ਯੂ.ਪੀ. ਜਿਲ੍ਹਾ ਪੰਚਾਇਤ ਚੋਣਾਂ ‘ਚ,ਸ਼ਾਨਦਾਰ ਜਿੱਤ 

ਫਗਵਾੜਾ 5 ਜੁਲਾਈ (ਸ਼ਿਵ ਕੋੜਾ) ਉੱਤਰ ਪ੍ਰਦੇਸ਼ ਦੇ ਜਿਲ੍ਹਾ ਪੰਚਾਇਤ ਪ੍ਰਧਾਨਾਂ ਲਈ ਹੋਈਆਂ ਚੋਣ ‘ਚ ਭਾਰਤੀ ਜਨਤਾ ਪਾਰਟੀ ਨੂੰ 75 ਵਿਚੋਂ ਰਿਕਾਰਡ 67 ਸੀਟਾਂ ‘ਤੇ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਭਾਜਪਾ ਆਗੂ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ Continue Reading

Posted On :

ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਲੱਕ ਤੋੜਵੀਂ ਮਹਿੰਗਾਈ ਕਰਕੇ ਜਨਤਾ ਦਾ ਜੀਣਾ ਕੀਤਾ ਮੁਹਾਲ – ਐਡਵੋਕੇਟ ਭੱਟੀ

ਫਗਵਾੜਾ 5 ਜੁਲਾਈ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਕਪੂਰਥਲਾ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਨੇ ਵੱਧਦੀ ਮਹਿੰਗਾਈ ਲਈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਦੋਸ਼ੀ ਦੱਸਦੇ ਹੋਏ ਅੱਜ ਇੱਥੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਗਲਤ ਨੀਤੀਆਂ ਦੀ ਵਜ੍ਹਾ ਨਾਲ ਜਿੱਥੇ ਰੋਜਾਨਾ Continue Reading

Posted On :

ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਕੋਠੀ ਦੇ ਘੇਰਾਉ ਲਈ ਯੁਵਾ ਮੋਰਚਾ ਦੇ ਅਹੁਦੇਦਾਰ ਰਵਾਨਾ

ਫਗਵਾੜਾ 5 ਜੁਲਾਈ (ਸ਼ਿਵ ਕੋੜਾ) ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘੇਰਾਉ ਕਰਨ ਲਈ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਸੱਦੇ ਤੇ ਭਾਜਯੁਮੋਂ ਕਪੂਰਥਲਾ ਜ਼ਿਲਾ ਪ੍ਰਧਾਨ ਸੋਨੂੰ ਰਾਵਲਪਿੰਡੀ ਅਤੇ ਇੰਚਾਰਜ ਪ੍ਰਤੀਕ ਮੂਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੋਰਚਾ ਦੇ Continue Reading

Posted On :

ਸੀ ਪੀ ਆਈ ਐਮ ਐਲ ਵਲੋਂ ਸਟੇਨ ਸਵਾਮੀ ਦੀ ਮੌਤ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਵਿਰੁੱਧ ਪੰਜਾਬ ਭਰ ਵਿਚ ਮੁਜਾਹਰੇ ਕਰਨ ਦਾ ਐਲਾਨ

ਜਲੰਧਰ,5 ਜੁਲਾਈ ( ) – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ- ਲੈਨਿਨਵਾਦੀ) ਨਿਊਡੈਮੋਕ੍ਰੇਸੀ ਵਲੋਂ ਮਨੁੱਖੀ ਹੱਕਾਂ ਦੇ ਘੁਲਾਟੀਏ ਅਤੇ ਜਲ ਜੰਗਲ ਜਮੀਨ ਦੀ ਰਾਖੀ ਦੇ ਮੁੱਦੇ ਉੱਤੇ ਆਦਿਵਾਸੀਆਂ ਦੇ ਹੱਕ ਵਿਚ ਖੜਨ ਵਾਲੇ ਜਮਹੂਰੀ ਲਹਿਰ ਦੇ ਘੁਲਾਟੀਏ ਅਤੇ ਫਾਦਰ ਸਟੇਨ ਸਵਾਮੀ ਦੀ ਮੌਤ ਲਈ ਮੋਦੀ ਸਰਕਾਰ ਨੂੰ ਜਿੰਮੇਵਾਰ ਗਰਦਾਨਦਿਆਂ 6 ਜੁਲਾਈ ਨੂੰ Continue Reading

Posted On :

ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਇੰਪਰੂਵਮੈਂਟ ਟਰਸਟ ਦਫਤਰ ਦੇ ਨਾਲ ਲੱਗਦੀ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਾਇਆ।

ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਇੰਪਰੂਵਮੈਂਟ ਟਰਸਟ ਦਫਤਰ ਦੇ ਨਾਲ ਲੱਗਦੀ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਾਇਆ।ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਵਾਰਡ ਵਿੱਚ ਵਿਕਾਸ ਕਾਰਜਾ ਦੇ ਕੰਮ ਲਗਾਤਾਰ ਜਾਰੀ ਹਨ।ਇੰਪਰੂਵਮੈਂਟ ਟਰਸਟ ਦੇ ਨਾਲ ਲੱਗਦੀ Continue Reading

Posted On :

ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਸਹਿਦੇਵ ਮਾਰਕਿਟ ਦੀਆਂ ਸੜਕਾ ਬਣਾਉਣ ਦਾ ਕੰਮ ਦਾ ਜੋ ਕਿ ਕੁੱਝ ਦਿਨ ਪਹਿਲਾ ਵਿਧਾਇਕ  ਰਜਿੰਦਰ ਬੇਰੀ ਜੀ, ਮੇਅਰ  ਜਗਦੀਸ਼ ਰਾਜਾ  ਵੱਲੋਂ ਉਦਘਾਟਨ ਕੀਤਾ ਗਿਆ ਸੀ। ਰੋਡ ਗਲੀਆ ਬਣਨ ਤੋਂ ਬਾਅਦ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋਂ ਸੜਕ ਬਣਾਉਣ ਦਾ ਕੱਮ ਸ਼ੁਰੂ ਕਰਵਾਇਆ ਗਿਆ।

ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਸਹਿਦੇਵ ਮਾਰਕਿਟ ਦੀਆਂ ਸੜਕਾ ਬਣਾਉਣ ਦਾ ਕੰਮ ਦਾ ਜੋ ਕਿ ਕੁੱਝ ਦਿਨ ਪਹਿਲਾ ਵਿਧਾਇਕ  ਰਜਿੰਦਰ ਬੇਰੀ , ਮੇਅਰ  ਜਗਦੀਸ਼ ਰਾਜਾ  ਵੱਲੋਂ ਉਦਘਾਟਨ ਕੀਤਾ ਗਿਆ ਸੀ। ਰੋਡ ਗਲੀਆ ਬਣਨ ਤੋਂ ਬਾਅਦ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ Continue Reading

Posted On :

ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਯੂਥ ਕਾਂਗਰਸ ਦਾ ਸੰਘਰਸ਼ ਲਗਾਤਾਰ ਰਹੇਗਾ ਜਾਰੀ – ਹਰਜੀ ਮਾਨ

ਫਗਵਾੜਾ 3 ਜੁਲਾਈ (ਸ਼ਿਵ ਕੋੜਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਆਉਣ ਵਾਲੇ ਦਿਨਾਂ ‘ਚ ਯੂਥ ਕਾਂਗਰਸ ਸੰਘਰਸ਼ ਲਈ ਪੂਰੀ ਤਰ੍ਹਾਂ ਤਿਆਰ ਹੈ ਅੱਜ ਇੱਥੇ ਆਪਣੇ ਯੂਥ ਸਾਥੀਆਂ ਸਾਬੀ ਅਠੌਲੀ, ਸਾਬੀ ਗਿਰਨ,  ਜੱਸਾ Continue Reading

Posted On :

20/20 ਹਜ਼ਾਰ ਰੁਪਏ ਦੇ ਬਿਲ ਪਾਸ ਹੋ ਗਏ ਪਰ ਸ਼ਹਿਰ ਦੇ ਪਾਰਕਾਂ ‘ਚ ਨਹੀਂ ਪਾਈ ਮਿੱਟੀ – ਅਰੁਣ ਖੋਸਲਾ

ਫਗਵਾੜਾ 3 ਜੁਲਾਈ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਵਲੋਂ ਇਕ ਵਾਰ ਫਿਰ ਕਾਰਪੋਰੇਸ਼ਨ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕੀਤਾ ਗਿਆ ਹੈ। ਇਸ ਵਾਰ ਉਹਨਾਂ ਪਾਰਕਾਂ ਵਿਚ ਮਿੱਟੀ ਪਾਉਣ ਦੇ ਮੁੱਦੇ ਦੇ ਹਵਾਲੇ ਨਾਲ ਕਿਹਾ ਕਿ ਕਾਰਪੋਰੇਸ਼ਨ ਵਲੋਂ ਸ਼ਹਿਰ ਦੀਆਂ ਪਾਰਕਾਂ ਵਿਚ ਮਿੱਟੀ Continue Reading

Posted On :

ਅਧਿਆਪਕ ਯੂਨੀਅਨਾਂ ਵੱਲੋ ਪੰਜਾਬ ਰਾਜ ਅਧਿਆਪਕ ਗਠਜੋੜ ਦਾ ਕੀਤਾ ਗਠਨ

ਜਲੰਧਰ, 3 ਜੁਲਾਈ ( )— ਅੱਜ ਵੱਖ ਵੱਖ ਅਧਿਆਪਕ ਯੂਨੀਅਨ ਵੱਲੋ ਦੇਸ਼ ਭਗਤ ਯਾਦਗਰੀ ਹਾਲ ਜਲੰਧਰ ਵਿਖੇ ਸਾਂਝੀ ਮੀਟਿੰਗ ਕਰਕੇ ਪੰਜਾਬ ਸਰਕਾਰ ਵੱਲੋ ਅਧਿਆਪਕ ਵਰਗ ਦੇ ਪੇ ਸਕੇਲਾਂ ਅਤੇ ਭੱਤਿਆ ਚ ਕਟੌਤੀ ਕਰਕੇ ਪਾਏ ਵਿੱਤੀ ਘਾਟੇ ਦੇ ਵਿਰੋਧ ਚ ਅਤੇ ਪੁਰਾਣੀ ਪੈਨਸ਼ਨ ਬਹਾਲੀ ਤੇ ਕੱਚੇ ਅਧਿਆਪਕ ਰੈਗੂਲਰ ਕਰਨ ਦੀ ਅਹਿਮ Continue Reading

Posted On :

ਮੁੱਖ ਮੰਤਰੀ ਤੇ ਸਰਕਾਰੀਆ ਦੱਸਣ ਕਿ ਕਿਹੜੇ ਨਿਯਮਾਂ ਤਹਿਤ 200 ਫੁੱਟ ਡੂੰਘਾਈ ਤੱਕ ਰੇਤਾਂ ਕੱਢਣ ਲਈ ਪੁਟਾਈ ਦੀ ਆਗਿਆ ਹੈ : ਸੁਖਬੀਰ ਸਿੰਘ ਬਾਦਲ

ਮੁਕੇਰੀਆਂ, 3 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਾਇਨਿੰਗ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆਖਿਆ ਕਿ ਉਹ ਦੱਸਣ ਕਿ ਕਿਹੜੇ ਨਿਯਮਾਂ ਤਹਿਤ 200 ਫੁੱਟ ਤੱਕ ਰੇਤ ਦੀ ਖੁਦਾਈ ਦੀ ਆਗਿਆ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੇ Continue Reading

Posted On :