ਅਲਾਇੰਸ ਕਲੱਬ ਨੇ ਪਿੰਡ ਢੱਕ ਪੰਡੋਰੀ ਵਿਖੇ ਲਗਾਏ ਬੂਟੇ
ਫਗਵਾੜਾ 3 ਅਗਸਤ (ਸ਼ਿਵ ਕੋੜਾ) ਅਲਾਇੰਸ ਕਲੱਬ ਫਗਵਾੜਾ ਨੌਰਥ ਵਲੋਂ ਪਿੰਡ ਢੱਕ ਪੰਡੋਰੀ ਵਿਖੇ ਕਲੱਬ ਦੇ ਪ੍ਰਧਾਨ ਪਰਮਿੰਦਰ ਕੁਮਾਰ ਦੀ ਅਗਵਾਈ ਹੇਠ ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁੱਭ ਆਰੰਭ ਪਿੰਡ ਪੰਡੋਰੀ ਦੇ ਕਾਰਜਕਾਰੀ ਸਰਪੰਚ ਰਘਵੀਰ ਸਿੰਘ ਸੋਢੀ ਅਤੇ ਢੱਕ ਪੰਡੋਰੀ ਦੇ ਸਰਪੰਚ ਸ੍ਰੀਮਤੀ ਸੁਰਜੀਤ ਕੌਰ ਦੇ ਪਤੀ Continue Reading