ਕਰੋਨਾ ਵਾਇਰਸ ਦੀ ਰੋਕਥਾਮ ਲਈ ਫੋਗ ਮਸੀਨ ਨਾਲ ਸਪਰੇਅ ਕੀਤਾ ਗਿਆ
ਫਗਵਾੜਾ (ਸ਼ਿਵ ਕੋੜਾ) ਵਾਰਡ ਨੰਬਰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੀ ਅਗਵਾਈ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ ਘਰ ਮੁਹੱਲਾ ਮੁਹੱਲਾ ਜਾ ਕੇ ਫੋਗ ਮਸੀਨ ਨਾਲ ਵਾਰਡ ਵਿਚ ਸਪਰੇਅ ਕੀਤੀ ਗਈ Continue Reading