ਰੈਗੁਲਰ ਕਰਨ ਦੀ ਮੰਗ ਨੂੰ ਲੈ ਕੇ ਕਲਮ ਛੋੜ ਹੜਤਾਲ ਕਰ ਰਹੇ ਨਰੇਗਾ ਮੁਲਾਜਮਾ ਨੂੰ ਮਿਲਿਆ ਪੰਚਾਇਤਾਂ ਦਾ ਸਮਰਥਨ

ਫਗਵਾੜਾ 26 ਜੁਲਾਈ (ਸ਼ਿਵ ਕੋੜਾ) ਬਲਾਕ ਫਗਵਾੜਾ ਜਿਲ੍ਹਾ ਕਪੂਰਥਲਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਠੇਕੇ ਉਪਰ ਡਿਊਟੀ ਕਰ ਰਹੇ ਨਰੇਗਾ ਮੁਲਾਜਮਾ ਵਲੋਂ ਸੇਵਾਵਾਂ ਰੈਗੁਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੀ 9 ਜੁਲਾਈ ਤੋਂ ਜਾਰੀ ਕਲਮ ਛੋੜ ਹੜਤਾਲ ਨੂੰ ਅੱਜ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਬਲਾਕ ਫਗਵਾੜਾ ਦੀਆਂ Continue Reading

Posted On :

ਮੁਹੱਲਾ ਕੌਲਸਰ ਵਿਖੇ ਸੰਤ ਕ੍ਰਿਸ਼ਨ ਨਾਥ ਚਹੇੜੂ ਵਲੋਂ ਅਰਦਾਸ ਉਪਰੰਤ ਧਰਮਸ਼ਾਲਾ ਦੀ ਉਸਾਰੀ ਸ਼ੁਰੂ

ਫਗਵਾੜਾ  (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸ਼ਹਿਰ ਦੇ ਵਾਰਡ ਨੰਬਰ 25 ਅਧੀਨ ਮੁਹੱਲਾ ਕੌਲਸਰ ਵਿਖੇ ਕਾਫੀ ਸਮੇਂ ਤੋਂ ਖਸਤਾ ਹਾਲ ਧਰਮਸ਼ਾਲਾ ਦੀ ਮੁੜ ਉਸਾਰੀ ਲਈ ਪੰਜਾਬ ਸਰਕਾਰ ਤੋਂ ਜਾਰੀ ਕਰਵਾਈ ਗ੍ਰਾਂਟ ਨਾਲ ਅੱਜ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਡੇਰਾ ਸੰਤ ਬਾਬਾ ਫੂਲਨਾਥ ਨਾਨਕ ਨਗਰੀ ਚਹੇੜੂ ਦੇ Continue Reading

Posted On :

ਫਗਵਾੜਾ ਵਿਖੇ ਕਰਵਾਇਆ ਗਿਆ ਸਾਵਣ ਕਵੀ ਦਰਬਾਰ

ਫਗਵਾੜਾ, 26 ਜੁਲਾਈ 2021 (ਸ਼ਿਵ ਕੋੜਾ) :ਸਕੇਪ ਸਾਹਿੱਤਕ ਸੰਸਥਾ (ਰਜਿ:) ਵਲੋਂ ਆਪਣਾ ਮਹੀਨਾ ਵਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਮੌਜੂਦਾ ਸਮੇਂ ਦੇ ਹਾਲਾਤਾਂ, ਸਾਵਣ ਅਤੇ ਵੱਖ-ਵੱਖ ਵਿਸ਼ਿਆਂ ਸਬੰਧੀ ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸਾਹਿੱਤਕਾਰ ਡਾ: Continue Reading

Posted On :

ਪੰਜਾਬ ਰੋਡਵੇਜ਼ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਬੱਸ ਅੱਡਾ ਦੋ ਘੰਟੇ ਲਈ ਬੰਦ ਰੱਖਿਆ ਗਿਆ

ਜਲੰਧਰ :ਪੰਜਾਬ ਰੋਡਵੇਜ਼ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਬੱਸ ਅੱਡਾ ਦੋ ਘੰਟੇ ਲਈ ਬੰਦ ਰੱਖਿਆ ਗਿਆ । ਯੂਨੀਅਨ ਨੇ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਬੱਸ ਅੱਡਾ ਬੰਦ ਰੱਖਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ

Posted On :

ਰੁੱਖਾਂ ਦੀ ਘਾਟ ਨਾਲ ਜਿੱਥੇ ਗਰਮੀ ਵੱਧ ਰਹੀ ਉਥੇ ਆਕਸੀਜਨ ਦੀ ਕਮੀ ਵੀ ਹੋ ਰਹੀ -ਪਾਸਟਰ ਪਾਸਟਰ ਡੇਜ਼ਲ ਪੀਪਲਜ

ਜਲੰਧਰ :ਯੂਨਾਈਟਿਡ ਕਿ੍ਰਸਚੀਅਨ ਇੰਸਟੀਚਿਊਟ ਵਿੱਚਂ ਰੁੱਖ ਲਗਾਓ ਅਭਿਆਨ ਦਾ ਆਯੋਜਨ ਸ਼੍ਰੀਮਤੀ ਕਾਮਨਾ ਕਾਰਜਕਾਰੀ ਡਾਈਰੈਕਟਰ ਦੀ ਅਗਵਾਈ ਚ ਰੁੱਖ ਲਗਾਓ ਅਭਿਆਨ ਮਨਾਇਆ ਗਿਆ। ਇਸ ਅਭਿਆਨ ਦਾ ਉਦੇਸ਼ ਦੇਸ਼ ਵਿੱਚ ਘੱਟ ਹੋ ਰਹੀ ਹਰਿਆਲੀ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ। ਪਾਸਟਰ ਡੇਜ਼ਲ ਪੀਪਲਜ ਮਾਡਰੇਟਰ ਕਮਿਸਨਰੀ ਡਾਇਸਸ ਆਫ ਚੰਡੀਗੜ ਮੁੱਖ ਮਹਿਮਾਨ ਵਜੌ ਸ਼ਾਮਲ ਹੌ ਕੇ Continue Reading

Posted On :

ਰੁੱਖ ਨਹੀਂ ਤਾਂ ਆਕਸੀਜਨ ਨਹੀਂ, ਜੇ ਆਕਸੀਜਨ ਨਹੀਂ ਤਾਂ ਇਨਸਾਨ ਨਹੀਂ -ਪਾਸਟਰ ਜੋਨ ਪੀਟਰ

ਜਲੰਧਰ –  ਸਥਾਨਕ ਗੁੱਡ ਸ਼ੈਫਰਡ ਚਰਚ ਸੂਰਾਨੁਸੀ ਜਲੰਧਰ ਵਿੱਚ ਚਰਚ ਪਾਸਟਰ ਇੰਚਾਰਜ ਪਾਸਟਰ ਜੋਨ ਪੀਟਰ ਦੀ ਅਗਵਾਈ ਚ ਕਬਰਿਸਤਾਨ ਵਿੱਚ ਲਗਭਗ 100 ਪੌਦੇ ਲਗਾਏ ਗਏ। ਇਸ ਮੌਕੇ ਪਾਸਟਰ ਜੋਨ ਪੀਟਰ ਨੇ ਕਿਹਾ ਕਿ ਜੇ ਇਨਸਾਨ ਸਾਫ ਹਵਾ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹੈ। ਜੇ ਰੁੱਖ Continue Reading

Posted On :

¥ਐਚ.ਐਮ.ਵੀ. ਨੇ ਸ਼ੁਰੂ ਕੀਤੀਆਂ ਪੰਜਾਬ ਪੁਲਿਸ ਭਰਤੀ ਦੀਆਂ ਕੋਚਿੰਗ ਕਲਾਸਾਂ

ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਐਚ.ਐਮ.ਵੀ. ਕੰਪੀਟੀਟਿਵ ਐਗਜਾਮੀਨੇਸ਼ਨ ਹਬ ਵੱਲੋਂ ਪੰਜਾਬ ਪੁਲਿਸ ਭਰਤੀ ਲਈ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਪਿ੍ਰੰਸੀਪਲ ਪ੍ਰੋ. ਡਾ.  ਅਜੇ ਸਰੀਨ ਨੇ ਦੱਸਿਆ ਕਿ ਐਚ.ਐਮ.ਵੀ. ਕੰਪੀਟੀਟਿਵ ਹਬ ਦੇ ਅਧੀਨ ਵਿਭਿੰਨ ਪ੍ਰਤੀਯੋਗੀ ਪਰੀਖਿਆਵਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਵਾਰ ਸਿਤੰਬਰ ਵਿੱਚ ਹੋਣ ਵਾਲੀ ਪੰਜਾਬ ਪੁਲਸ ਭਰਤੀ ਦੀ Continue Reading

Posted On :

ਲੋਕਾਂ ਨਾਲ ਹੋ ਰਹੀਆਂ ਸਾਈਬਰ ਠੱਗੀਆਂ ਨੂੰ ਠ੍ਹੱਲ ਪਾਵੇ ਸਰਕਾਰ

ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਸਾਈਬਰ ਠੱਗਾਂ ਵਲੋਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਦਿਨ ਪ੍ਰਤੀ ਦਿਨ ਵੱਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਦਲ ਜਿਲ੍ਹਾ ਕਪੂਰਥਲਾ ਦੇ ਸਕੱਤਰ ਜਨਰਲ ਰਣਜੀਤ ਸਿੰਘ ਫਤਹਿ ਨੇ ਕਿਹਾ ਕਿ ਸਾਈਬਰ ਠੱਗੀ ਦੇ ਮਾਮਲੇ ਦਿਨ ਪ੍ਰਤੀਦਿਨ ਵੱਧ Continue Reading

Posted On :

ਲਾਇਨਜ ਕਲੱਬ ਫਗਵਾੜਾ ਨੇ ਖੇੜਾ ਰੋਡ ਵਿਖੇ ਲਾਇਆ ਫਰੀ ਸ਼ੁੱਗਰ ਚੈਕਅਪ ਕੈਂਪ

  ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਦੀ ਨਵੀਂ ਚੁਣੀ ਟੀਮ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਅਤੁਲ ਜੈਨ ਦੀ ਅਗਵਾਈ ਹੇਠ ਤੀਸਰੇ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਦੇ ਹੋਏ ਸਥਾਨਕ ਖੇੜਾ ਰੋਡ ਸਥਿਤ ਕ੍ਰਿਸ਼ਨਾ ਧਾਮ ਬਾਬਾ ਬਾਲਕ ਨਾਥ ਮੰਦਿਰ ਵਿਖੇ ਫਰੀ ਸ਼ੁੱਗਰ ਚੈਕਅਪ ਕੈਂਪ ਲਗਾਇਆ ਗਿਆ। ਇਸ Continue Reading

Posted On :

ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਪੰਜਾਬ ਵਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਹੱਲਾ ਬੋਲ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ

ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਪੰਜਾਬ ਵਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਹੱਲਾ ਬੋਲ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਹ ਐਲਾਨ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬਲਵੀਰ ਸਿੰਘ ਖਾਨਪੁਰੀ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ ਦੀ ਪ੍ਰਧਾਨਗੀ ਹੇਠ ਹੋਈ ਫਰੰਟ ਦੀ ਪਲੇਠੀ ਮੀਟਿੰਗ ਵਿੱਚ ਕੀਤਾ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ Continue Reading

Posted On :