ਯੋਗ ਹੀ ਤੁਹਾਡੇ ਸਰੀਰ ਨੂੰ ਸਵੱਸਥ ਰੱਖਣ ਲਈ ਲਾਭਕਾਰੀ ਸਾਬਿਤ ਹੋਵੇਗਾ , ਰੋਜ਼ਾਨਾ 30 ਮਿੰਟ ਯੋਗ ਕਰਨ ਨਾਲ ਤੁਸੀ ਰਹੀ ਸਕਦੇ ਹੋ ਬਿਮਾਰੀਆਂ ਤੋਂ ਦੂਰ – ਗੁਰੂ ਰੁਦਰਾਣੀ
ਜਲੰਧਰ 26 ਜੂਨ :ਮੋਕਸ਼ ਇਛਾਪੂਰਤੀ ਸ਼ਿਵ ਧਾਮ ਵਲੋਂ ਦਿਆਨੰਦ ਮਾਡਲ ਸੀਨੀਅਰ ਸਕੇਂਡਰੀ ਸਕੂਲ ਦਿਆਨੰਦ ਨਗਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ , ਜਿਸ ਵਿਚ ਸਕੂਲ ਦੇ ਵਿਧਾਰਥੀਆਂ ਸਮੇਤ ਅਧਿਆਪਕਾਂ ਨੇ ਵੀ ਭਾਗ ਲਿਆ , ਗੁਰੂ ਰੁਦਰਾਣੀ ਨੇ ਜਿਥੇ ਯੋਗ ਦੇ ਫਾਇਦੇ ਦਸੇ ਓਥੇ ਹੀ ਯੋਗ ਆਸਨ ਕਰਵਾ ਭਾਗ ਲੈਣ ਵਾਲਿਆਂ Continue Reading