ਪੰਜਾਬ ਦੇ ਸਾਬਕਾ ਡੀ.ਜੀ. ਸੁਮੇਧ ਸੈਣੀ ,ਦੀ ਰਿਹਾਈ ਅਜ ਤੜਕ ਸਰ ਹੋਈ

                      ਚੰਡੀਗੜ੍ਹ, 20 ਅਗਸਤ, 2021:ਪੰਜਾਬ ਦੇ ਸਾਬਕਾ ਡੀ.ਜੀ. ਸੁਮੇਧ ਸੈਣੀ ਦੀ ਬੁੱਧਵਾਰ ਨੂੰ ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਅਤੇ ਅਦਾਲਤੀ ਹੁਕਮਾਂ ਦੇ ਖਿਲਾਫ਼ ਦੱਸਦਿਆਂ ਪੰਜਾਬ ਅਤੇ    ਹਰਿਆਣਾ ਹਾਈਕੋਰਟ ਨੇ ਵੀਰਵਾਰ ਦੇਰ ਰਾਤ ਸੈਣੀ ਨੂੰ Continue Reading

Posted On :

ਸੋਕ ਸਮਾਚਾਰ: ਫਗਵਾੜਾ ਕਾਂਗਰਸ ਦੀ ਸੀਨੀਅਰ ਤੇ ਬੇਬਾਂਕ ਆਗੂ ਕੁਸ਼ਮ ਸਰਮਾ ਦਾ ਹਾਰਟ ਅਟੈਕ ਆਉਣ ਕਾਰਨ ਹੋਈਆ ਦੇਂਹਾਤ

  ਫਗਵਾੜਾ (ਸ਼ਿਵ ਕੋੜਾ) :ਬੜੇ ਹੀ ਦੁਖੀ ਮਨ ਨਾਲ ਸਹਿਰ ਵਾਸ਼ੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਬੀਤੀ ਰਾਤ ਫਗਵਾੜਾ ਕਾਂਗਰਸ ਦੀ ਸੀਨੀਅਰ ਤੇ ਬੇਬਾਂਕ ਆਗੂ  ਕੁਸ਼ਮ ਸਰਮਾ ਦਾ ਹਾਰਟ ਅਟੈਕ ਆਉਣ ਕਾਰਨ ਦੇਂਹਾਤ ਹੋ ਗਿਆ|

Posted On :

ਡੇਰਾ ਸਿਰਸਾ ਸਾਧ ਦੇ ਸ਼ਰਧਾਲੂ ਕਾਂਗਰਸੀ ਬਰਗਾੜੀ ਬੇਅਦਬੀ ਕਾਂਡ ਵਿਚ ਸਿੱਖ ਕੌਮ ਨੂੰ ਕਿਸ ਤਰ੍ਹਾਂ ਇਨਸਾਫ ਦੇਣਗੇ ???:- ਸਿੱਖ ਤਾਲਮੇਲ ਕਮੇਟੀ

ਅਜਾਇਬ ਸਿੰਘ ਭੱਟੀ ਪੰਜਾਬ ਵਿਧਾਨ ਸੱਭਾ ਦੇ ਡਿਪਟੀ ਸਪੀਕਰ ਵੱਲੋਂ ਡੇਰਾ ਸਿਰਸਾ ਸਾਧ ਤੇ ਸ਼ਰਧਾਲੂਆਂ ਵੱਲੋਂ ਪੌਦਾ ਲਗਾਉਣ ਦੇ ਮਹਾਂ ਅਭਿਆਨ ਦੀ ਸ਼ੁਰੂਆਤ ਕਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਗਰਸੀਆਂ ਦੀ ਅੰਦਰਖਾਤੇ ਸਾੰਢਗਾਡ ਹੈ ਸਭ ਕੁਝ ਡੇਰਾ ਸਿਰਸਾ ਦੇ ਇਸ਼ਾਰਿਆਂ ਤੇ ਹੁੰਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ Continue Reading

Posted On :

ਆਪ ਦੇ ਬਲਾਕ ਪ੍ਰਧਾਨਾਂ ਨੇ ਸ਼ਹਿਰ ‘ਚ ਕਨੋਪੀ ਲਗਾ ਕੇ ਬਣਾਏ ਫਰੀ ਬਿਜਲੀ ਗਰੰਟੀ ਕਾਰਡ

ਫਗਵਾੜਾ 19 ਅਗਸਤ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਗੁਰਵਿੰਦਰ ਸਿੰਘ, ਤਵਿੰਦਰ ਰਾਮ, ਵਿਸ਼ਾਲ ਵਾਲੀਆ ਅਤੇ ਮਦਨ ਲਾਲ ਨੇ ਜਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਨਿਰਮਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੇ ਪੇਂਡੂ ਇਲਾਕਿਆਂ ‘ਚ ਕਨੋਪੀ ਲਗਾ ਕੇ ਬਿਜਲੀ ਖਪਤਕਾਰਾਂ ਨੂੰ ਤਿੰਨ ਸੌ ਯੁਨਿਟ ਫਰੀ Continue Reading

Posted On :

ਫਗਵਾੜਾ ਦੇ ਅਸ਼ੀਸ਼ ਹੋਟਲ ਅਤੇ ਸੰਪੂਰਨਾ ਫੀਡਜ਼ ਦੇ ਮਾਲਕ ਅਸ਼ੀਸ਼ ਗੁਪਤਾ ਦਾ ਫਗਵਾੜਾ ਵਿਖੇ ਅਚਾਨਕ ਦਿਹਾਂਤ ਹੋ ਗਿਆ

ਫਗਵਾੜਾ 19 ਅਗਸਤ (ਸ਼ਿਵ ਕੋੜਾ) ਫਗਵਾੜਾ ਦੇ ਅਸ਼ੀਸ਼ ਹੋਟਲ ਅਤੇ ਸੰਪੂਰਨਾ ਫੀਡਜ਼ ਦੇ ਮਾਲਕ ਅਸ਼ੀਸ਼ ਗੁਪਤਾ ਦਾ ਫਗਵਾੜਾ ਵਿਖੇ ਅਚਾਨਕ ਦਿਹਾਂਤ ਹੋ ਗਿਆ ਮਿਲੀ ਜਾਣਕਾਰੀ ਦੇ ਚਲਦਿਆਂ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਅਤੇ ਬੇਚੈਨੀ ਦੇ ਚਲਦਿਆਂ ਗਾਂਧੀ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ Continue Reading

Posted On :

ਸੁਮੇਧ ਸੈਣੀ ਨੂੰ ਕਿਸ ਕੇਸ ਵਿੱਚ ਅਤੇ ਕਾਹਦੇ ਲਈ ਕੀਤਾ ਗਿਆ ਗ੍ਰਿਫ਼ਤਾਰ: ਵਿਜੀਲੈਂਸ ਬਿਓਰੋ ਨੇ ਕੀਤਾ ਇਹ ਖ਼ੁਲਾਸਾ

ਚੰਡੀਗੜ,  – ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀਜੀਪੀ ਪੰਜਾਬ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਦਰਜ ਮੁਕੱਦਮਾ ਨੰ: 11, ਮਿਤੀ 17-9-2020, ਅ/ਧ 409, 420, 465, 467, 468, 471, 120-ਬੀ ਆਈਪੀਸੀ ਅਤੇ 7 (ਏ) (ਬੀ) (ਸੀ) ਅਤੇ 7-ਏ, 13 (1) ਰ/ਵ 13(2) ਭਿ੍ਰਸ਼ਟਾਚਾਰ ਰੋਕੂ ਕਾਨੂੰਨ Continue Reading

Posted On :

ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਿੱਤਾ ਘਰੇਲੂ ਸਮਾਨ

ਫਗਵਾੜਾ 19 ਅਗਸਤ (ਸ਼ਿਵ ਕੋੜਾ) ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ ਗੁਰਦੀਪ ਸਿੰਘ ਕੰਗ ਨੇ ਅੱਜ ਇਕ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਕੰਬਲ, ਸੂਟ ਸਮੇਤ ਹੋਰ ਘਰੇਲੂ ਸਮਾਨ ਦਿੱਤਾ ਅਤੇ ਨਾਲ ਹੀ ਬਤੌਰ ਸ਼ਗਨ ਗਿਆਰਾਂ ਹਜਾਰ ਰੁਪਏ ਦੀ ਆਰਥਕ ਮੱਦਦ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਲਾਇਨ ਗੁਰਦੀਪ Continue Reading

Posted On :

ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੋਣ ਪ੍ਰਕਿਰਿਆ ਹੋਈ ਸ਼ੁਰੂ

ਅੰਮ੍ਰਿਤਸਰ ਦੇ ਪ੍ਰੈਸ ਕਲੱਬ ਦੀ 29 ਅਗਸਤ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਜਿਸ ਦੇ ਨਾਲ਼ ਅੰਮ੍ਰਿਤਸਰ ਦੇ ਪੱਤਰਕਾਰਾਂ ਵਿਚ ਖੁਸ਼ੀ ਦੀ ਲਹਿਰ ਹੈ ਅੱਜ ਨਾਮਜ਼ਦਗੀ ਬਹਾਰਾਂ ਦੇ ਪਹਿਲੇ ਦਿਨ ਸਾਹਿਤਕਾਰ ਅਤੇ ਅਜੀਤ ਦੇ ਪੱਤਰਕਾਰ ਧਰਵਿੰਦਰ ਔਲਖ ਤੋਂ ਇਲਾਵਾ ਸਟਿੰਗ ਅਪਰੇਸ਼ਨ ਅਖਬਾਰ ਦੇ ਜ਼ਿਲਾ Continue Reading

Posted On :

ਮਜ਼ਦੂਰ ਮੰਗਾਂ ਪ੍ਰਤੀ ਕਾਂਗਰਸ ਸਰਕਾਰ ਸੰਜ਼ੀਦਾ ਨਹੀਂ : ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ

ਚੰਡੀਗੜ੍ਹ,19 ਅਗਸਤ ( ) – ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਹੋਣ ਵਾਲੀ ਪੈਨਲ ਮੀਟਿੰਗ ਚ ਵਿਭਾਗਾਂ ਦੇ ਸੈਕਟਰੀ ਹਾਜ਼ਰ ਨਾ ਹੋਣ ਕਰਕੇ ਮਜ਼ਦੂਰ ਜਥੇਬੰਦੀਆਂ ਵੱਲੋਂ ਰੋਸ ਵਜੋਂ ਇਹ ਮੀਟਿੰਗ ਕਰਨ ਤੋਂ ਇਨਕਾਰ ਕਰਨ ਕਰ ਦਿੱਤਾ ਗਿਆ।ਜਿਸ Continue Reading

Posted On :
Category:

ਬੱਚਿਆਂ ਲਈ ਸਤੰਬਰ ’ਚ ਆ ਸਕਦੀ ਹੈ ਸਵਦੇਸ਼ੀ ਕੋਰੋਨਾ ਵੈਕਸੀਨ, ICMR-NIV ਦੀ ਨਿਰਦੇਸ਼ਕ ਦਾ ਦਾਅਵਾ

ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਤੀਜੀ ਲਹਿਰ ਤੋਂ ਪਹਿਲਾਂ ਬੱਚਿਆਂ ਲਈ ਚੰਗੀ ਖਬਰ ਆਈ ਹੈ। ਭਾਰਤ ਵਿਚ ਜਲਦ ਹੀ ਬੱਚਿਆਂ ਦਾ ਵੀ ਵੈਕਸੀਨੇਸ਼ਨ ਸ਼ੁਰੂ ਹੋ ਸਕਦਾ ਹੈ। ਆਈਸੀਐਮਆਰ-ਐਨਆਈਵੀ ਦੀ ਡਾਇਰੈਕਟਰ ਪ੍ਰਿਆ ਅਬਰਾਹਮ ਨੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕੇ ਦੇ ਫੇਜ਼ -2 ਅਤੇ ਫੇਜ਼ -3 ਦੇ Continue Reading

Posted On :