ਸੀਟੀ ਗਰੁੱਪ ਅਤੇ ਪੰਜਾਬੀ ਸਾਹਿਤ ਅਕਾਦਮੀ ਨੇ ਲਾਂਚ ਕੀਤੀ ਸੇਵਾ ਸੰਕਲਪ ਸੁਸਾਇਟੀ
– ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਵਿੱਚ ਆਪਣਾ ਯੋਗਦਾਨ ਦੇਣ ਲਈ ਸੀਟੀ ਗਰੁੱਪ ਆਫ ਇੰਸਟੀਚਿੂਸ਼ਨਜ਼ ਜਲੰਧਰ, ਰਾਮਗੜ੍ਹੀਆ ਐਜੂਕੇਸ਼ਨ ਟਰਸੱਟ ਅਤੇ ਪੰਜਾਬੀ ਸਾਹਿਤ ਅਕਾਦਮੀ ਨੇ ਸੇਵਾ ਸੰਕਲਪ ਸੁਸਾਇਟੀ ਸਥਾਪਿਤ ਕੀਤੀ ਹੈ। ਸੇਵਾ ਸੰਕਲਪ ਸੁਸਾਇਟੀ ਦੇ ਪ੍ਰਧਾਨ ਦੇ ਤੌਰ ਤੇ ਪ੍ਰਸਿੱਧ ਲੇਖਕ, ਕਵੀ ਡਾ. ਸੁਰਜੀਤ Continue Reading

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਨੂੰ ਪ੍ਰਾਪਤ ਹੋਈ ਵਿੱਤੀ ਸਹਾਇਤਾ।
ਪ੍ਰਸਿੱਧ ਸਮਾਜ ਸੇਵੀਕਾ ਸ਼੍ਰੀਮਤੀ ਬਲਜੋਤ ਕੌਰ ਚਾਹਲ ਨੇ ਆਪਣੇ ਪਤੀ ਸ ਯਾਦਵਿੰਦਰ ਸਿੰਘ ਚਾਹਲ ਦੇ ਜਨਮਦਿਨ ਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਨੂੰ ਸਥਾਨਕ ਕਾਮਨ ਰੂਮ ਦੇ ਪੂਨਰ ਨਿਰਮਾਣ ਲਈ ਵੱਡੀ ਰਾਸ਼ੀ ਭੇਂਟ ਰੂਪ ਵਿਚ ਪ੍ਰਦਾਨ ਕੀਤੀ, ਉਹਨਾਂ ਨੇ ਇਹ ਰਾਸ਼ੀ ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਕੌਰ ਦੇ ਸਮਾਜ ਸੇਵਾ Continue Reading

ਆਨੰਦਪੁਰ ਸਾਹਿਬ ਦੇ ਵਿਚ 50 ਦੁਕਾਨਾਂ ਸੜ ਕੇ ਸਵਾਹ
ਸ੍ਰੀ ਅਨੰਦਪੁਰ ਸਾਹਿਬ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਥੱਲੇ ਬਣੇ ਅਜਾਇਬ ਘਰ ਦੇ ਕੋਲ ਆਰਜ਼ੀ ਦੁਕਾਨਾਂ ਅਤੇ ਉਨ੍ਹਾਂ ਦੇ ਸਾਹਮਣੇ ਸਰੋਵਰ ਵਾਲੀ ਪਾਰਕਿੰਗ ਦੇ ਨਾਲ ਬਣੀਆਂ ਦੁਕਾਨਾਂ ਵਿਚ ਅੱਗ ਲੱਗਣ ਕਾਰਨ ਤਕਰੀਬਨ 50 ਦੁਕਾਨਾਂ ਰਾਖ ਹੋ ਗਈਆਂ। ਪਾਰਕਿੰਗ ਵਿਚ ਖੜੇ 2 ਟਿੱਪਰ ਤੇ 5 ਦੇ ਕਰੀਬ ਕਾਰਾਂ ਵੀ ਅੱਗ ਵਿਚ ਸੜ Continue Reading

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕੀਤੀ ਸਾਂਝੀ ਪਹਿਲ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕੀਤੀ ਸਾਂਝੀ ਪਹਿਲ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ‘ਵਿਸ਼ਵ ਵਾਤਾਵਰਣ ਦਿਵਸ’ ਮਨਾਇਆ ਗਿਆ। ਇਸ ਮੌਕੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੇ ਵਿਦਿਆਰਥੀਆਂ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਉਪਰ ਇਕ ਨੁਕੜ ਨਾਟਕ ਖੇਡਿਆ ਗਿਆ। ਇਸ ਨਾਟਕ ਦੇ ਜ਼ਰੀਏ ਵਿਦਿਆਰਥੀਆਂ Continue Reading