ਸੁਖਬੀਰ ਬਾਦਲ ਪਹੁੰਚੇ ਸਾਬਕਾ ਸੀਨੀਅਰ ਡਿਪਟੀ ਮੇਅਰ ਭਾਟੀਆ ਨੂੰ ਮਨਾਉਣ,

 ਜਲੰਧਰ : ਸਾਬਕਾ ਵਿਧਾਇਕ ਜਗਬੀਰ ਬਰਾਡ਼ ਦੀ ਪਾਰਟੀ ਵਿਚ ਵਾਪਸੀ ਅਤੇ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰੰਘ ਬਾਦਲ ਹੁਣ ਸੈਂਟਰਲ ਹਲਕੇ ਦੇ ਸੀਨੀਅਰ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰੰਘ ਭਾਟੀਆ ਨੂੰ ਮਨਾਉਣ ਉਨ੍ਹਾਂ ਦੇ ਘਰ ਪਹੁੰਚੇ ਹਨ। ਪਿਛਲੇ ਦਿਨੀਂ ਅਕਾਲੀ ਦਲ Continue Reading

Posted On :

ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ: ਐਸੋਸਿਏਸ਼ਨ ( ਰਜਿ:) ਰਾਸਾ ਜਿਲ੍ਹਾ ਅੰਮ੍ਰਿਤਸਰ ਵੱਲੋਂ  75 ਵਾ. ਅਜ਼ਾਦੀ ਦਿਹਾੜਾ ਅਜੰਤਾਂ ਸੀਨੀਅਰ ਸੈਕੰਡਰੀ ਸਕੂਲ ਢਾਬ ਖਟੀਕਾਂ ਅੰਮ੍ਰਿਤਸਰ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ

 ਅੰਮ੍ਰਿਤਸਰ : ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ: ਐਸੋਸਿਏਸ਼ਨ ( ਰਜਿ:) ਰਾਸਾ ਜਿਲ੍ਹਾ ਅੰਮ੍ਰਿਤਸਰ ਵੱਲੋਂ  75 ਵਾ. ਅਜ਼ਾਦੀ ਦਿਹਾੜਾ ਅਜੰਤਾਂ ਸੀਨੀਅਰ ਸੈਕੰਡਰੀ ਸਕੂਲ ਢਾਬ ਖਟੀਕਾਂ ਅੰਮ੍ਰਿਤਸਰ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਕੋਂਸਲਰ ਵਿਕਾਸ ਸੋਨੀ ਜੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਇਸ ਮੋਕੇ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਵਿਭਾਗ ਵਲੋਂ 75ਵੇਂ ਸੁਤੰਤਰਤਾ ਦਿਵਸ ਮੌਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮਨਾਇਆ ਗਿਆ

  ਜਲੰਧਰ   : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਵਿਭਾਗ ਵਲੋਂ 75ਵੇਂ ਸੁਤੰਤਰਤਾ ਦਿਵਸ ਮੌਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮਨਾਇਆ ਗਿਆ। ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪਿਛਲੇ ਚਾਰ ਮਹੀਨਿਆਂ ਤੋਂ ਆਜ਼ਾਦੀ ਨੂੰ ਸਮਰਪਿਤ ਕੋਈ 12 ਗਤੀਵਿਧੀਆਂ ਜਿਵੇਂ ਕਿ ਰੁੱਖ ਲਗਾਉਣਾ, ਯੋਗਾ ਦਿਵਸ, ਪੀਪੀਟੀ ਪ੍ਰਸਤੁਤੀ ਆਦਿ ਦਾ ਪ੍ਰਬੰਧ ਕਾਲਜ ਦੇ Continue Reading

Posted On :

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ 15 ਅਗਸਤ ਅਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਅੱਜ 222 ਬੂਟੇ ਮਿੱਠਾਪੁਰ ਗ੍ਰਾਊਂਡ ਵਿਚ ਅਤੇ ਬਾਬਾ ਬੁੱਢਾ ਜੀ ਪਾਰਕ 120 ft ਰੋਡ ਅਤੇ ਰਾਮਾ ਮੰਡੀ ਵਿਖੇ ਲਗਾਏ

    ਜਾਲੰਧਰ     ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ 15 ਅਗਸਤ ਅਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਅੱਜ 222 ਬੂਟੇ ਮਿੱਠਾਪੁਰ ਗ੍ਰਾਊਂਡ ਵਿਚ ਅਤੇ ਬਾਬਾ ਬੁੱਢਾ ਜੀ ਪਾਰਕ 120 ft ਰੋਡ ਅਤੇ ਰਾਮਾ ਮੰਡੀ ਵਿਖੇ ਲਗਾਏ ਅਤੇ ਵੰਡੇ ਗਏ. ਜਿਸ ਵਿਚ ਸਾਡੇ NGO ਦੇ voluonteer ਗੁਰਚਰਨ ਸਿੰਘ, ਮਨਪ੍ਰੀਤ Continue Reading

Posted On :

ਪੇਂਡੂ ਮਜ਼ਦੂਰ ਯੂਨੀਅਨ ਨੇ ਚੌਧਰੀ ਨੂੰ ਵਿਖਾਏ ਕਾਲੇ ਝੰਡੇ ਮਜ਼ਦੂਰ ਮੰਗਾਂ ਦੇ ਹੱਲ ਲਈ ਸੰਘਰਸ਼ ਜਾਰੀ ਰਹੇਗਾ

ਕਰਤਾਰਪੁਰ,14 ਅਗਸਤ ( ) – ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੀਤੇ ਗਏ ਐਲਾਨ ਅਨੁਸਾਰ ਮਜ਼ਦੂਰ ਵਿਰੋਧੀ ਵਤੀਰੇ ਖਿਲਾਫ਼ ਅੱਜ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਹਲਕਾ ਐੱਮ.ਐੱਲ.ਏ. ਸੁਰਿੰਦਰ ਸਿੰਘ ਚੌਧਰੀ ਨੂੰ ਨੇੜਲੇ ਪਿੰਡ ਖੁਸਰੋਪੁਰ ਦੇ ਅੱਡੇ ਵਿਖੇ ਕਾਲੇ ਝੰਡੇ ਵਿਖਾਏ ਗਏ। ਜ਼ਿਕਰਯੋਗ ਹੈ ਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ Continue Reading

Posted On :

ਸੱਦਾ ਪੱਤਰ

 ਜਲੰਧਰ : 15 ਅਗਸਤ, 2021 ਨੂੰ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਜ਼ਿਲਾ ਪੱਧਰੀ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮਾਣਯੋਗ ਕੈਬਨਿਟ ਮੰਤਰੀ  ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋੰ ਪਹੁੰਚ ਰਹੇ ਹਨ। ਆਪ ਨੂੰ ਕਵਰੇਜ ਲਈ ਸੱਦਾ ਦਿੱਤਾ  ਜਾਂਦਾ ਹੈ ਜੀ।

Posted On :

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗਲਤ ਬੋਲਣ ਤੇ ਕਰਵਾਇਆ ਸਿੱਖ ਜਥੇਬੰਦੀਆਂ ਨੇ ਪਰਚਾ ਦਰਜ,

ਜਲੰਧਰ  : ਸੇਠੀ  ਢਾਬੇ ਦੇ ਮਾਲਕ ਵਿਜੇ ਕੁਮਾਰ ਸੋਨੂੰ ਸੇਠੀ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਕੇ ਆਪਣੇ ਢਾਬੇ ਤੇ ਬੁੱਧਵਾਰ ਨੂੰ ਔਰਤਾਂ ਲਈ ਆਯੋਜਿਤ ਤੀਆਂ ਦੇ ਤਿਉਹਾਰ ਮੌਕੇ ਗੁਰਬਾਣੀ ਦੀਆਂ ਤੁਕਾਂ ਤੇ ਗਿੱਧਾ ਪਾਇਆ ਗਿਆ ਅਤੇ Continue Reading

Posted On :

ਸਿਵਲ ਮੋਟਰ ਡਰਾਈਵਰ ਦੀ ਇਕ ਅਤੇ ਮਲਟੀ ਟਾਸਕਿੰਗ ਸਟਾਫ਼ ਦੀਆਂ ਤਿੰਨ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

ਜਲੰਧਰ, 13 ਅਗਸਤ ਹੈਡ ਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ ਤੇ ਕਸ਼ਮੀਰ), ਜਲੰਧਰ ਕੈਂਟ ਵੱਲੋਂ  ਗਰੁੱਪ ‘ਸੀ’ (ਸਿਵਲ ਮੋਟਰ ਡਰਾਈਵਰ ਅਤੇ ਮਲਟੀ ਟਾਸਕਿੰਗ ਸਟਾਫ਼) ਦੀਆਂ ਅਸਾਮੀਆਂ ‘ਤੇ ਸਿੱਧੀ ਭਰਤੀ ਰਾਹੀਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।                ਇਸ ਸਬੰਧੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਟੀ ਟਾਸਕਿੰਗ ਸਟਾਫ਼ (ਐਮ.ਟੀ.ਐਸ) ਦੀਆਂ ਤਿੰਨ ਅਤੇ ਸਿਵਲ Continue Reading

Posted On :

ਸਿਹਤ ਵਿਭਾਗ ਵਲੋਂ ਕੋਰੋਨਾ ਦੇ ਮੱਦੇਨਜਰ ਸਕੂਲੀ ਵਿਦਿਆਰਥੀਆਂ ਦੀ ਸੈਂਪਲਿੰਗ ਦੇ ਨਾਲ-ਨਾਲ ਬਚਾਓ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਜਲੰਧਰ (13-08-2021): ਕੋਰੋਨਾ ਮਹਾਮਾਰੀ ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਜਲੰਧਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਭਾਵੇਂ ਕੋਰੋਨਾ ਪਾਜੇਟਿਵ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਕਮੀ ਆ ਰਹੀ ਹੈ ਜਿਸਦੇ ਚਲਦਿਆਂ ਸਰਕਾਰ ਵਲੋਂ ਬੀਤੇ ਦਿਨੀ ਜਨਹਿੱਤ ਨੂੰ ਮੁੱਖ ਰਖੱਦਿਆਂ ਕਈ ਛੋਟਾਂ ਵੀ ਜਾਰੀ ਕੀਤੀਆਂ ਗਈਆਂ ਹਨ। ਬੱਚਿਆਂ ਦੀ Continue Reading

Posted On :

15 ਅਗਸਤ ਨੂੰ ਹਮੇਸ਼ਾ ਦੀ ਤਰ੍ਹਾਂ ਸ਼ਾਨ ਨਾਲ ਫਹਿਰਾਇਆ ਜਾਵੇਗਾ ਭਾਰਤੀ ਤਿਰੰਗਾ – ਸਰੋਜ

ਫਗਵਾੜਾ 13 ਅਗਸਤ (ਸ਼ਿਵ ਕੋੜਾ) ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਹਿਮਾਚਲ Continue Reading

Posted On :