20 ਤੋਂ ਵੱਧ ਪੈਨਸ਼ਨਰ 20 ਅਗਸਤ ਦੀ ਜਿਲ੍ਹਾ ਪੱਧਰੀ ਹੁਸ਼ਿਆਰਪੁਰ ਰੈਲੀ ਵਿੱਚ ਸ਼ਿਰਕਤ ਕਰਨਗੇ : ਭੁੱਲਰ ਅਤੇ ਬੰਸੀਆ
ਦਸੂਹਾ ( ) 19 ਅਗਸਤ : ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਵੱਲੋਂ 6ਵੇਂ ਪੇ-ਕਮਿਸ਼ਨ ਅਤੇ ਹੋਰ ਜਾਇਜ਼ ਮੰਗਾਂ ਪ੍ਰਤੀ ਗੈਰ-ਸੰਜੀਦਗੀ ਅਤੇ ਜਲਾਲਤ ਭਰੇ ਰਵੱਈਏ ਦੇ ਵਿਰੋਧ ਵਿੱਚ ਸੰਘਰਸ਼ ਦੀ ਅਗਲੀ ਲੜੀ ਵਜੋਂ ਪੰਜਾਬ ਪੈਨਸ਼ਨਰਜ਼ ਦਸੂਹਾ ਵੱਲੋਂ 20 ਅਗਸਤ ਨੂੰ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ Continue Reading