਉਸ ਪ੍ਰੀਖਿਆ ਕੇਂਦਰ ਦੇ ਬਾਹਰ Continue Reading

Posted On :

ਵਿਧਾਇਕ ਰਜਿੰਦਰ ਬੇਰੀ ਵਲੋਂ ਬਾਬਾ ਸੇਖ਼ ਫਰੀਦ ਦੀ ਪਵਿੱਤਰ ਇਤਿਹਾਸਿਕ ਜਗ੍ਹਾ ਦਾ ਦੌਰਾ

ਜਲੰਧਰ, 24 ਸਤੰਬਰ                         ਵਿਧਾਇਕ ਰਜਿੰਦਰ ਬੇਰੀ ਜਿਨਾਂ ਦੇ ਨਾਲ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਦੇ ਮੈਂਬਰ ਸ੍ਰੀ ਜੱਬਾਰ ਖਾਨ ਵੀ ਸਨ ਵਲੋਂ ਅੱਜ ਬਾਬਾ ਸੇਖ਼ ਫਰੀਦ ਦੀ ਪਵਿੱਤਰ ਇਤਿਹਾਸਿਕ ਜਗ੍ਹਾ ਦਾ ਦੌਰਾ ਕਰਕੇ ਭਰੋਸਾ ਦੁਆਇਆ ਕਿ ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਨਾਲ ਹੀ ਪੰਜਾਬ ਸੈਰ Continue Reading

Posted On :

ਸਰਬ ਨੌਜਵਾਨ ਸਭਾ ਦੇ ਵਫਦ ਨੇ ਡੀ.ਐਸ.ਪੀ. ਪਲਵਿੰਦਰ ਸਿੰਘ ਨਾਲ ਕੀਤੀ ਮੁਲਾਕਾਤ

ਫਗਵਾੜਾ 24 ਸਤੰਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ(ਰਜਿ:) ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਵਫ਼ਦ ਫਗਵਾੜਾ ਦੇ ਨਵ-ਨਿਯੁਕਤ ਡੀ.ਐਸ.ਪੀ. ਪਲਵਿੰਦਰ ਸਿੰਘ ਨੂੰ ਮਿਲਿਆ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਨੂੰ ਫਗਵਾੜਾ ਵਿਖੇ ਡੀ.ਐਸ.ਪੀ. ਦਾ ਅਹੁਦਾ ਸੰਭਾਲਣ ‘ਤੇ ਜੀ ਆਇਆਂ ਆਖਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ Continue Reading

Posted On :

ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ ਵਲੋਂ ਛੇਵਾਂ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆਂ । ਜਿਸ ਵਿਚ 230 ਦੇ ਕਰੀਬ ਟੀਕੇ ਲਗਵਾਏ ਗਏ

ਫਗਵਾੜਾ (ਸ਼ਿਵ ਕੋੜਾ)ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ ਵਲੋਂ ਛੇਵਾਂ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆਂ । ਜਿਸ ਵਿਚ 230 ਦੇ ਕਰੀਬ ਟੀਕੇ ਲਗਵਾਏ ਗਏ । ਇਹਨਾਂ ਟੀਕਿਆਂ ਵਿਚ ਕੋਵਿਡ ਸ਼ੀਲਡ ਤੇ ਕੋਵੈਕਸਿਨ ਦੋਨੋ ਹੀ ਵੈਕਸੀਨ ਲਗਵਾਏ ਗਏ।  ਸ:ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਸਦਕਾ Continue Reading

Posted On :

ਰਾਸ਼ਟਰੀ ਘੱਟ ਗਿਣਤੀ ਆਰਕਸ਼ਨ ਮੋਰਚਾ ਨੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਦਿੱਤੇ ਮੰਗ ਪੱਤਰ

ਫਗਵਾੜਾ 24 ਸਤੰਬਰ (ਸ਼ਿਵ ਕੋੜਾ)ਰਾਸ਼ਟਰੀ ਘੱਟ ਗਿਣਤੀ ਆਰਕਸ਼ਨ ਮੋਰਚਾ, ਪੰਜਾਬ ਨੇ ਪੰਜਾਬ ਪ੍ਰਧਾਨ ਸਰਵਰ ਗ਼ੁਲਾਮ ਸੱਬਾ ਦੀ ਅਗਵਾਈ ਵਿਚ ਯੂ ਪੀ ਸਰਕਾਰ ਵੱਲੋਂ ਮੁਸਲਿਮ ਵਿਰੋਧੀ ਕੇਂਦਰ ਸਰਕਾਰ ਦੇ ਕਥਿਤ ੲਜੇਂਡੇ ਤਹਿਤ ਦਾਈ ਏ ਇਸਲਾਮ ਹਜ਼ਰਤ ਮੌਲਾਨਾ ਕਾਲੀਮ ਸਦੀਕੀ ਦੇ ਖ਼ਿਲਾਫ਼ ਦੇਸ਼ ਧਰੋਹ ਦੀ ਝੂਠੀ ਐਫਆਈਆਰ ਦਰਜ਼ ਕਰ ਬਦਨਾਮ ਕਰਨ ਦੇ Continue Reading

Posted On :

ਅਕਾਲੀ ਆਗੂ ਵਿੱਕੀ ਗੁਜਰਾਲ ਦੇ ਪਿਤਾ ਰਾਜ ਕੁਮਾਰ ਦੇ ਦੇਹਾਂਤ ਤੇ ਸ਼ਹਿਰ ਦੀਆ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਦੁੱਖ ਦਾ ਇਜ਼ਹਾਰ

ਕਪੂਰਥਲਾ,ਸਮਾਜ ਸੇਵਕ ਅਤੇ ਅਕਾਲੀ ਦਲ ਦੇ ਆਗੂ ਵਿਕੀ ਗੁਜਰਾਲ ਦੇ ਪਿਤਾ ਅਤੇ ਧਾਰਮਿਕ, ਸਮਾਜਿਕ ਕੰਮਾਂ ਵਿੱਚ ਆਪਣਾ ਯੋਗਦਾਨ ਦੇਣ ਵਾਲੇ ਰਾਜ ਕੁਮਾਰ ਨੂੰ ਪ੍ਰਭੂ ਨੇ ਜਿੰਨੀ ਸਵਾਸਾ ਦੀ ਪੂਂਜੀ ਬਖਸ਼ਿਸ਼ ਕੀਤੀ ਸੀ,ਓਨੀ ਪੂਰੀ ਕਰਕੇ ਉਹ ਸਾਰੀਆਂ ਨੂੰ ਵਿਛੋੜਾ ਦੇ ਗਏ।ਉਨ੍ਹਾਂ ਦੇ ਦੇਹਾਂਤ ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨਿਤੀਕ, ਸਮਾਜਿਕ ਅਤੇ Continue Reading

Posted On :

ਡੇਂਗੂ ਪ੍ਰਤੀ ਜਨ-ਜਾਗਰੂਕਤਾ ਕਰਨ ਲਈ ਪੰਚਾਇਤਾਂ ਅਤੇ ਮਿਉਂਸੀਪਲ ਕੌਂਸਲਰਾਂ ਨਾਲ ਕੀਤੀਆਂ ਜਾਣ ਮੀਟਿੰਗਾਂ

ਜਲੰਧਰ ਮਿਤੀ 24-09-21 ਬੀਤੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਤੋਂ ਬਾਅਦ ਥਾਂ-ਥਾਂ ਤੇ ਪਾਣੀ ਭਰਨ ਕਾਰਨ ਡੇਂਗ¨ ਮੱਛਰ ਦੇ ਪੈਦਾ ਹੋਣ ਦਾ ਖਤਰਾ ਵਧ ਗਿਆ ਹੈ। ਅਜਿਹੀ ਸਥਿਤੀ ਵਿੱਚ, ਸਿਹਤ ਵਿਭਾਗ ਵਲੋਂੇ ਡੇਂਗ¨ ਨੂੰ ਰੋਕਣ ਲਈ ਗਤੀਵਿਧੀਆਂ ਜਾਰੀ ਹਨ। ਬੁਖਾਰ ਤੋਂ ਪੀੜਤ ਵਿਅਕਤੀ ਦੇ ਖ¨ਨ ਦੇ ਨਮ¨ਨਿਆਂ ਦੀ Continue Reading

Posted On :

ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੀ – ਜਸਵੀਰ ਸਿੰਘ ਗੜ੍ਹੀ

ਜਲੰਧਰ: ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਰਹੀ ਕਿਹਾ ਕਿ ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਦੇ ਸਿਰ ਤੇ ਪਛੱੜੀਆ ਸੇ੍ਣੀਆ ਨੂੰ ਗੁੰਮਰਾਹ ਕਰ ਰਹੀ ਹੈ। ਕਾਂਗਰਸ ਦੇ ਆਗੂ ਮਹਾਤਮਾ ਗਾਂਧੀ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਵਿਚਾਲੇ ਕਾਂਗਰਸ ਪਾਰਟੀ ਦੀ ਜੋਰ-ਜਬਦਸਤੀ ਨਾਲ 24 ਸਤੰਬਰ 1932 ਨੂੰ Continue Reading

Posted On :

ਡਾ.ਓਬਰਾਏ ਦੇ ਯਤਨਾਂ ਸਦਕਾ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ : ਡਾ. ਗਿੱਲ, ਸਿੱਧੂ

ਤਰਨਤਾਰਨ, 23 ਸਤੰਬਰ -() : ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤੀਆਂ ਆਪਣੀ ਜੇਬ ‘ਚੋਂ ਹੀ ਹਰ ਸਾਲ ਕਰੋੜਾਂ ਰੁਪਏ ਖਰਚ ਕਰ ਕੇ ਦੇਸ਼-ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ ਫੜਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਦੇ ਵੱਡੇ Continue Reading

Posted On :