ਲਾਇਨਜ ਕਲੱਬ ਫਗਵਾੜਾ ਨੇ ਲੋੜਵੰਦ ਔਰਤ ਨੂੰ ਇਲਾਜ਼ ਲਈ ਦਿੱਤੀ ਆਰਥਕ ਮੱਦਦ

ਫਗਵਾੜਾ 6 ਅਗਸਤ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਦੀ ਇਕ ਮੀਟਿੰਗ ਕਲੱਬ ਦੇ ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਕਲੱਬ ਵਲੋਂ ਨੇੜਲੇ ਭਵਿੱਖ ਵਿਚ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਇਕ ਲੋੜਵੰਦ ਪਰਿਵਾਰ ਦੀ ਔਰਤ ਨੂੰ ਇਲਾਜ਼ ਲਈ Continue Reading

Posted On :

ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਪੁਲਿਸ ਵੱਲੋਂ ਇੰਡੀਆ ਬੁੱਕ ਆਫ ਰਿਕਾਰਡਜ਼ ਪ੍ਰਾਪਤੀ ਲਈ ਮੀਧਾਸ਼ ਦੀ ਸ਼ਲਾਘਾ

ਜਲੰਧਰ, 5 ਅਗਸਤ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਮਿਸ਼ਨ ਫਤਿਹ ਵੈਬਸਾਈਟ, ਜੋ ਕਿ ਪੰਜਾਬ ਸਰਕਾਰ ਦੀ ਪਹਿਲ ਹੈ, ਨੂੰ ਵਿਕਸਿਤ ਕਰਨ ਨਾਮ ਦਰਜ ਕਰਵਾਉਣ ਵਾਲੇ ਮੀਧਾਂਸ਼ ਕੁਮਾਰ ਗੁਪਤਾ, ਦੀ ਇਸ ਪ੍ਰਾਪਤੀ ਲਈ ਪੁਲਿਸ ਕਮਿਸ਼ਨਰ, ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਪੁਲਿਸ, ਜਲੰਧਰ ਗੁਰਮੀਤ ਸਿੰਘ ਨੇ ਸ਼ਲਾਘਾ ਕਰਦਿਆਂ ਉਸ ਦੇ Continue Reading

Posted On :

ਮੋਦੀ ਸਰਕਾਰ ਦੇ ਹਾੜੀ ਸਾਉਣੀ ਫਸਲ ਖਰੀਦ ਸਬੰਧੀ ਨਵੇਂ ਮਾਪਦੰਡ ਲਿਖਣਗੇ ਵਿਨਾਸ਼ ਦੀ ਇਬਾਰਤ – ਮਾਨ

ਫਗਵਾੜਾ 5 ਅਗਸਤ (           ) ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਮਾਪਦੰਡਾਂ ਵਿਚ ਸਖ਼ਤ ਤਬਦੀਲੀਆਂ ਲਿਆ ਕੇ ਪਹਿਲਾਂ ਹੀ ਅੱਠ ਮਹੀਨੇ ਤੋਂ ਦਿੱਲੀ ਦੇ ਬਾਰਡਰ ਤੇ ਖੱੁਲ੍ਹੇ ਅਸਮਾਨ ਹੇਠਾਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਵਿਨਾਸ਼ ਦੀ ਨਵੀਂ ਇਬਾਰਤ ਲਿਖ ਦਿੱਤੀ ਹੈ। ਇਹ ਗੱਲ ਪੰਜਾਬ ਦੇ Continue Reading

Posted On :

ਵੋਟਰ ਸੂਚੀ ਦੇ ਬਕਾਇਆ ਕੰਮਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ : ਵਧੀਕ ਡਿਪਟੀ ਕਮਿਸ਼ਨਰ

ਜਲੰਧਰ, 5 ਅਗਸਤ                 ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਦੀ ਸਿਹਤ ਅਤੇ ਦਰੁੱਸਤੀ ਵੱਲ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਤਰੁੱਟੀ ਰਹਿਤ ਵੋਟਰ ਸੂਚੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਨੇ ਅੱਜ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਚੋਣਾਂ/ਵੋਟਰ Continue Reading

Posted On :

ਰਮਨ ਨੇਹਰਾ ਨੇ ਅਰੋਡ਼ਾ ਵੈੱਲਫੇਅਰ ਖੱਤਰੀ ਬੋਰਡ ਦਾ ਅਹੁਦਾ ਸੰਭਾਲਿਆ  

ਫਗਵਾੜਾ (ਸ਼ਿਵ ਕੋੜਾ) ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਐਫਸੀਆਈ ਜਲੰਧਰ ਮੰਡਲ ਦੇ ਬਤੌਰ ਪ੍ਰਬੰਧਕ ਸੇਵਾਮੁਕਤ ਹੋਏ ਰਮਨ ਨੇਹਰਾ ਜਿਨ੍ਹਾਂ ਨੂੰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਪੰਜਾਬ ਦਾ ਮੈਂਬਰ ਬਣਾਇਆ ਗਿਆ ਹੈ ਉਨ੍ਹਾਂ ਨੇ ਮੁਹਾਲੀ ਵਿੱਚ ਸਥਿਤ ਬੋਰਡ ਦੇ ਦਫ਼ਤਰ ਵਿਖੇ ਅਹੁਦਾ ਸੰਭਾਲਿਆ ਇਸ ਮੌਕੇ ਭੁਪਿੰਦਰ Continue Reading

Posted On :

*ਹਾਕੀ ਟੀਮ ਵੱਲੋਂ ਮੈਡਲ ਜਿੱਤਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਲੱਡੂ ਵੰਡੇ ਪੰਜਾਬੀ ਖਿਡਾਰੀਆਂ ਨੇ ਪੰਜਾਬ ਦਾ ਨਾਮ ਕੀਤਾ ਸਾਰੇ ਸੰਸਾਰ ਵਿਚ ਰੌਸ਼ਨ*

ਭਾਰਤੀ ਹਾਕੀ ਟੀਮ ਜਿਸ ਵਿੱਚ ਬਹੁਤਾਤ ਪੰਜਾਬੀ ਖਿਡਾਰੀ ਖੇਡ ਰਹੇ ਸਨ ਜਰਮਨੀ ਖ਼ਿਲਾਫ਼ 5-4 ਨਾਲ ਜਿਤਕੇ ਬਰਾਊਨ ਮੈਡਲ ਜਿੱਤਣ ਦੀ ਖੁਸ਼ੀ ਵਿਚ ਸਿੱਖ ਤਾਲਮੇਲ ਕਮੇਟੀ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਤੇ ਬੋਲਦਿਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਤੇ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੂਰੇ Continue Reading

Posted On :

ਨਵਜੰਮੇ ਬੱਚੇ ਨੂੰ ਪਹਿਲੇ 6 ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਲਾਹੇਵੰਦ: ਕਿਰਪਾਲ ਸਿੰਘ ਝੱਲੀ

ਜਲੰਧਰ (05 ਅਗਸਤ 2021): ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਸਿਹਤ ਸੰਭਾਲ ਦੇ ਮੱਦੇਨਜਰ ਮਹਾਲਕਸ਼ਮੀ ਮੰਦਿਰ ਜੇਲ੍ਹ ਰੋਡ ਵਿਖੇ ਲੋਕਾਂ ਨੂੰ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ। 1 ਅਗਸਤ ਤੋਂ 7 ਅਗਸਤ ਤੱਕ ਸਿਹਤ ਵਿਭਾਗ ਵਲੋਂ ‘ਮਾਂ ਦੇ ਦੁੱਧ ਦੀ ਮਹੱਤਤਾ ਦਾ ਹਫ਼ਤਾ‘ ਮਨਾਇਆ Continue Reading

Posted On :

ਸ਼੍ਰੀ ਕ੍ਰਿਸ਼ਨਾ ਵੈਲਫੇਅਰ ਸੁਸਾਇਟੀ ਵੱਲੋਂ ਕਮਲਜੀਤ ਸਿੰਘ ਭਾਟੀਆ ਤੇ ਗੁਰਦੇਵ ਸਿੰਘ ਭਾਟੀਆ ਦਾ ਸ਼ਕਤੀ ਨਗਰ ਵਿਖੇ ਕੀਤਾ ਸਨਮਾਨ, .ਭਾਟੀਆ ਸਾਰੇ ਧਰਮਾਂ ਦੇ ਸਾਂਝੇ ਆਗੂ

ਜਲੰਧਰ :ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਬਣਨ ਤੇ ਜਿਥੇ ਪੂਰੇ ਸ਼ਹਿਰ ਅਤੇ ਹਰ ਵਰਗਾਂ ਵਿੱਚ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਤੇ ਸ਼ਹਿਰ ਵਿਚ ਉਹਨਾਂ ਦਾ ਹਰ ਥਾਂ ਸਵਾਗਤ ਤੇ ਸਨਮਾਨ ਹੋ ਰਿਹਾ ਹੈ।ਉਹਨਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਭਾਵੀ ਉਮੀਦਵਾਰ ਵਜੋਂ ਵੀ ਮੰਨਿਆ ਜਾ ਰਿਹਾ ਹੈ। ਇਸੇ Continue Reading

Posted On :

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਅਤ ਲਈ ਐਲਾਨ ਕੀਤੇ 13 ਨੁਕਾਤੀ ਵਾਅਦੇ ਉਜਲੇ ਭਵਿੱਖ ਦੀ ਨਿਸ਼ਾਨੀ-ਸ.ਕਮਲਜੀਤ ਸਿੰਘ ਭਾਟੀਆ

ਜਲੰਧਰ  (ਨਿਤਿਨ ਕੌੜਾ ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵਲੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੇ ਲੋਕਾਂ ਲਈ ਕੀਤੇ 13 ਨੁਕਤੀ ਘੋਸ਼ਣਾ ਤੇ ਪੰਜਾਬ ਦੇ ਲੋਕਾਂ ਲਈ ਕੀਤੇ ਐਲਾਨਾਂ ਨਾਲ ਜਿਥੇ ਖੁਸ਼ੀ ਦੀ ਲਹਿਰ ਛਾਈ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ Continue Reading

Posted On :

ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਦਾ 12ਵਾਂ ਸਮ੍ਰਿਤੀ ਦਿਹਾੜਾ ਮਨਾਇਆ ਗਿਆ

ਫਗਵਾੜਾ 4 ਅਗਸਤ(ਸ਼ਿਵ ਕੋੜਾ) ਫਗਵਾੜਾ ਵਿਖੇ ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਲਾਲਾ ਪ੍ਰਕਾਸ਼ ਲਾਲ ਜੀ ਦਾ 12ਵਾਂ ਸਮ੍ਰਿਤੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ। ਇਹ ਦਿਹਾੜਾ ਭਾਰਤੀ ਯੋਗ ਸੰਸਥਾਨ ਫਗਵਾੜਾ ਦੇ ਸਾਰੇ ਕੇਂਦਰਾਂ ਦੇ ਸਾਧਕਾਂ-ਸਾਧਕਾਵਾਂ ਨੇ ਇਕੱਠੇ ਹੋਕੇ ਕਮਲਾ ਨਹਿਰੂ ਸਕੂਲ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ। ਇਸ ਮੌਕੇ ‘ਤੇ ਜ਼ਿਲਾ ਪ੍ਰਧਾਨ Continue Reading

Posted On :