*ਗਲੋਬ ਕਾਲੋਨੀ ਵਿਚ ਦਸਤਾਰ ਦਾ ਅਪਮਾਨ ਕਰਨ ਵਾਲੇਆਂ ਤੇ ਪਰਚਾ ਦਰਜ* *ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ*:- *ਸਿੱਖ ਤਾਲਮੇਲ ਕਮੇਟੀ*
ਪਿਛਲੇ ਦਿਨੀਂ 192 ਗਲੋਬ ਕਾਲੋਨੀ ਵਿਖੇ ਹਰਵਿੰਦਰ ਸਿੰਘ ਚਿਟਕਾਰਾ ਉਤੇ ਨਰੇਸ਼ ਮਹਾਜਨ ਅਤੇ ਉਨ੍ਹਾਂ ਦੇ ਭਰਾਵਾਂ ਅਤੇ ਲੇਬਰ ਦੇ ਦੋ ਬੰਦਿਆਂ ਵੱਲੋਂ ਹਮਲਾ ਕੀਤਾ ਸੀ ਅਤੇ ਦਸਤਾਰ ਉਤਾਰੀ ਸੀ ਜਿਸ ਦੇ ਖ਼ਿਲਾਫ਼ ਹਰਵਿੰਦਰ ਸਿੰਘ ਚਿਟਕਾਰਾ ਵੱਲੋਂ ਜੋ ਥਾਣਾ ਨੰਬਰ 8 ਟਰਾਂਸਪੋਰਟ ਨਗਰ ਵਿਖੇ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ ਅਤੇ ਸੀਸੀ Continue Reading