ਏ.ਪੀ.ਜੇ.ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੀ ਵਿਦਿਆਰਥਣ ਜਸਵਿੰਦਰ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਹਾਸਲ ਕੀਤਾ ਪਹਿਲਾ ਸਥਾਨ ।

    ਜਲੰਧਰ 6 ਸਤਬਰ (ਨਿਤਿਨ ਕੌੜਾ ) :ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਵਿਦਿਆਰਥੀ ਆਪਣੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਕੇ ਉੱਚੀਆਂ ਬੁਲੰਦੀਆਂ 'ਤੇ ਪਹੁੰਚਣ ਲਈ ਲਗਾਤਾਰ ਯਤਨਸ਼ੀਲ ਹਨ। ਬੈਚਲਰ ਆਫ਼ ਫਿਜ਼ੀਓਥੈਰੇਪੀ ਦੇ ਦੂਜੇ ਸਾਲ ਦੀ ਵਿਦਿਆਰਥਣ ਜਸਵਿੰਦਰ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈਆਂ ਗਈਆਂ ਫਾਈਨਲ ਪ੍ਰੀਖਿਆਵਾਂ ਵਿੱਚ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਵਿਖੇ ਅਧਿਆਪਕ ਦਿਵਸ ਮੌਕੇ ਇੰਜੀ: ਵੀ.ਕੇ. ਕਪੂਰ ਸਨਮਾਨਿਤ।

 ਜਲੰਧਰ 6  ਸਤੇਮਬੇਰ (ਨਿਤਿਨ ਕੌੜਾ ) :ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਅਲੁਮਨੀ ਅਸੋਸੀਏਸ਼ਨ ਦੇ ਸਹਿਯੋਗ ਨਾਲ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਅਵਸਰ ਤੇ ਪੁਰਾਣੇ ਵਿਦਿਆਰਥੀ ਇੰਜੀ: ਵੀ.ਕੇ. ਕਪੂਰ ਨੂੰ ਪੀ.ਡਬਲਯੂ ਡੀ. (ਬੀ.ਐਡ.ਆਰ.) ਵਿਭਾਗ ਤੋਂ ਐਕਸੀਅਨ ਵਜੋਂ ਸੇਵਾ ਮੁਕਤ ਹੋਣ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਸੀ.ਐਲ. Continue Reading

Posted On :

ਨਵ-ਨਿਯੁਕਤ ਫਾਰਮਾਸਿਸਟਾਂ ਨੂੰ ਦਿੱਤੀ ਗਈ ਆਨ-ਲਾਈਨ ਟਰੇਨਿੰਗ : ਡਾ. ਰਮਨ ਸ਼ਰਮਾ

ਜਲੰਧਰ 05.09.2023 : ਜਿਲ੍ਹੇ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਇੰਮਪੈਨਲਡ ਕੀਤੇ ਗਏ 25 ਨਵੇਂ ਫਾਰਮਾਸਿਸਟਾਂ ਨੂੰ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਇਹ ਸਾਰੇ ਫਾਰਮਾਸਿਸਟਸ 6 ਸਤੰਬਰ 2023 ਨੂੰ ਆਪੋ ਆਪਣੇ ਸਟੇਸ਼ਨ ‘ਤੇ ਸਬੰਧਤ ਸੀਨੀਅਰ ਮੈਡੀਕਲ ਅਫਸਰਾਂ ਨੂੰ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕਰਨਗੇ । ਉਨ੍ਹਾਂ Continue Reading

Posted On :

ਐੱਨ.ਐੱਸ.ਐੱਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬ ਐਲਕੇਸੀ ਵੱਲੋਂ ਰੱਖੜੀ ਦੀ ਪੂਰਵ ਸੰਧਿਆ ’ਤੇ ਬਲੱਡ ਬੈਂਕ, , ਸਿਵਲ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ

ਜਲੰਧਰ 30 ਅਗਸਤ (ਨਿਤਿਨ ਕੌੜਾ) ਐੱਨ.ਐੱਸ.ਐੱਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬ ਐਲਕੇਸੀ ਵੱਲੋਂ ਰੱਖੜੀ ਦੀ ਪੂਰਵ ਸੰਧਿਆ ’ਤੇ ਬਲੱਡ ਬੈਂਕ, , ਸਿਵਲ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ, ਉੱਘੇ ਸਮਾਜ ਸੇਵੀ ਸੁਰਿੰਦਰ ਸੈਣੀ ਅਤੇ ਡਾ: ਨਵਨੀਤ ਕੌਰ ਨੇ Continue Reading

Posted On :

प्रेम नगर सेवा सोसायटी ने बांटी विटामिन से भरपूर हरी सब्जियां

फगवाड़ा 25 अगस्त (शिव कौड़ा) प्रेम नगर सेवा सोसायटी ने स्थानीय खेड़ा रोड स्थित सिलाई सेंटर में नगर परिषद फगवाड़ा के पूर्व प्रधान मलकीयत सिंह रघबोत्रा के प्रयत्न से क्षेत्र निवासियों को हरी सब्जियां बांट कर स्वास्थ्य वर्धक खुराक लेेने हेतु प्रेरित किया। रघबोत्रा ने बताया कि यह सब्जियों की Continue Reading

Posted On :

ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਨੱਲ ਮੰਡੀ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਿਆ ਗਿਆ ਜਾਇਜਾ – ਟੈਂਟਾਂ ਵਿੱਚ ਰਹਿ ਰਹੇ ਹੜ੍ਹ ਪੀੜਿਤ ਲੋਕਾਂ ਨੂੰ ਟੈਂਟਾਂ ਵਿੱਚ ਜਾ ਕੇ ਪੁੱਛਿਆ ਹਾਲਚਾਲ

ਜਲੰਧਰ (22.08.2023): ਸਿਵਲ ਸਰਜਨ ਡਾ. ਰਮਨ ਸ਼ਰਮਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਨੱਲ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਟੈਂਟਾਂ ਵਿੱਚ ਰਹਿ ਰਹੇ ਲੋਕਾਂ ਦੇ ਹਾਲ ਬਾਰੇ ਜਾਣਕਾਰੀ ਲਈ ਗਈ ਅਤੇ ਸਿਹਤ ਟੀਮਾਂ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਜਲੰਧਰ (ਨਿਤਿਨ ) : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ ਨੇ ਉਨ੍ਹਾਂ ਨੂੰ ਲਾਇਲਪੁਰ ਖ਼ਾਲਸਾ ਕਾਲਜ ਦੀ ਪੜ੍ਹਾਈ ਲਈ ਚੋਣ ’ਤੇ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕੰਪਿਊਟਰ Continue Reading

Posted On :

ਐਚ.ਐਮ.ਵੀ. ਵਿਖੇ ਐਂਟੀ ਰੈਂਗਿੰਗ ਸਪਤਾਹ ਦਾ ਆਯੋਜਨ

ਜਲੰਧਰ (ਨਿਤਿਨ ) ; ਹੰਸ  ਰਾਜ ਮਹਿਲਾ ਮਹਾਵਿਦਿਆਲਾ ਦੀ ਐਂਟੀ ਰੈਗਿੰਗ ਕਮੇਟੀ ਵੱਲੋਂ ਯੂਜੀਸੀ ਦੇ ਨਿਰਦੇਸ਼ਾਂ ਅਨੁਸਾਰ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ- ਨਿਰਦੇਸ਼ ਹੇਠ ਐਂਟੀ ਰੈਂਗਿੰਗ ਸਪਤਾਹ ਦਾ ਆਯੋਜਨ ਕੀਤਾ ਗਿਆ। ਸਾਰੀਆਂ ਗਤੀਵਿਧੀਆਂ ਦਾ ਆਯੋਜਨ ਸਟੂਡੈਂਟ ਵੈਲਫੇਅਰ ਸੁਸਾਇਟੀ ਦੇ ਡੀਨ ਸ਼੍ਰੀਮਤੀ ਬੀਨੂ ਗੁਪਤਾ ਦੀ ਦੇਖਰੇਖ ਹੇਠ ਕੀਤਾ Continue Reading

Posted On :

ਐਸ ਆਰ ਲੱਧੜ ਸਾਬਕਾ ਆਈ ਏ ਐਸ ਡੇਰਾ ਸੰਤ ਰਿਸ਼ੀ ਦਾਸ ਠਾਕੁਰ , ਪਿੰਡ ਹਰੀਪੁਰ ਖਾਲਸਾ ਨਤਮਸਤਕ ਹੋਏ

ਫਿਲੌਰ:ਅ. ਜਾਤੀ ਮੋਰਚਾ ,ਪ੍ਰਧਾਨ ਭਾਜਪਾ ਸ੍ਰੀ ਐਸ ਆਰ ਲੱਧੜ ਪਿੰਡ ਹਰੀਪੁਰ ਖਾਲਸਾ ਪਹੁੰਚੇ। ਉਹਨਾਂ ਨਾਲ ਸੀਨੀਅਰ ਆਪ ਪਾਰਟੀ ਨੇਤਾ ਦਨੇਸ਼ ਢੱਲ ਕਾਲੀ, ਗੌਤਮ ਗਰੀਸ਼ ਲੱਧੜ ਤੇ ਸ਼ਾਹਪੁਰ ਵਾਲੇ ਸੰਤ ਵੀ ਸਨ। ਮੱਥਾ ਟੇਕਣ ਉਪਰੰਤ ਲੰਗਰ ਛੱਕਿਆ ਅਤੇ ਸੰਤਾਂ ਨੂੰ ਮਿਲੇ। ਨੰਦਾਚੌਰ ਤੋ ਆਏ ਸੰਤ ਵੀ ਹਾਜ਼ਰ ਸਨ। ਸੰਤ ਰਾਮ ਸੇਵਕ Continue Reading

Posted On :

ਜ਼ੀਰੋ ਲਾਈਨ ਉੱਤੇ ਭਾਰਤ ਪਾਕਿਸਤਾਨ ਵੰਡ ਦੀ ਭੇਂਟ ਚੜ੍ਹੇ 10 ਲੱਖ ਪੰਜਾਬੀਆਂ ਅਤੇ ਉਜਾੜੇ ਦਾ ਸ਼ਿਕਾਰ ਹੋਏ 1 ਕਰੋੜ ਤੋਂ ਵੱਧ ਪੰਜਾਬੀਆਂ ਦੀ ਯਾਦ ਵਿਚ ਅਰਦਾਸ ਸਮਾਗਮ ਰੱਖਿਆ ਗਿਆ

ਕਰਤਾਰਪੁਰ :ਅੱਜ ਮਿਤੀ 20 ਅਗਸਤ ਦਿਨ ਐਤਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਉੱਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿਚ ਭਾਰਤ ਪਾਕਿਸਤਾਨ ਵੰਡ ਦੀ ਭੇਂਟ ਚੜ੍ਹੇ 10 ਲੱਖ ਪੰਜਾਬੀਆਂ ਅਤੇ ਉਜਾੜੇ ਦਾ ਸ਼ਿਕਾਰ ਹੋਏ 1 ਕਰੋੜ ਤੋਂ ਵੱਧ ਪੰਜਾਬੀਆਂ Continue Reading

Posted On :