ਜਲੰਧਰ ਵਿਖੇ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਜਾਣੂ ਕਰਨ ਲਈ SOI ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਤੇ ਸਰਪ੍ਰਸਤ ਭੀਮ ਵੜੈਚ ਦੇ ਦਿਸ਼ਾ ਨਿਰਦੇਸ਼ਾਂ ਤੇ ਦੋਆਬਾ ਜੋਨ-2!ਦੇ ਪ੍ਰਧਾਨ ਗੁਰਿੰਦਰ ਸਿੰਘ ਸੋਨੂੰ ਬੈਨਾਪੁਰ ਵੱਲੋਂ ਜਲੰਧਰ ਧਰਨਾ ਦਿੱਤਾ ਗਿਆ
ਅੱਜ ਮਿਤੀ 25/08/2021 ਨੂੰ ਜਲੰਧਰ ਵਿਖੇ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਜਾਣੂ ਕਰਨ ਲਈ SOI ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਤੇ ਸਰਪ੍ਰਸਤ ਭੀਮ ਵੜੈਚ ਦੇ ਦਿਸ਼ਾ ਨਿਰਦੇਸ਼ਾਂ ਤੇ ਦੋਆਬਾ ਜੋਨ-2!ਦੇ ਪ੍ਰਧਾਨ ਗੁਰਿੰਦਰ ਸਿੰਘ ਸੋਨੂੰ ਬੈਨਾਪੁਰ ਵੱਲੋਂ ਜਲੰਧਰ ਧਰਨਾ ਦਿੱਤਾ ਗਿਆ ।ਸੋਨੂੰ ਨੇ ਦੱਸਿਆ ਕਿ ਵੀ.ਸੀ ਵੱਲੋ. ਯੂਨੀਵਰਸਿਟੀ ਦਾ ਭਗਵਾਂਕਰਨ ਕੀਤਾ Continue Reading