ਨਿੱਕੂ ਪਾਰਕ ’ਚ ਜਲਦ ਚਾਲੂ ਹੋਣਗੇ ਕੋਲੰਬਸ ਅਤੇ ਬ੍ਰੇਕ ਡਾਂਸ ਝੂਲੇ : ਘਨਸ਼ਿਆਮ ਥੋਰੀ

ਜਲੰਧਰ, 27 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਕੂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਸਦਕਾ ਪਾਰਕ ਵਿੱਚ ਤਿੰਨ ਹੋਰ ਮੁੱਖ ਝੂਲੇ ਜਲਦ ਚਾਲੂ ਹੋ ਰਹੇ ਹਨ , ਜਿਸ ਨਾਲ ਆਮ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਲਈ ਮਨੋਰੰਜਨ ਦੇ ਦਾਇਰੇ ਦਾ ਵਿਸਥਾਰ ਹੋਵੇਗਾ।ਇਸ ਸਬੰਧੀ ਜਾਣਕਾਰੀ Continue Reading

Posted On :

ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ ਕਿਸਾਨਾਂ ਦੇ ਹਕ਼ ਵਿੱਚ ਇੱਕ ਰੋਸ ਮਾਰਚ ਸਥਾਨਿਕ ਬਾਠ ਕੈਸਲਤੌ ਜ਼ਿਲ੍ਹੇ ਪੱਧਰ ਦਾ ਜਲੰਧਰ ਤੌ ਸ਼ੁਰੂ ਰੋਸ ਮਾਰਚ

ਜਲੰਧਰ : ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ ਕਿਸਾਨਾਂ ਦੇ ਹਕ਼ ਵਿੱਚ ਇੱਕ ਰੋਸ ਮਾਰਚ ਸਥਾਨਿਕ ਬਾਠ ਕੈਸਲਤੌ ਜ਼ਿਲ੍ਹੇ ਪੱਧਰ ਦਾ ਜਲੰਧਰ ਤੌ ਸ਼ੁਰੂ ਰੋਸ ਮਾਰਚ ਸ਼ੁਰੁ ਹੋਇਆ ਜਿਸ ”ਚ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ, Continue Reading

Posted On :

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਿਚ ਦੇਰੀ ਤੋਂ ਮੋਦੀ ਸਰਕਾਰ ਦੀ ਬਦਨੀਤੀ ਝਲਕਦੀ ਹੈ-ਸਿੱਖ ਤਾਲਮੇਲ ਕਮੇਟੀ

   ਜਲੰਧਰ :ਹੁਣ ਜਦੋਂਕਿ ਕੋਰੋਨਾ ਕਾਲ ਵਿਚ ਲਾਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਬਣਾਏ ਗਏ ਲਾਂਘਾ ਜਿਸ ਨੂੰ ਖੁਲਵਾਉਣ ਲਈ ਸਿੱਖ ਕੌਮ ਅਜ਼ਾਦੀ ਤੋਂ ਹੁਣ ਤਕ ਗੁਰੂ ਘਰਾਂ ਵਿੱਚ ਅਰਦਾਸਾ ਰਾਹੀ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਬੇਨਤੀ ਕਰਦੀ ਆ ਰਹੀ ਹੈ ਅਤੇ ਅਕਾਲੀ Continue Reading

Posted On :

ਸਲਮ ਬਸਤੀ ‘ਚ ਕੇਕ ਕੱਟ ਕੇ ਮਨਾਇਆ ਉਧਵ ਠਾਕਰੇ ਦਾ ਜਨਮ ਦਿਵਸ

ਫਗਵਾੜਾ 27 ਜੁਲਾਈ (ਸ਼ਿਵ ਕੋੜਾ) :ਸ਼ਿਵ ਸੈਨਾ (ਬਾਲ ਠਾਕਰੇ) ਵਲੋਂ ਪਾਰਟੀ ਸੁਪਰੀਮੋ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਾ ਜਨਮ ਦਿਵਸ ਸਥਾਨਕ ਈ.ਐਸ.ਆਈ. ਹਸਪਤਾਲ ਦੇ ਨਜਦੀਕ ਇੰਡਸਟ੍ਰੀਅਲ ਏਰੀਆ ਸਥਿਤ ਸਲਮ ਬਸਤੀ ‘ਚ ਗਰੀਬ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਸ਼ਿਵ ਸੈਨਾ ਦੇ ਸੀਨੀਅਰ ਆਗੂ ਸ਼ਮੇਸ਼ਰ ਭਾਰਤੀ ਦੀ ਅਗਵਾਈ Continue Reading

Posted On :

ਕੋਵਿਡ ਵੈਕਸੀਨ ਦੀ ਡੋਜ ਨਾ ਲੱਗਣ ਨਾਲ ਪਰੇਸ਼ਾਨ ਹੋ ਰਹੇ ਫਗਵਾੜਾ ਵਾਸੀ – ਰਾਕੇਸ਼ ਦੁੱਗਲ

ਫਗਵਾੜਾ 27 ਜੁਲਾਈ (ਸ਼ਿਵ ਕੋੜਾ) ਭਾਰਤੀ ਜਨਤਾ ਪਾਰਟੀ ਵਲੋਂ ਅੱਜ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਦੁੱਗਲ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਜਬਰਦਸਤ ਰੋਸ ਮੁਜਾਹਰਾ ਕਰਦੇ ਹੋਏ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਆਮ ਜਨਤਾ ਨੂੰ ਕਿਹਾ ਜਾਂਦਾ ਹੈ Continue Reading

Posted On :

ਕਲੱਬ ਨੂੰ ਹੋਰ ਉਚਾਈਆਂ ਵੱਲ ਲਿਜਾਇਆ ਜਾਵੇਗਾ – ਅਤੁਲ ਜੈਨ

ਫਗਵਾੜਾ 27 ਜੁਲਾਈ (ਸ਼ਿਵ ਕੋੜਾ) : ਲਾਇਨਜ ਕਲੱਬ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਸੇਠੀ ਅੱਜ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਦੇ ਸਥਾਨਕ ਨਿਉ ਮੰਡ ਰੋਡ ਫਗਵਾੜਾ ਦਫਤਰ ਵਿਖੇ ਪੁੱਜੇ ਜਿੱਥੇ ਲਾਇਨ ਗੁਰਦੀਪ ਸਿੰਘ ਕੰਗ ਤੋਂ ਇਲਾਵਾ ਕਲੱਬ ਦੇ ਮੋਜੂਦਾ ਪ੍ਰਧਾਨ ਲਾਇਨ ਅਤੁਲ ਜੈਨ ਸਮੇਤ Continue Reading

Posted On :

ਪਲਾਹੀ ਵਿਖੇ ਪੰਚਾਇਤ ਨੇ ਸਾਂਝੀਆਂ ਥਾਵਾਂ ਉਤੇ ਲਾਏ ਫ਼ਲਦਾਰ ਗੇਂਦ ਬੀਜ ਬੂਟੇ

ਫਗਵਾੜਾ, 27 ਜੁਲਾਈ (ਸ਼ਿਵ ਕੋੜਾ) ਖੇਤੀਬਾੜੀ ਵਿਭਾਗ ਪੰਜਾਬ ਵਲੋਂ ਸਪਲਾਈ ਕੀਤੇ ਵੱਖੋ-ਵੱਖਰੇ ਫ਼ਲ ਬੀਜਾਂ ਨੂੰ ਪਿੰਡ ਪਲਾਹੀ ਦੀ ਪੰਚਾਇਤ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਉਤੇ 100 ਗੇਂਦ ਬੀਜ ਪਿੰਡ ਦੇ ਮੁੱਖ ਸ਼ਮਸ਼ਾਨਘਾਟਾਂ ਤੋਂ ਬਿਨ੍ਹਾਂ ਪਿੰਡ ਦੇ ਪਾਰਕਾਂ ਅਤੇ ਹੋਰ ਸਾਂਝੀਆਂ ਥਾਵਾਂ ਉਤੇ ਲਗਾਏ ਗਏ। ਪਿੰਡ ਪੰਚਾਇਤ ਵਲੋਂ ਪਿੰਡ ਦੇ ਫਾਰਮ Continue Reading

Posted On :

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਨਕੋਦਰ ਦੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਵਿੰਗਾਂ ਦੇ ਸਰਕਲ ਪ੍ਰਧਾਨ ਅਤੇ ਅਹੁਦੇਦਾਰ ਸਨਮਾਨਤ ਕੀਤੇ ਗਏ :- ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਨਕੋਦਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਨਕੋਦਰ ਦੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਵਿੰਗਾਂ ਦੇ ਸਰਕਲ ਪ੍ਰਧਾਨ ਅਤੇ ਅਹੁਦੇਦਾਰ ਸਨਮਾਨਤ ਕੀਤੇ ਗਏ :- ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

Posted On :

ਮਜਦੂਰਾਂ ਨੇ ਕੀਤਾ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਘਰ ਵਲ ਕੀਤਾ ਮਾਰਚ।

ਸ਼ਾਹਕੋਟ 2 7 ਜੁੱਲਾਈ …ਪੰਜਾਬ ਦੀਆਂ ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ,ਪੰਜਾਬ ਪੱਧਰੇ ਸੱਦੇ’ਤੇ ਅੱਜ ਹਲਕਾ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮਜਦੂਰਾਂ ਦੇ ਵੱਡੇ ਜਨਤਕ ਇਕੱਠ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਮੰਗ ਪੱਤਰ ਦਿੱਤਾ। ਜਥੇਬੰਦੀਆਂ ਦੇ ਸੈਂਕੜੇ ਕਾਰਕੁਨ ਪਹਿਲਾਂ Continue Reading

Posted On :

29 ਦੀ ਪਟਿਆਲਾ ਰੈਲੀ ‘ਚ ਈ. ਟੀ. ਯੂ. (ਰਜਿ) ਵੱਡੇ ਪੱਧਰ ਤੇ ਕਰੇਗੀ ਸ਼ਮੂਲੀਅਤ

  ਅੰਮ੍ਰਿਤਸਰ 26 ਜੁਲਾਈ ( ) ਪੰਜਾਬ – ਯੂ ਟੀ ਮੁਲਾਜਮ ਅਤੇ ਪੈਨਸ਼ਨਰ ਫਰੰਟ ਵੱਲੋਂ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 29 ਨੂੰ ਪਟਿਆਲਾ ਵਿਖੇ ਰੱਖੀ ਮਹਾਂ ਰੈਲੀ ਵਿੱਚ ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ.) ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ। ਇਸ ਸਬੰਧੀ ਈ ਟੀ ਯੂ ਪੰਜਾਬ (ਰਜਿ) ਦੇ Continue Reading

Posted On :