ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ

ਪਠਾਨਕੋਟ  :ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਮੁਤਾਬਿਕ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਸਿੱਧਾ ਰਣਜੀਤ ਸਾਗਰ ਡੈਮ ਦੇ ਵਿਚ ਡਿੱਗਿਆ | ਹੈਲੀਕਾਪਟਰ ‘ਚ ਮੌਜੂਦ ਫ਼ੌਜੀ ਸੁਰੱਖਿਅਤ ਦੱਸੇ ਜਾ ਰਹੇ ਹਨ | ਰਾਹਤ Continue Reading

Posted On :

ਪਿੰਡ ਮਲਕਪੁਰ ਵਿਖੇ ਸਾਬਕਾ ਸਰਪੰਚ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ 60 ਪਰਿਵਾਰ

ਫਗਵਾੜਾ 2 ਅਗਸਤ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਨੂੰ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਮਲਕਪੁਰ ਵਿਚ ਭਾਰੀ ਬਲ ਮਿਲਿਆ ਜਦੋਂ ਸਾਬਕਾ ਸਰਪੰਚ ਸ਼ਾਦੀ ਰਾਮ ਸਮੇਤ ਕਰੀਬ 60 ਪਰਿਵਾਰਾਂ ਨੇ ਵੱਖ ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਹਨਾਂ ਨਵੇਂ ਸ਼ਾਮਲ ਹੋਏ Continue Reading

Posted On :

ਤੀਆਂ ਦਾ ਤਿਉਹਾਰ ਪਿੰਡ ਪਲਾਹੀ ਵਿਖੇ ਮਨਾਇਆ ਗਿਆ

ਫਗਵਾੜਾ, 02 ਅਗਸਤ (ਸ਼ਿਵ ਕੋੜਾ): ਹਰ ਸਾਲ ਦੀ ਤਰ੍ਹਾਂ ਇਸ ਵੇਰ ਵੀ ਇਤਹਾਸਿਕ ਪਿੰਡ ਪਲਾਹੀ ਵਿਖੇ ਆਪਣੇ ਵਿਰਸੇ ਨੂੰ ਸੰਭਾਲਦਿਆਂ ‘ਤੀਆਂ ਦਾ ਤਿਉਹਾਰ’ ਜੰਜ ਘਰ ਵਿਖੇ ਮਨਾਇਆ ਗਿਆ। ਇਸ ਸਮਾਗਮ ‘ਚ ਮੁੱਖ ਪ੍ਰਾਹੁਣੇ ਵਜੋਂ ਪਿੰਡ ਦੀ ਸਰਪੰਚ ਬੀਬੀ ਰਣਜੀਤ ਕੌਰ ਅਤੇ ਬੀਬੀ ਸਤਨਾਮ ਕੌਰ ਸੁਪਤਨੀ ਗੁਰਪਾਲ ਸਿੰਘ ਸਾਬਕਾ ਸਰਪੰਚ ਹਾਜ਼ਰ ਹੋਏ। Continue Reading

Posted On :

ਸੰਤ ਬਾਬਾ ਜਗਤ ਸਿੰਘ ਸਕੂਲ ਦਾ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਹਰਸ਼ਾ ਛੀਨਾ 2 ਅਗਸਤ (……………….)ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਛੀਨਾ ਹਰਸ਼ਾ ਵਿਚਲਾ ਕਿਲਾ ਵਿਖੇ ਸਥਿੱਤ ਨਾਮਵਰ ਸਿੱਖਿਆ ਸੰਸਥਾ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਦਾ ਨਤੀਜਾ ਸ਼ਾਨਦਾਰ 100 ਫੀਸਦੀ ਰਿਹਾ। ਇਸ ਸਬੰਧੀ ਸਕੂਲ ਦੇ ਸੰਚਾਲਕ ਸ੍ ਅਮਨਦੀਪ ਸਿੰਘ ਛੀਨਾ ਤ੍ਤੇ ਪਿ੍ੰਸੀਪਲ Continue Reading

Posted On :

ਸਮਾਰਟ ਸਿਟੀ ਕਿਥੇ ਹੈ?ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਆਏ ਪੈਸੇ ਅਤੇ ਖਰਚੇ ਪੈਸਿਆਂ ਦੀ ਜਾਣਕਾਰੀ ਅਤੇ ਸਮਾਰਟ ਸਿਟੀ ਦੇ ਨਾਮ ਤੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ‘ਚ ਧਾਂਦਲੀਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਸਬੰਧੀ

ਜਲੰਧਰ : ਪਿਛਲੇ ਸਮੇਂ ਦੌਰਾਨ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਨਾਉਣ ਲਈ ਸਰਕਾਰ ਵੱਲੋਂ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਸਕੀਮ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਲਈ ਸਰਕਾਰ ਤੋਂ ਕਿਤਨਾ ਪੈਸਾ ਆਇਆ ਹੈ ,ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਨਾਉਣ ਲਈ ਕਿਤਨਾ ਪੈਸਾ ਖ਼ਰਚਿਆ ਗਿਆ ਹੈ।ਉਹ ਸਮਾਰਟ ਸਿਟੀ ਕਿਥੇ ਹੈ ਅਤੇ Continue Reading

Posted On :

ਕਿਰਤੀ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਬਾਰਿਸ਼ ਕਾਰਨ ਨੁਕਸਾਨੀ ਗਈ ਫ਼ਸਲ ਦੇ ਮੁਆਵਜ਼ੇ ਦੀ ਕੀਤੀ ਮੰਗ

ਜਲੰਧਰ 2 ਅਗਸਤ (ਨਿਤਿਨ ਕੌੜਾ )  :ਕਿਰਤੀ ਕਿਸਾਨ ਯੂਨੀਅਨ ਦੇ ਜਨਤਕ ਵਫ਼ਦ ਵਲੋਂ ਭਾਰੀ ਬਾਰਿਸ਼ ਹੋਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਚ ਡੁੱਬਣ ਕਾਰਨ ਪੂਰੀ ਤਰ੍ਹਾਂ ਮਰ ਚੁੱਕੀ ਹੈ ਉਸਦਾ ਮੁਆਵਜ਼ਾ ਲੈਣ ਵਾਸਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਰਤੀ ਕਿਸਾਨ Continue Reading

Posted On :

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ  ਨੂੰ 100  ਬੂਟੇ ਹਰ  ਐਤਵਾਰ ਦੀ ਮੁਹਿੰਮ ਹੇਠ ਪੁਲੀਸ ਡਿਵੀਜ਼ਨ ਨ 5 ਵਿੱਖੇ ਅਤੇ ਬਾਬਾ ਬੁੱਢਾ ਜੀ ਚੌਕ ਕਪੂਰਥਲਾ ਲਗਾਉਣ ਦੇ ਨਾਲ ਬੂਟੇ ਸੰਭਾਲ ਦੀ ਸੇਵਾ ਵੀ ਆਪ ਸਹਾਈ ਹੋ ਕੇ

   ਜਲੰਧਰ : ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ  ਨੂੰ 100  ਬੂਟੇ ਹਰ  ਐਤਵਾਰ ਦੀ ਮੁਹਿੰਮ ਹੇਠ ਪੁਲੀਸ ਡਿਵੀਜ਼ਨ ਨ 5 ਵਿੱਖੇ ਅਤੇ ਬਾਬਾ ਬੁੱਢਾ ਜੀ ਚੌਕ ਕਪੂਰਥਲਾ ਰੋਡ ਸਥਿਤ 100 ਬੂਟੇ ਅੰਬ, ਅਮਰੂਦ, ਜਾਮਨ, ਆਡੂ ਅਤੇ ਆਮਲਾ ਆਦਿ ਦੇ ਬੂਟੇ ਲਗਾਉਣ ਦੀ ਸੇਵਾ ਨਿਭਾਈ ਗਈ. ਪਰਮਾਤਮਾ ਕਿਰਪਾ ਕਰਨ ਬੂਟੇ ਲਗਾਉਣ Continue Reading

Posted On :

90 ਸਾਲਾਂ ਦਾ ਇਤਿਹਾਸ ਸਮੋਈ ਬੈਠੀ ਗੁਰੂ ਰਾਮਦਾਸ ਸਰਾਂ ਨੂੰ ਢਾਉਣ ਦਾ ਫ਼ੈਸਲਾ ਨਿੰਦਣਯੋਗ:- ਸਿੱਖ ਤਾਲਮੇਲ ਕਮੇਟੀ

 ਜਲੰਧਰ ਹਰਿਮੰਦਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਸਰਾਂ ਜੋ 1931 ਵਿਚ ਇਸ ਸਰਾਂ ਦੀ ਸ਼ੁਰੁਆਤ ਹੋਈ ਸੀ ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਉਸਾਰੀ ਕੀਤੀ ਗਈ ਸੀ।ਜੋ ਕਿ ਤਕਰੀਬਨ 90 ਸਾਲਾਂ ਦਾ ਇਤਿਹਾਸ ਆਪਣੇ ਵਿੱਚ ਸਮੋਈ ਬੈਠੀ ਹੈ ਇਸ ਨੇ 1984 ਵਿੱਚ ਹਰਿਮੰਦਰ ਸਾਹਿਬ ਵਿਚ ਹੋਏ ਘੱਲੂਘਾਰੇ ਨੂੰ Continue Reading

Posted On :

ਜੋਗਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਕਾਂਗਰਸ ਨੇ ਦਿੱਤੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ

ਫਗਵਾੜਾ 31 ਜੁਲਾਈ (ਸ਼ਿਵ ਕੋੜਾ) ਸ਼ਹੀਦ ਊਧਮ ਸਿੰਘ ਦੀ ਬਲਿਦਾਨ ਦਿਵਸ ਮੌਕੇ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਵਲੋਂ ਸ੍ਰ. ਮਾਨ ਦੇ ਗ੍ਰਹਿ ਵਿਖੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਤੇ Continue Reading

Posted On :

90 ਸਾਲਾਂ ਦਾ ਇਤਿਹਾਸ ਸਮੋਈ ਬੈਠੀ ਗੁਰੂ ਰਾਮਦਾਸ ਸਰਾਂ ਨੂੰ ਢਾਉਣ ਦਾ ਫ਼ੈਸਲਾ ਨਿੰਦਣਯੋਗ:- ਸਿੱਖ ਤਾਲਮੇਲ ਕਮੇਟੀ

ਜਲੰਧਰ : ਹਰਿਮੰਦਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਸਰਾਂ ਜੋ 1931 ਵਿਚ ਇਸ ਸਰਾਂ ਦੀ ਸ਼ੁਰੁਆਤ ਹੋਈ ਸੀ ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਉਸਾਰੀ ਕੀਤੀ ਗਈ ਸੀ।ਜੋ ਕਿ ਤਕਰੀਬਨ 90 ਸਾਲਾਂ ਦਾ ਇਤਿਹਾਸ ਆਪਣੇ ਵਿੱਚ ਸਮੋਈ ਬੈਠੀ ਹੈ ਇਸ ਨੇ 1984 ਵਿੱਚ ਹਰਿਮੰਦਰ ਸਾਹਿਬ ਵਿਚ ਹੋਏ ਘੱਲੂਘਾਰੇ ਨੂੰ Continue Reading

Posted On :