ਅਮ੍ਰਿਤਸਰ ਤੇ ਬਾਦ ਜਲੰਧਰ ਪੂਜੇ ਮੁਖਮੰਤਰੀ ਪੰਜਾਬ ਚਰਨਜੀਤ ਚਾਨੀ ਸ਼੍ਰੀ ਡੇਰੇ ਸੰਤ ਗੜ੍ਹ ਬਾਲਾ ਤੇ ਕੀਤੇ ਵਡੇ ਐਲਾਨ

ਜਲੰਧਰ/  : ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਅੱਜ ਕਰੀਬ 1.00 ਵਜੇ ਦੁਪਹਿਰੇ ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ। ਸਭ ਤੋਂ ਪਹਿਲਾਂ ਡੇਰੇ ਪਹੁੰਚ ਕੇ ਉਨ੍ਹਾਂ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ Continue Reading

Posted On :

ਕੱਟੇ ਕੁਨੈਕਸ਼ਨ ਜੁੜਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੁਜ਼ਾਹਰਾ

ਕਰਤਾਰਪੁਰ,21 ਸਤੰਬਰ ( ) – ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 13 ਸਤੰਬਰ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦੇ ਘੇਰਾਓ ਮੌਕੇ ਮਨਵਾਈ ਮੰਗ ਅਨੁਸਾਰ ਮਜ਼ਦੂਰਾਂ ਦੇ ਘਰੇਲੂ ਕੱਟੇ ਬਿਜਲੀ ਕੁਨੈਕਸ਼ਨ ਚਾਲੂ ਕਰਵਾਉਣ, ਕੁਨੈਕਸ਼ਨ ਕੱਟਣੇ ਬੰਦ ਕਰਵਾਉਣ, ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਅਤੇ ਲੋੜਵੰਦਾਂ ਦੇ ਨੀਲੇ ਕਾਰਡ ਬਣਵਾਉਣ, Continue Reading

Posted On :

ਪੰਜਾਬ ਦੇ ਡਿਪਟੀ ਚੀਫ ਮਨਿਸਟਰ ਓ.ਪੀ.ਸੋਨੀ ਨੂੰ ਮੁਬਾਰਕਾ ਦਿੰਦੇ ਹੋਏ ਹਲਕਾ ਵਿਧਾਇਕ ਸ.ਬਲਵਿੰਦਰ ਸਿੰਘ ਧਾਲੀਵਾਲ, ਸੀਨਿਅਰ ਕਾਗਰਸ ਆਗੂ ਵਿਨੋਦ ਵਰਮਾਨੀ, ਨਰੇਸ਼ ਭਾਰਦਵਾਜ ਆਦਿ ਸੋਨੀ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹੋਏ ! 

ਫਗਵਾੜਾ (ਸ਼ਿਵ ਕੌੜਾ) ਪੰਜਾਬ ਦੇ ਡਿਪਟੀ ਚੀਫ ਮਨਿਸਟਰ ਓ.ਪੀ.ਸੋਨੀ ਨੂੰ ਮੁਬਾਰਕਾ ਦਿੰਦੇ ਹੋਏ ਹਲਕਾ ਵਿਧਾਇਕ ਸ.ਬਲਵਿੰਦਰ ਸਿੰਘ ਧਾਲੀਵਾਲ, ਸੀਨਿਅਰ ਕਾਗਰਸ ਆਗੂ ਵਿਨੋਦ ਵਰਮਾਨੀ, ਨਰੇਸ਼ ਭਾਰਦਵਾਜ ਆਦਿ ਸੋਨੀ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹੋਏ !

Posted On :

ਅੱਜ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ,ਸ. ਸੁਖਜਿੰਦਰ ਸਿੰਘ ਰੰਧਾਵਾ  ਦੇ ਉਪ ਮੁੱਖ ਮੰਤਰੀ ਅਤੇ ਸ਼੍ਰੀ ਓ ਪੀ ਸੋਨੀ ਦੇ ਉਪ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ ਵਿੱਚ ਭੁਲੱਥ ਹਲਕੇ ਦੇ ਬਲਾਕ ਢਿੱਲਵਾਂ ਵਿਖੇ ਲੱਡੂ ਵੰਡੇ ਗਏ।

ਫਗਵਾੜਾ/ਢਿੱਲਵਾਂ (ਸ਼ਿਵ ਕੋੜਾ) ਅੱਜ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ,ਸ. ਸੁਖਜਿੰਦਰ ਸਿੰਘ ਰੰਧਾਵਾ  ਦੇ ਉਪ ਮੁੱਖ ਮੰਤਰੀ ਅਤੇ ਸ਼੍ਰੀ ਓ ਪੀ ਸੋਨੀ ਦੇ ਉਪ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ ਵਿੱਚ ਭੁਲੱਥ ਹਲਕੇ ਦੇ ਬਲਾਕ ਢਿੱਲਵਾਂ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਨਗਰ ਕੌਸ਼ਲ ਢਿਲਵਾਂ ਦੇ ਪ੍ਰਧਾਨ ਮੈਡਮ ਕਿਰਨ Continue Reading

Posted On :

ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਆੱਜ ਨੌਰਥ ਹਲਕੇ ਵਿੱਚ ਫਰੈਂਡਜ ਕਲੋਨੀ ਦੀ ਸੋਨੀਆ ਜੋਸ਼ੀ ਨੂੰ ਜਿਲ੍ਹਾ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਦਾ ਨਿਯੁਕਤੀ ਪੱਤਰ ਦਿੱਤਾ ਗਿਆ।

ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਆੱਜ ਨੌਰਥ ਹਲਕੇ ਵਿੱਚ ਫਰੈਂਡਜ ਕਲੋਨੀ ਦੀ ਸੋਨੀਆ ਜੋਸ਼ੀ ਨੂੰ ਜਿਲ੍ਹਾ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਸੋਨੀਆ ਜੋਸ਼ੀ ਕਾਫੀ ਸਮੇ ਤੋਂ ਕਾਂਗਰਸ ਪਾਰਟੀ ਵਿੱਚ ਰਹਿਕੇ ਲੋਕਾਂ ਦੀ ਸੇਵਾ ਕਰ ਰਹੀ Continue Reading

Posted On :

ਬੱਚੇ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਸੰਬੰਧੀ ਏ.ਐਨ.ਐਮਜ਼.ਅਤੇ ਆਸ਼ਾ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ।

ਜਲੰਧਰ ਮਿਤੀ 21-09-21 : ਜੱਚਾ ਅਤੇ ਬੱਚੇ ਦੀ ਸਿਹਤ ਦਾ ਖਿਆਲ ਰੱਖਣਾ ਹੀ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ।ਜਿਸ ਦੇ ਮੱਦੇਨਜਰ ਵਿਭਾਗ ਵਲੋਂ ਸਮੇ-ਸਮੇ ਫ਼#39;ਤੇ ਪਰਿਵਾਰ ਭਲਾਈ ਪ੍ਰੋਗਰਾਮਾਂ ਨੂੰ ਅੱਪਗ੍ਰੇਡ ਕੀਤਾ ਜਾਂਦਾ ਹੈ, ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕੇ।ਇਸੇ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਇੱਕ Continue Reading

Posted On :

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਰੈਸਟੋਰੇਂਟ, ਕਲੱਬ, ਬਾਰ ਅਤੇ ਪਬ ਸਬੰਧੀ ਆਦੇਸ਼ ਜਾਰੀ

ਜਲੰਧਰ, 21 ਸਤੰਬਰ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ  ਜਗਮੋਹਨ ਸਿੰਘ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਸਥਿਤ ਰੈਸਟੋਰੇਂਟ, ਕਲੱਬ, ਬਾਰ, ਪੱਬ ਆਦਿ ਵਿੱਚ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ Continue Reading

Posted On :

ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਲਾਜਪਤ ਨਗਰ ਦੀਆਂ ਸੜਕਾ ਦਾ ਉਦਘਾਟਨ ਵਿਧਾਇਕ  ਰਜਿੰਦਰ ਬੇਰੀ , ਮੇਅਰ ਜਗਦੀਸ਼ ਰਾਜਾ , ਪੰਜਾਬ ਪ੍ਰਦੇਸ਼ ਕਾਂਗਰਸ ਬੁਲਾਰਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋਂ ਕੀਤਾ ਗਿਆ।

ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਲਾਜਪਤ ਨਗਰ ਦੀਆਂ ਸੜਕਾ ਦਾ ਉਦਘਾਟਨ ਵਿਧਾਇਕ  ਰਜਿੰਦਰ ਬੇਰੀ , ਮੇਅਰ ਜਗਦੀਸ਼ ਰਾਜਾ , ਪੰਜਾਬ ਪ੍ਰਦੇਸ਼ ਕਾਂਗਰਸ ਬੁਲਾਰਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋਂ ਕੀਤਾ ਗਿਆ।ਵਿਧਾਇਕ ਰਜਿੰਦਰ ਬੇਰੀ  ਨੇ ਕਿਹਾ ਕਿ ਵਾਰਡ-20 ਵਿੱਚ ਪੈਂਦੇ ਇਲਾਕਾ ਲਾਜਪਤਨਗਰ ਦੇ ਕਲੋਨੀ ਵਾਸੀਆ Continue Reading

Posted On :

ਪਰਾਲੀ ਪ੍ਰਬੰਧਨ ਵਿੱਚ ਜ਼ਿਲ੍ਹਾ ਜਲੰਧਰ ਦੇ ਪ੍ਰਗਤੀਸ਼ੀਲ ਕਿਸਾਨ ਬਣੇ ਰਾਹ ਦਸੇਰਾ

ਜਲੰਧਰ, 20 ਸਤੰਬਰ ਜ਼ਿਲ੍ਹੇ ਦੇ ਪ੍ਰਗਤੀਸ਼ੀਲ ਕਿਸਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਮਾਮਲੇ ਵਿੱਚ ਦੂਜੇ ਕਿਸਾਨਾਂ ਲਈ ਰਾਹ ਦਸੇਰਾ ਬਣਨ ਲੱਗੇ ਹਨ। ਇਹ ਕਿਸਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਹਾਈ ਟੈੱਕ ਮਸ਼ੀਨਾਂ ਦੀ ਵਰਤੋਂ ਕਰ ਕੇ ਜਿਥੇ ਆਲੂ ਦਾ ਕਈ ਗੁਣਾ ਵਧ ਝਾੜ ਪ੍ਰਾਪਤ ਕਰ ਰਹੇ ਹਨ ਉਥੇ ਵਾਤਾਵਰਣ ਨੂੰ ਪ੍ਰਦੂਸ਼ਣ Continue Reading

Posted On :

ਇੰਨੀ ਗਰਮੀ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ਼ਹੀਦ ਬਾਬਾ ਬਚਿੱਤਰ ਸਿੰਘ ਗੱਤਕਾ ਅਖਾੜਾ ਅਤੇ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਵੱਲੋਂ ਮਹੱਲਾ ਨਿਹੰਗ ਸਿੰਘ ਸਜਾਇਆ ਗਿਆ ਜਿਸ ਦੀ ਅਗਵਾਈ ਜਥੇਦਾਰ ਬਾਬਾ ਜੋਗਿੰਦਰ ਸਿੰਘ ਬਾਬਾ ਹਰੀ ਸਿੰਘ ਨੇ ਕੀਤੀ ਇਹ ਜਾਣਕਾਰੀ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਨਿਹਾਲ ਸਿੰਘ ਬਾਬਾ ਬਘੇਲ ਸਿੰਘ ਨੇ

ਇੰਨੀ ਗਰਮੀ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ਼ਹੀਦ ਬਾਬਾ ਬਚਿੱਤਰ ਸਿੰਘ ਗੱਤਕਾ ਅਖਾੜਾ ਅਤੇ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਵੱਲੋਂ ਮਹੱਲਾ ਨਿਹੰਗ ਸਿੰਘ ਸਜਾਇਆ ਗਿਆ ਜਿਸ ਦੀ ਅਗਵਾਈ ਜਥੇਦਾਰ ਬਾਬਾ ਜੋਗਿੰਦਰ ਸਿੰਘ ਬਾਬਾ ਹਰੀ ਸਿੰਘ ਨੇ ਕੀਤੀ ਇਹ ਜਾਣਕਾਰੀ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਨਿਹਾਲ Continue Reading

Posted On :