ਡੀ.ਏ.ਵੀ ਕਾਲਜ ਅਮ੍ਰਿਤਸਰ ਵਿਖੇ ਮੇਜਰ ਧਿਆਨ ਚੰਦ ਨੂੰ ਉਂਨਾਂ ਦੇ ਜਨਮ ਦਿਨ ਤੇ ਦਿੱਤੀ ਸਰਦਾਂਜਲੀ “ਕੌਮੀ ਖੇਡ ਦਿਵਸ”
ਮੇਜਰ ਧਿਆਨ ਚੰਦ ਸਿੰਘ ਹਾਕੀ ਦੇ ਮਹਾਨ ਖਿਡਾਰੀਆਂ ਵਿੱਚੋਂ ਇਕ ਸਨ ਜਿੰਨਾਂ ਨੂੰ ਹਾਕੀ ਦੇ ਜਾਦੂਗਰ ਵੀ ਕਹਿਆ ਜਾਂਦਾ ਹੈ ਉਨਾਂ ਨੇ ਤਿੰਨ ਉਲਪਿੰਕ ਗੇਮਾਂ 1928,1932 ਤੇ 1936 ਵਿੱਚ ਆਪਣੀ ਕਲਾ ਦੇ ਜੌਹਰ ਵਿਖਾਏ।ਉਨਾਂ ਆਪਣੇ ਕੌਮਾਤਰੀ ਕੈਰੀਅਰ ਵਿੱਚ ਚਾਰ ਸੌ ਤੋਂ ਵੱਧ ਗੋਲ ਕੀਤੇ।ਇਨਾਂ ਦੇ ਜਨਮ ਦਿਨ ਨੂੰ ‘ਕੌਮੀ ਖੇਡ Continue Reading