ਸਰਬ ਨੌਜਵਾਨ ਸਭਾ ਵਲੋਂ ਤੀਆਂ ਦਾ ਤਿਓਹਾਰ ਸਮਾਗਮ 7 ਅਗਸਤ ਨੂੰ
ਫਗਵਾੜਾ 18 ਜੁਲਾਈ (ਸ਼ਿਵ ਕੋੜਾ) :ਸਾਉਣ ਦੇ ਮਹੀਨੇ ਵਿਚ ਔਰਤਾਂ ਅਤੇ ਮੁਟਿਆਰਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਰਵਾਇਤੀ ਤੀਆਂ ਦਾ ਤਿਓਹਾਰ ਮਨਾਉਣ ਸਬੰਧੀ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਸਾਬਕਾ ਕੌਂਸਲਰ ਤ੍ਰਿਪਤਾ Continue Reading