ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਕੀਤਾ ਵਰਕਰਾਂ ਨਾਲ ਧੋਖਾ – ਸੌਦਾਗਰ ਸਿੰਘ ਔਜਲਾ
ਜਲੰਧਰ :- ਅੱਜ ਪ੍ਰੈਸ ਕਲੱਬ ਜਲੰਧਰ ਵਿਖੇ ਸੌਦਾਗਰ ਸਿੰਘ ਔਜਲਾ,ਰਾਜੇਸ਼ ਬਿੱਟੂ ਨੇ ਆਪਣੇ ਸੈਕੜੇ ਸਾਥੀਆ ਸਮੇਤ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਵਰਕਰਾਂ ਨਾਲ ਧੋਖਾ ਕੀਤਾ ਹੈ। 2007 ਵਿੱਚ ਪਾਰਟੀ ਨੇ ਕੈਂਟ ਹਲਕੇ ਵਿੱਚ ਜਗਬੀਰ ਬਰਾੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਸ ਸਮੇ ਇਹ Continue Reading