ਕਿਰਤੀ ਕਿਸਾਨ ਯੂਨੀਅਨ ਵੱਲੋਂ ਸੁਖਬੀਰ ਬਾਦਲ ਦਾ ਜਬਰਦਸਤ ਘਿਰਾਉ ਹੋਇਆ

ਅਕਾਲੀ ਦਲ ਵੱਲੋਂ ਅੱਜ ਬਾਘਾਪੁਰਾਣਾ ਵਿਖੇ ਚੋਣ ਰੈਲੀ ਕੀਤੀ ਜਾਣੀ ਸੀ। ਜਿਸ ਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ। ਮੋਗਾ-ਕੋਟਕਪੂਰਾ ਰੋਡ ‘ਤੇ ਅਕਾਲੀ ਦਲ ਦੀਆਂ ਕਈ ਗੱਡੀਆਂ ਨੂੰ ਵਾਪਿਸ ਮੁੜਨ ਲਈ ਮਜਬੂਰ ਕੀਤਾ। ਸੁਖਬੀਰ ਬਾਦਲ ਇਸ ਘਿਰਾਉ ਕਰਕੇ ਵੱਡੇ ਰੋਡ ਤੋਂ ਆਉਣ ਦੀ ਬਜਾਏ ਪਿੰਡਾਂ ਵਿੱਚੋਂ ਦੀ ਪੰਡਾਲ Continue Reading

Posted On :

ਡ੍ਰਾਈ-ਡੇ ਫ੍ਰਾਈਡੇ ਮੌਕੇ 5 ਥਾਂਵਾਂ 'ਤੇ ਮਿਲਿਆ ਡੇਂਗੂ ਦਾ ਲਾਰਵਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤਾ ਨਸ਼ਟ

ਜਲੰਧਰ (27-08-2021) : ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ ਬੀ.ਐਸ.ਐਨ.ਐਲ ਦਫ਼ਤਰ, ਆਲ ਇੰਡਿਆ ਰੇਡੀਓ ਸਟੇਸ਼ਨ, ਆਬਾਦਪੁਰਾ ਅਤੇ ਨਿਉ ਸੰਤੋਖਪੁਰਾ ਖੇਤਰਾਂ ਦਾ ਦੌਰਾ ਕਰਕੇ ਜਾਂਚ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 151 ਘਰਾਂ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਜਾਂਚ ਕੀਤੀ ਗਈ Continue Reading

Posted On :

ਰੋਟਰੀ ਕਲੱਬ ਸਾਊਥ-ਈਸਟ ਨੇ ਰਾਮਗੜ੍ਹੀਆ ਸੀ.ਸੈ. ਸਕੂਲ ਵਿਖੇ ਮਨਾਇਆ ਵਣ ਮਹਾਂਉਤਸਵ

ਫਗਵਾੜਾ 26 ਅਗਸਤ (ਸ਼ਿਵ ਕੋੜਾ) :ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਵਿਖੇ ਵਣ ਮਹਾਉਤਸਵ ਮਨਾਇਆ ਗਿਆ। ਕਲੱਬ ਪ੍ਰਧਾਨ ਪ੍ਰੇਮ ਪਾਲ ਪੱਬੀ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਚੇਅਰ ਪਰਸਨ ਰਾਮਗੜ੍ਹੀਆ ਐਜੁਕੇਸ਼ਨਲ ਕਾਉਂਸਿਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ Continue Reading

Posted On :

ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਬਾਊÇਲੰਗ ਮਸ਼ੀਨ ਦੀ ਐਤਵਾਰ ਤੋਂ ਹੋਵੇਗੀ ਸ਼ੁਰੂਆਤ-ਡਿਪਟੀ ਕਮਿਸ਼ਨਰ

ਜਲੰਧਰ 26 ਅਗਸਤ 2021                         ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਮਨੋਰੰਜਕ ਨਿੱਕੂ ਪਾਰਕ ਵਿੱਚ ਸੁੰਦਰੀਕਰਨ ਅਤੇ ਮੁੜ ਨਿਰਮਾਣ ਦੇ ਕੰਮ ਦਾ ਇਕ ਹੋਰ ਗੇੜ ਮੁੰਕਮਲ ਹੋਣ ਨਾਲ ਇਸ ਪਾਰਕ ਨੂੰ ਦੀਵਾਰਾਂ ’ਤੇ ਮਨਮੋਹਨੀਆਂ ਤਸਵੀਰਾਂ ਨਾਲ ਨਵਾਂ ਤੇ ਸੁੰਦਰ ਰੂਪ ਮਿਲਿਆ ਹੈ। ਇਸੇ ਤਰ੍ਹਾਂ ਬੜੇ ਚਿਰਾਂ ਤੋਂ ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਬਾਊÇਲੰਗ ਮਸ਼ੀਨ ਦੀ Continue Reading

Posted On :

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਉੱਤੇ ਐਫਆਈਆਰ ਦਰਜ  ਨਕੋਦਰ ਥਾਣਾ ਸਿਟੀ ਵਿਖੇ 295-ਏ ਮਾਮਲਾ ਦਰਜ ਕੀਤਾ ਗਿਆ।

ਫਗਵਾੜਾ/ ਨਕੋਦਰ (ਸ਼ਿਵ ਕੌੜਾ) ਪੰਜਾਬੀ ਗਾਇਕ ਗੁਰਦਾਸ ਮਾਨ ਦੇ ਉੱਤੇ ਐਫਆਈਆਰ ਦਰਜ  ਨਕੋਦਰ ਥਾਣਾ ਸਿਟੀ ਵਿਖੇ 295-ਏ ਮਾਮਲਾ ਦਰਜ ਕੀਤਾ ਗਿਆ। ਯਾਦ ਰਹੇ ਐੱਸਐੱਸਪੀ ਦਫ਼ਤਰ ਜਲੰਧਰ ਵਿਖੇ ਪਿਛਲੇ ਚਾਰ ਦਿਨਾਂ ਤੋਂ ਸਿੱਖ ਜਥੇਬੰਦੀਆਂ ਧਰਨੇ ਤੇ ਬੈਠੀਆਂ ਹੋਈਆਂ ਸਨ

Posted On :

ਇਲਾਕੇ ਵਿੱਚ ਹਰ ਸਮਸਿਆ ਦਾ ਹਲ ਕਰ ਕੇ ਵਾਰਡ ਨੂੰ ਜਲੰਧਰ ਦਾ ਸਭ ਤੋਂ ਸਵੱਛ ਅਤੇ ਵਧਿਆ ਇਲਾਕਾ ਬਣਾਵਾਂਗਾ ਬਬਰੀਕ ਚੌਂਕ ਤੋਂ ਬਰਫ ਦੇ ਕਾਰਖਾਨੇ ਵਾਲੀ ਰੋਡ ਤੇ ਬਰਸਾਤੀ ਸੀਵਰੇਜ ਦਾ ਕੰਮ ਸ਼ੁਰੂ-ਭਾਟੀਆ

 ਜਲੰਧਰ  :ਵਾਰਡ ਨੰ 37 ਤੇ ਵਾਰਡ ਨੰ 45 ਦੀ ਸਾਂਝੀ ਮੇਨ ਸੜਕ ਬਬਰੀਕ ਚੌਂਕ ਤੋਂ ਬਰਫ ਦੇ ਕਾਰਖਾਨੇ ਤੱਕ ਅਜ ਬਰਸਾਤੀ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਕੌਂਸਲਰ ਵਾਰਡ ਨੰ 45 ਜਸਪਾਲ ਕੌਰ ਭਾਟੀਆ ਅਤੇ ਵਾਰਡ ਨੰ 37 ਦੀ ਕੌਂਸਲਰ  ਕਮਲੇਸ਼ ਗਰੋਵਰ ਦੇ ਸਾਂਝੇ Continue Reading

Posted On :

ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਅਤੇ ਸਮੂਹ ਸਿੱਖ ਜਥੇਬੰਦੀਆਂ ਦਾ ਇਕੱਠ ਨਕੋਦਰ ਵਿਖੇ ਹੋਇਆ, ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਤੇ ਪਰਚਾ ਦਰਜ ਕਰਕੇ ਉਸ ਦੀ ਹਾਰਡ ਕਾਪੀ ਸਿੱਖ ਜਥੇਬੰਦੀਆਂ ਨੂੰ ਦੇ ਦਿੱਤੀ

ਜਲੰਧਰ\ ਨਕੋਦਰ  26 ਅਗੁਸਤ (ਨਿਤਿਨ ਕੌੜਾ): ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਅਤੇ ਸਮੂਹ ਸਿੱਖ ਜਥੇਬੰਦੀਆਂ ਦਾ ਇਕੱਠ ਨਕੋਦਰ ਵਿਖੇ ਹੋਇਆ ਜਿੱਥੇ ਪ੍ਰਸ਼ਾਸਨ ਵੱਲੋਂ ਠੋਸ ਜਵਾਬ ਨਹੀਂ ਦਿੱਤਾ ਗਿਆ ਫਿਰ ਗਿਆਰਾਂ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਸੀ ਉਨ੍ਹਾਂ ਤੋਂ ਵਿੱਚ ਗੁਰਮਤਾ ਕਰ ਕੇ ਨਕੋਦਰ ਤੋਂ ਚੱਲੇ ਅਤੇ ਰਾਮਾਂ ਮੰਡੀ ਦੇ Continue Reading

Posted On :

ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਉਹਨਾਂ ਨੂੰ ਪਾਰਟੀ ਵਿੱਚ ਦਾਖਲਾ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਦਾਰ ਸੇਵਾ ਸਿੰਘ ਸੇਖਵਾਂ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੱਖ ਹੋਏ Continue Reading

Posted On :

ਕੋਰੋਨਾ ਮਹਾਂਮਾਰੀ ਤੋਂ ਬਚਾ ਲਈ ਕੈਂਪ ਲਗਾਇਆ ਗਿਆ ਇਹ ਕੈਂਪ ਮੁਹੱਲਾ ਸਤਕਰਤਾਰੀਆਂ ਵਿਖੇ ਰਾਧਾ ਕ੍ਰਿਸ਼ਨ ਮੰਦਿਰ ਵਿਚ ਲਗਾਇਆ ਗਿਆ

ਫਗਵਾੜਾ (ਸ਼ਿਵ ਕੌੜਾ) ਕੋਰੋਨਾ ਮਹਾਂਮਾਰੀ ਤੋਂ ਬਚਾ ਲਈ ਕੈਂਪ ਲਗਾਇਆ ਗਿਆ ਇਹ ਕੈਂਪ ਮੁਹੱਲਾ ਸਤਕਰਤਾਰੀਆਂ ਵਿਖੇ ਰਾਧਾ ਕ੍ਰਿਸ਼ਨ ਮੰਦਿਰ ਵਿਚ ਲਗਾਇਆ ਗਿਆ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕੀ ਲੋਕਾਂ ਨੂੰ ਕੋਬੀਸੀਡ ਦੇ ਇੰਜੈਕਸ਼ਨ ਲਗਾਏ ਗਏ। ਇਸ ਮੌਕੇ ਤੇ ਸਾਬਕਾ ਐਮ.ਸੀ ਰਾਮਪਾਲ ਉੱਪਲ,ਪੱਤਰਕਾਰ ਸ਼ਿਵ ਕੌੜਾ, ਗੁਲਸ਼ਨ ਟੱਕਰ, ਮੋਹਿਤ ਕੌੜਾ, ਮਨੀਸ਼ Continue Reading

Posted On :

ਭਲਾਈ ਬੋਰਡਾਂ ਦੇ ਚੇਅਰਮੈਨਾਂ ਨੇ ਕੀਤੀ ਕੈਬਿਨੇਟ ਮੰਤਰੀ ਨਾਲ ਮੁਲਾਕਾਤ

ਫਗਵਾੜਾ 26 ਅਗਸਤ (ਸ਼ਿਵ ਕੋੜਾ) ਪ੍ਰਜਾਪਤ ਭਲਾਈ ਬੋਰਡ ਦੇ ਚੇਅਰ ਪਰਸਨ ਮਾਸਟਰ ਬਿ੍ਰਜ ਲਾਲ ਅਤੇ ਕੰਬੋਜ ਭਲਾਈ ਬੋਰਡ ਦੇ ਚੇਅਰ ਪਰਸਨ ਨੇ ਕਾਂਗਰਸ ਭਵਨ ਵਿਖੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਬੋਰਡ ਵੱਲੋਂ ਸਮਾਜਿਕ ਤੇ ਰਾਜਨੀਤਕ ਮੁੱਦਿਆਂ ਉੱਪਰ ਵਿਚਾਰ ਵਟਾਂਦਰੇ Continue Reading

Posted On :