ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ “ਸੂਰਜੀ ਉਰਜਾ” ਸਬੰਧੀ ਦਿੱਤੀ ਤਕਨੀਕੀ ਜਾਣਕਾਰੀ

ਜਲੰਧਰ   :   ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਨਵੀਆਂ ਤਕਨੀਕਾ ਨੂੰ ਘਰ- ਘਰ ਪਹੁਚਾਉਣ ਲਈ ਵਿੱਢੀ ਗਈ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੂਸਾਰ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ Continue Reading

Posted On :

ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਾਈਕਲ ਰੈਲੀ ਨੂੰ ਕੀਤਾ ਰਵਾਨਾ

ਜਲੰਧਰ, 3 ਸਤੰਬਰ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਅਤੇ ਚੋਣਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ-ਕਮ-ਈ.ਆਰ.ਓ. ਵਿਧਾਨ ਸਭਾ ਹਲਕਾ 36-ਜਲੰਧਰ ਉੱਤਰੀ ਅਨੁਪਮ ਕਲੇਰ ਨੇ ਅੱਜ ਜੋਤੀ ਪਬਲਿਕ ਸਕੂਲ ਤੋਂ ਇਕ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ Continue Reading

Posted On :

ਚੰਗੀ ਸਿਹਤ ਲਈ ਵਧੀਆ ਖੁਰਾਕ ਜ਼ਰੂਰੀ ਹੈ

ਮਿਤੀ 03-09-2021 ਸਿਹਤ ਵਿਭਾਗ ਵੱਲੋਂ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਦੀ ਤਰ੍ਹਾਂ ਜਾਗਰੂਕਤਾ ਲਈ ਕੌਮੀ ਖੁਰਾਕ ਹਫਤਾ ਵੱਜੋਂ ਮਨਾਇਆ ਜਾ ਰਿਹਾ ਹੈ । ਇਸੇ ਸੰਬੰਧ ਵਿੱਚ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਸ਼ੁੱਕਰਵਾਰ ਨੂੰ ਸੰਗਤ ਸਿੰਘ ਨਗਰ ਦੇ ਆਂਗਣਵਾੜੀ Continue Reading

Posted On :

ਸੇਂਟ ਸੋਲਜਰ ਨੰਨ੍ਹੇਂ ਵਿਦਿਆਰਥੀਆਂ ਨੇ ਗੁਰੂ ਚੇਲਾ ਦੀ ਲਘੁਨਾਟਿਕਾ ਨਾਲ ਦਿਖਾਇਆ ਅਧਿਆਪਕਾਂ ਦੇ ਪ੍ਰਤੀ ਸਨਮਾਨ

ਜਲੰਧਰ, 3 ਸਿੰਤਬਰ:– ਸੇਂਟ ਸੋਲਜਰ ਗਰੁੱਪ ਆਫ਼ੳਮਪ; ਸਕੂਲਜ ਵਲੋਂ ਸਰਵਪੱਲੀ ਡਾ.ਰਾਧਾਕ੍ਰਿਸ਼ਣਨ ਜੀ ਦਾ ਜਨਮਦਿਵਸ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਸਟਾਫ ਅਤੇ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਨਾਲ ਡਾ.ਰਾਧਾਕ੍ਰਿਸ਼ਣਨ ਜੀ ਦੀ ਤਸਵੀਰ ਦੇ ਅੱਗੇ ਸ਼ਰਧਾ ਦੇ ਫੁੱਲ ਭੇਂਟ ਕਰ ਉਨ੍ਹਾਂਨੂੰ ਯਾਦ ਕੀਤਾ ਅਤੇ ਅਧਿਆਪਕ ਦਿਨ ਦਾ ਕੇਕ ਕੱਟਦੇ Continue Reading

Posted On :

ਕੌਮੀ ਅੱਖਾਂ ਦਾਨ ਪੰਦਰਵਾੜੇ ਸੰਬੰਧੀ ਸਿਹਤ ਵਿਭਾਗ ਵਲੋਂ ਸ਼ਹਿਰ ‘ਚ ਕੱਢੀ ਸਾਈਕਲ ਰੈਲੀ

ਜਲੰਧਰ (03-09-21 ਨਿਤਿਨ ) : ਅੱਖਾਂ ਕੁਦਰਤ ਦੀ ਕਲਾ ਦਾ ਅਦਭੁੱਤ ਨਮੂਨਾ ਹਨ।ਜਿਸ ਨਾਲ ਵਿਅਕਤੀ ਦੁਨੀਆਂ ਦੇ ਰੰਗਾਂ ਦਾ ਆਨੰਦ ਮਾਣਦਾ ਹੈ ਇਸੇ ਲਈ ਕਿਸੇ ਦੀ ਨਜ਼ਰ ਦਾ ਘੱਟ ਜਾਣਾ ਜਾਂ ਫਿਰ ਖਤਮ ਹੋ ਜਾਣਾ ਬੁਹਤ ਦੁੱਖ ਦੀ ਗੱਲ ਹੈ।ਭਾਰਤ ਵਿੱਚ ਹਰ ਸਾਲ 25 ਤੋਂ 30 ਹਜ਼ਾਰ ਅੰਨੇਪਨ ਰੋਗੀਆਂ ਦੀ Continue Reading

Posted On :

ਬਹਿਬਲ ਕਲਾਂ ਗੋਲੀ ਕਾਂਡ ਦੇ ਚਾਰਜਸ਼ੀਟਰ ਮਨਤਾਰ ਸਿੰਘ ਬਰਾੜ ਨੂੰ ਟਿਕਟ ਦੇ ਕੇ ਅਕਾਲੀ ਦਲ ਨੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ:-ਸਿੱਖ ਤਾਲਮੇਲ ਕਮੇਟੀ

     ਜਲੰਧਰ (ਨਿਤਿਨ ):ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਸਿੱਖ ਸੰਗਤਾਂ ਨੇ ਰੋਸ ਵਜੋਂ ਬਹਿਬਲ ਕਲਾਂ ਵਿੱਚ ਰੋਸ ਧਰਨਾ ਦਿੱਤਾ ਸੀ ਤਾਂ ਪੁਲੀਸ ਨੇ ਸ਼ਾਂਤਮਈ ਪਾਠ ਕਰ ਰਹੀ ਸੰਗਤ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਸਿੰਘ ਜ਼ਖ਼ਮੀ ਹੋ ਗਏ ਉਸ ਗੋਲੀ ਕਾਂਡ ਵਿੱਚ Continue Reading

Posted On :

ਇੱਕ ਸਾਲ ਦੇ ਵਿੱਚ ਸਿਲੰਡਰ ਦਾ ਰੇਟ ਤਕਰੀਬਨ ਹੋਇਆ ਦੁੱਗਣਾ : ਡਾ ਜਸਲੀਨ ਸੇਨੀ

ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਅੱਜ ਆਮ ਜਨਤਾ ਵਿੱਚ ਗਏ ਜੋ ਦਿਹਾੜੀ ਲਗਾ ਕੇ ਮਜਦੂਰੀ ਕਰ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਸਨ। ਉਨ੍ਹਾਂ ਨੂੰ ਮਿਲ ਕੇ ਡਾ ਸੇਠੀ ਨੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਉਨ੍ਹਾਂ ਸਾਰੇ ਲੋਕਾ ਦੀ ਇੱਕੋ ਅਵਾਜ ਸੀ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ Continue Reading

Posted On :

ਸਮਾਜਿਕ ਸੁਰੱਖਿਆ ਅਧੀਨ ਪੈਨਸ਼ਨ ਭੋਗੀਆਂ ਨਾਲ ਕੋਝਾ ਮਜਾਕ ਬੰਦ ਕਰੇ ਕੈਪਟਨ ਸਰਕਾਰ – ਖੋਸਲਾ

ਫਗਵਾੜਾ 2 ਸਤੰਬਰ (ਸ਼ਿਵ ਕੋੜਾ) ਸਮਾਜਿਕ ਸੁਰੱਖਿਆ ਤਹਿਤ ਬਜੁਰਗਾਂ, ਅੰਗਹੀਣਾਂ, ਵਿਧਵਾ ਔਰਤਾਂ ਅਤੇ ਬੇਸਹਾਰੇ ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ ਇਸ ਵਾਰ ਚੈਕ ਨਾਲ ਦੇਣ ਸਬੰਧੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਫੈਸਲੇ ਦੀ ਸਖ਼ਤ ਨਖੇਦੀ ਕਰਦਿਆਂ ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਕਿਹਾ ਕਿ Continue Reading

Posted On :

ਪੈਨਸ਼ਨ 10 ਸਤੰਬਰ ਤੱਕ ਬੈਂਕ ਖਾਤਿਆਂ ‘ਚ ਪਾਈ ਜਾਵੇ – ਸੈਣੀ 

ਫਗਵਾੜਾ 2 ਸਤੰਬਰ (ਸ਼ਿਵ ਕੋੜਾ) ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਲਖਬੀਰ ਸਿੰਘ ਸੈਣੀ ਨੇ ਸਾਬਕਾ ਮੰਤਰੀ ਮਾਨ ਨੂੰ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ Continue Reading

Posted On :

ਦੇਸ਼ ਸੇਵਾ ਲਈ ਨੌਜਵਾਨਾਂ ਵਿੱਚ ਅਲਖ਼ ਜਗਾਵੇਗਾ ਜ਼ਿਲ੍ਹਾ ਪ੍ਰਸ਼ਾਸਨ

ਜਲੰਧਰ, 2 ਸਤੰਬਰ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਨੌਜਵਾਨਾਂ ਵਿੱਚ ਦੇਸ਼ ਦੀ ਸੇਵਾ ਲਈ ਅਲਖ਼ ਜਗਾਉਣ ਵਾਸਤੇ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਪ੍ਰਸ਼ਾਸਨ ਵੱਲੋਂ ਆਰਮੀ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ/ਅਧਿਆਪਕਾਂ ਲਈ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਰਾਹੀਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ Continue Reading

Posted On :