Category:

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਟਾਫ਼ੳਮਪ; ਨੇ “ਅੰਤਰਰਾਸ਼ਟਰੀ ਯੋਗਾ ਦਿਵਸ” ਮਨਾਇਆ।

ਜਲੰਧਰ (ਨਿਤਿਨ ਕੌੜਾ ) :ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਅਤੇ ਸਟਾਫ਼ੳਮਪ; ਨੇ ਮਿਲ ਕੇ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਸਾਵਧਾਨੀ ਨਾਲ ਅੱਜ “ਅੰਤਰਰਾਸ਼ਟਰੀ ਯੋਗਾ ਦਿਵਸ” ਮਨਾਇਆ।ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕੁਝ ਸਟਾਫ ਨੇ ਕਾਲਜ ਪਹੁੰਚ ਕੇ ਯੋਗਾ ਕੀਤਾ ਅਤੇ ਬਾਕੀ ਸਟਾਫ ਨੇ Continue Reading

Posted On :
Category:

ਕੇਂਦਰ ਸਰਕਾਰ ਵੱਲੋਂ ਐਮ. ਐਸ.ਪੀ ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ।ਮੱਕੀ ਦੀ ਫ਼ਸਲ ਨੂੰ ਐੱਮ. ਐੱਸ.ਪੀ ਤੇ ਖ਼ਰੀਦਣ ਦੀ ਜ਼ਿੰਮੇਵਾਰੀ ਸਰਕਾਰ ਨਿਭਾਵੇ।

 ਨਕੋਦਰ :ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਸਮਰਥਨ ਮੁੱਲ ਦਾ ਜੋ ਐਲਾਨ ਕੀਤਾ ਗਿਆ ਹੈ। ਉਸ ਵਿਚ ਪਿਛਲੇ ਸਾਲ ਨਾਲੋਂ ਵਾਧਾ ਨਾਮਾਤਰ ਹੈ ਅਤੇ ਵੱਖਰੋ ਵੱਖਰੀਆਂ ਫ਼ਸਲਾਂ ਦੀ ਵਾਧਾ ਪ੍ਰਤੀਸ਼ਤ ਵਿਚ ਕਾਫੀ ਅੰਤਰ ਨਜ਼ਰ ਆਉਂਦਾ ਹੈ। ਝੋਨੇ ਦੀ ਫਸਲ ਦੀ ਬਹੁਤ ਥੋੜ੍ਹੀ ਕੀਮਤ ਵਧਾਈ ਗਈ ਹੈ, ਜਦ ਕਿ ਇਸ ਦੇ ਮੁਕਾਬਲੇ Continue Reading

Posted On :
Category:

ਟਰੱਸਟ ਵੱਲੋਂ ਆਕਸੀਜਨ ਕੰਸਟ੍ਰੇਟਰ,ਵੈੰਟੀਲੇਟਰ,ਐਂਬੂਲੈਂਸਾਂ, ਸ਼ਵ ਵੈਨਾਂ ਸਮੇਤ ਲੋੜੀਂਦੇ ਸਮਾਨ ਦੀ ਸਪਲਾਈ ਜਾਰੀ : ਹੇਰ,ਸੰਧੂ,ਲਾਡੀ

ਅਜਨਾਲਾ/ ਰਾਜਾਸਾਂਸੀ , 8 ਜੂਨ  :ਆਪਣੀ ਨੇਕ ਕਮਾਈ ‘ਚੋਂ ਕਰੋੜਾਂ ਰੁਪਏ ਖਰਚ ਕਰ ਕੇ ਹਰ ਔਖੀ ਘੜੀ ਵੇਲੇ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਅੱਜ ਸਰਹੱਦੀ ਕਸਬਾ ਅਜਨਾਲਾ ਅਤੇ Continue Reading

Posted On :

ਸੰਯੁਕਤ ਕਿਸਾਨ ਮੋਰਚੇ ਵਲੋਂ ਬੀਜੇਪੀ ਮੰਤਰੀਆਂ ਦੇ ਦਫਤਰਾਂ ਅੱਗੇ ਕਾਲੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਤੇ ਨਾਅਰੇਬਾਜ਼ੀ ਕੀਤੀ

ਫਗਵਾੜਾ, 05 ਮਈ (ਸ਼ਿਵ ਕੋੜਾ) ਸੰਯੁਕਤ ਕਿਸਾਨ ਮੋਰਚੇ ਵਲੋਂ ਬੀਜੇਪੀ ਮੰਤਰੀਆਂ ਅਤੇ ਐਮ ਐਲ ਏ , ਸੰਸਦ ਮੈਬਰਾਂ ਦੇ ਦਫਤਰਾਂ ਅੱਗੇ ਕਾਲੇ ਕਾਨੂੰਨ ਸਾੜਨ ਦੇ ਦਿਤੇ ਪਰੋਗਰਾਮ ਚ ਕਿਸਾਨ ਅੱਜ ਮਜ਼ਦੂਰ ਅੰਦੋਲਨ ਹਮਾਇਤੀ ਕਮੇਟੀ ਦੇ ਸਾਥੀ ਸੁਖਦੇਵ ਸਿੰਘ ਕਨਵੀਨਰ , ਜਸਵਿੰਦਰ ਸਿੰਘ, ਮਹਿੰਦਰ ਪਾਲ ਇੰਦਣਾ , ਮਾਸਟਰ ਗੁਰਮੁਖ ਸਿੰਘ, ਰਾਮ ਲਾਲ ਖਲਵਾੜਾ, ਮੈਬਰਾਨ ਕਾਰਜਕਾਰਨੀ ਕਮੇਟੀ ਸੁਰਿੰਦਰਪਾਲ ਪੱਦੀ ਜਗੀਰ, ਸੁਰਿੰਦਰਪਾਲ ਦੁਸਾਂਝ, ਅਵਿਨਾਸ਼ ਹਰਦਾਸਪੁਰ, ਮਾ ਗਿਆਨ ਚੰਦ , ਪ੍ਰਿੰਸੀਪਲ ਕੇਵਲ Continue Reading

Posted On :
Category:

ਮੁੱਖ ਮੰਤਰੀ ਨੇ ਮੇਅਰ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਜਲੰਧਰ ਵਾਸੀਆਂ ਨੂੰ ਸਮਰਪਿਤ ਕੀਤੇ ਦੋ ਮੈਗਾ ਪ੍ਰਾਜੈਕਟ ਪ੍ਰਾਜੈਕਟਾਂ ਦਾ ਉਦੇਸ਼ ਜਲੰਧਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਲੰਧਰ ਨੂੰ ਦਿੱਤਾ 47.74 ਕਰੋੜ ਰੁਪਏ ਦਾ ਤੋਹਫਾ

ਜਲੰਧਰ, 5 ਜੂਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਲੰਧਰ ਸ਼ਹਿਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਦੋ ਮੈਗਾ ਪ੍ਰਾਜੈਕਟ ਨੂੰ ਵਰਚੁਅਲ ਢੰਗ ਨਾਲ ਸਮਰਪਿਤ ਕਰਦਿਆਂ ਜਲੰਧਰ ਵਾਸੀਆਂ ਨੂੰ 47.74 ਕਰੋੜ ਰੁਪਏ ਦਾ ਤੋਹਫਾ ਦਿੱਤਾ। ਇਸ ਸਮਾਰੋਹ ਵਿਚ ਭਾਗ ਲੈਂਦਿਆਂ ਮੇਅਰ ਜਗਦੀਸ਼ ਰਾਜ Continue Reading

Posted On :
Category:

ਪੂਰੇ ਡਰੱਗ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਪੁਲਿਸ ਵੱਲੋਂ ਹੋਰ ਕੜੀਆਂ ਦੀ ਵੀ ਜਾਂਚ ਕੀਤੀ ਜਾਵੇਗੀ : ਐਸ.ਐਸ.ਪੀ. ਨਵੀਨ ਸਿੰਗਲਾ

ਜਲੰਧਰ, 4 ਜੂਨ ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਸ਼ੁੱਕਰਵਾਰ ਨੂੰ ਸ਼ਾਹਕੋਟ ਵਿਖੇ ਸਤਲੁਜ ਦਰਿਆ ਪੁਲ ‘ਤੇ ਤਿੰਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ 1 ਕਿੱਲੋ ਹੈਰੋਇਨ ਬਰਾਮਦ ਕਰ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ Continue Reading

Posted On :
Category:

ਕੱਚੇ ਸਰਕਾਰੀ ਮੁਲਾਜਮਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਪੂਰਾ ਕਰੇ ਕੈਪਟਨ ਸਰਕਾਰ – ਬਲਜਿੰਦਰ ਸਿੰਘ ਠੇਕੇਦਾਰ

ਫਗਵਾੜਾ 3 ਜੂਨ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰੀ ਮਹਿਕਮਿਆਂ ‘ਚ ਕੰਮ ਕਰ ਰਹੇ ਕੱਚੇ ਮੁਲਾਜਮਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਯਾਦ ਕਰਵਾਉਂਦੇ ਹੋਏ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੀਆਂ Continue Reading

Posted On :
Category:

ਬੇਗਮਪੁਰਾ ਹੈਲਪ ਲਾਈਨ ਆਰਗਨਾਈਜੇਸ਼ਨ ਨੇ ਲੋੜਵੰਦ ਪਰਿਵਾਰ ਦੀ ਕੀਤੀ ਮੱਦਦ

ਫਗਵਾੜਾ 3 ਜੂਨ (ਸ਼ਿਵ ਕੋੜਾ) ਬੇਗਮਪੁਰਾ ਹੈਲਪ ਲਾਈਨ ਆਰਗਨਾਈਜੇਸ਼ਨ ਵਲੋਂ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਆਰਥਕ ਤੰਗੀ ਦੇ ਸ਼ਿਕਾਰ ਸਥਾਨਕ ਪ੍ਰੀਤ ਨਗਰ ਦੇ ਇਕ ਪਰਿਵਾਰ ਨੂੰ ਆਰਥਕ ਮੱਦਦ ਅਤੇ ਰਾਸ਼ਨ ਸਮੱਗਰੀ ਭੇਂਟ ਕੀਤੀ ਅਤੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਭਰੋਸਾ ਦਿੱਤਾ। ਵਧੇਰੇ ਜਾਣਕਾਰੀ ਦਿੰਦਿਆਂ ਆਰਗਨਾਈਜੇਸ਼ਨ Continue Reading

Posted On :
Category:

ਕਾਰਪੋਰੇਸ਼ਨ ਫਗਵਾੜਾ ਵਲੋਂ ਨਕਸ਼ੇ ਪਾਸ ਨਾ ਹੋਣ ਕਾਰਨ ਹੋ ਰਹੀ ਖੱਜਲ ਖੁਆਰੀ – ਅਰੁਣ ਖੋਸਲਾ

ਫਗਵਾੜਾ 3 ਜੂਨ (ਸ਼ਿਵ ਕੋੜਾ) ਸੀਨੀਅਰ ਭਾਜਪਾ ਆਗੂ ਅਤੇ ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਰਪੋਰੇਸ਼ਨ ਅਧਿਕਾਰੀਆਂ ਉਪਰ ਇਮਾਰਤਾਂ ਦੇ ਨਕਸ਼ੇ ਪਾਸ ਕਰਾਉਣ ਲਈ ਸਮੇਂ ਸਿਰ ਐਨ.ਓ.ਸੀ. ਜਾਰੀ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ Continue Reading

Posted On :

..ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਬੀਤੇ ਦਿਨ ਰਾਮਾ ਮੰਦਿਰ ਜਲੰਧਰ ਕੈਂਟ ਵਿੱਖੇ ਰਾਮਾ ਮੰਦਿਰ ਦੀ ਕਮੇਟੀ ਵਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਮਾਂ ਭੱਦਰਕਾਲੀ ਦੇ ਦਿਵਸ ਸੰਬੰਧੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ

ਜਲੰਧਰ 3 ਮਈ …ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਬੀਤੇ ਦਿਨ ਰਾਮਾ ਮੰਦਿਰ ਜਲੰਧਰ ਕੈਂਟ ਵਿੱਖੇ ਰਾਮਾ ਮੰਦਿਰ ਦੀ ਕਮੇਟੀ ਵਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਮਾਂ ਭੱਦਰਕਾਲੀ ਦੇ ਦਿਵਸ ਸੰਬੰਧੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਾਤਾ ਭੱਦਰਕਾਲੀ ਦੇ ਮੰਦਿਰ ਤੇ ਨਤਮਸਤਕ Continue Reading

Posted On :