Category:

ਪਿੰਡ ਤਲਵੰਡੀ ਭੀਲਾ ਵਿੱਚ ਗੁਜਰਾਂ ਦੇ ਡੇਰੇ ਨੂੰ ਮੁੱਖ ਰਖਦਿਅਾ ਪਿੰਡ ਵਿੱਚ ਸਰਕਾਰ ਵੱਲੋਂ ਕੀਤੀ ਗੲੀ ਸੈਨੀਟਾੲੀਜ਼ਰ ਸਪਰੇ

ਜਲੰਧਰ (ਗੁਰਦੀਪ ਸਿੰਘ ਹੋਠੀ) ਪਿੰਡ ਤਲਵੰਡੀ ਭੀਲਾ ਵਿੱਚ ਕੋਰੋਨਾ ਵਾੲਿਰਸ ਦੀ ਪੁੱਸ਼ਟੀ ਹੋਣ ਤੋਂ ਬਾਅਦ ਸਪੈਸ਼ਲ ਡਿਊਟੀ ਮੈਜੀਸਟੇ੍ਟ ਸਿਕਂਦਰ ਲਾਲ ਦੀ ਦੇਖਰੇਖ ਵਿੱਚ ਸੈਨੀਟਾੲੀਜ਼ਰ ਸਪਰੇ ਕੀਤੀ ਗੲੀ l ੳੁੱਘੇ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਨੇ ਪਿੰਡ ਵਾਸੀਅਾਂ ਨੂੰ ਕੋਰੋਨਾ ਵਾੲਿਰਸ ਤੋਂ ਬਚਣ ਲਈ ਸਰੀਰਿਕ ਦੂਰੀ ਬਣਾ ਕੇ ਰੱਖਣ ਅਤੇ ਘਰਾਂ ਵਿੱਚੋਂ Continue Reading

Posted On :
Category:

ਥਾਣੇਦਾਰ ਨਿਭਾੳਣਗੇ ਅਪਣੀ ਜ਼ਿਮੇਵਾਰੀ, ਲੋਕ ਦੇਣਗੇ ਸਾਥ

ਜਲੰਧਰ:17 ਅਪੈ੍ਲ 2020 (ਗੁਰਦੀਪ ਸਿੰਘ ਹੋਠੀ) ਸੂਬੇ ਅੰਦਰ ਦਿਨੋਂ ਦਿਨ ਵੱਧ ਰਹੇ ਕੋਰੋਨਾ ਕਹਿਰ ‘ਤੇ ਕਰਫਿੳੂ ਨੂੰ ਸਫਲ ਬਣਾੳੁਣ ਲੲੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਪੁਲਿਸ ਕਮਿਸ਼ਨਰ ਗੁਰਪੀ੍ਤ ਸਿੰਘ ਭੁਲੱਰ ਤੇ ਅੈਸ.ਐਸ.ਪੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਟਰੈਫਿਕ ਪੁਲਿਸ ਐਜੂਕੇਸ਼ਨਲ ਸੈੱਲ ਦੇ ਜ਼ਿਲਾਂ ੲਿੰਚਾਰਜ ਡੀ.ਅੈਸ.ਪੀ ੲਿਨਵੈਸਟੀਗੇਸ਼ਨ ਸੁਰਿੰਦਰ ਪਾਲ Continue Reading

Posted On :
Category:

ਗੰਦੇ ਨਾਲੇ ਕੋਲੋਂ ਮਿਲੀ ਵਿਅਕਤੀ ਦੀ ਲਾਸ਼

ਜਲੰਧਰ : ਥਾਣਾ ਡਵੀਜ਼ਨ ਨੰ. 7 ਦੇ ਅਧੀਨ ਆਉਂਦੇ ਸੁਭਾਨਾ ਫਾਟਕ ਦੇ ਨਜ਼ਦੀਕ ਗੰਦੇ ਨਾਲੇ ਦੇ ਕੋਲ ਅੱਜ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ। ਦੱਸ ਦਈਏ ਕਿ Continue Reading

Posted On :
Category:

ਵੋਟਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਚੋਣ ਅਧਿਕਾਰੀ ਦੀ ਮੌਤ

ਨਵੀਂ ਦਿੱਲੀ :  ਉੱਤਰੀ-ਪੂਰਬੀ ਦਿੱਲੀ ਦੇ ਬਾਬਰਪੁਰ ਪ੍ਰਾਇਮਰੀ ਸਕੂਲ ‘ਚ ਵੋਟਿੰਗ ਕੇਂਦਰ ‘ਤੇ ਤਾਇਨਾਤ ਇੱਕ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਗੁਰੂ ਤੇਗ ਬਹਾਦਰ ਹਸਪਤਾਲ ‘ਚ ਭੇਜ ਦਿੱਤਾ ਹੈ।

Posted On :
Category:

ਲ਼ਾਇਲਪੁਰ ਖ਼ਾਲਸਾ ਕਾਲਜ ਫੋਰ ਵਿਮਨ, ਜਲੰਧਰ ਦੀਆਂ ਹਾਕੀ ਖਿਡਾਰਣਾਂ ਦੀ ਦਸਵੀ ਹਾਕੀ ਇੰਡੀਆ ਸੀਨੀਅਰ ਨੈਸ਼ਨਲ ਚੈਪੀਅਨਸ਼ਿਪ ਵਿਚ ਚੋਣ।

ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫੋਰ  ਵਿਮਨ, ਜਲੰਧਰ ਦੀਆਂ ਹਾਕੀ ਖਿਡਾਰਣਾਂ ਜਸਮੀਨ ਕੌਰ, ਜਸਪਿੰਦਰ ਕੋਰ, ਚੰਦਨਪ੍ਰਤਿ ਕੋਰ, ਸੁਨੀਤਾ, ਅਰਸ਼ਦੀਪ ਕੌਰ, ਨਵਜੋਤ ਕੌਰ, ਗੁਰਕਮਲਪ੍ਰੀਤ ਕੌਰ, ਰਸ਼ਨਪ੍ਰੀਤ ਕੌਰ ਦਾ ਕੇਰਲ ਦੇ ਕੋਹਲਮ ਵਿਚ ਹੋਣ ਵਾਲੇ ਦਸਵੇਂ ਹਾਕੀ ਇੰਡੀਆ ਸੀਨੀਅਰ ਨੈਸ਼ਨਲ ਚੈਪੀਅਨਸ਼ਿਪ (30 ਜਨਵਰੀ 2020 ਤੋਂ 9 ਫਰਵਰੀ, 2020) ਵਿਚ ਚੋਣ ਹੋਈ ਹੈ Continue Reading

Posted On :
Category:

ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ ‘ਚਂ ਇੱਕ ਦੀ ਮੌਤ

ਜਲਾਲਾਬਾਦ : ਗੁਰੂ ਹਰ ਸਹਾਏ  ਅੱਜ ਪਿੰਡ ਮਾਦੀ ਕੇ ਵਿਖੇ ਸਤਸੰਗ ਘਰ ਦੇ ਲਾਗੇ ਚੌਕ ਵਿਚ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਹੋ ਜਾਣ ਦੀ ਖ਼ਬਰ ਮਿਲੀ ਹੈ ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਦਰਸ਼ਨ ਸਿੰਘ ਪੁੱਤਰ ਮਹਿਲ ਸਿੰਘ (45) ਵਾਸੀ ਗੱਜਣੀ ਵਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਸਰੇ Continue Reading

Posted On :

ਟਰੱਕ ਹੇਠਾਂ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਅੰਮ੍ਰਿਤਸਰ : ਦਬੋਰਜੀ ਵਿਖੇ ਸੰਘਣੀ ਧੁੰਦ ਕਾਰਨ ਅੱਜ ਇੱਕ ਟਰੱਕ ਹੇਠਾਂ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਯੁਗਰਾਜ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਕੋਟਲੀ ਨੇੜੇ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ

Posted On :

ਦੋ ਦਿਨਾਂ ਪੰਜਾਬੀ ਵਿਸ਼ਵ ਮੀਡਿਆ ਕਾਨਫਰੰਸ ਜਲੰਧਰ ਵਿਚ ਅੱਜ ਤੋਂ

ਜਲੰਧਰ:  ਗਲੋਬਲ ਮੀਡਿਆ ਅਕੈਡਮੀ ਦੁਆਰਾ ਪੰਜਵੀ ਦੋ ਦਿਨਾਂ ਵਿਸ਼ਵ ਪੰਜਾਬੀ ਮੀਡਿਆ ਕਾਨਫਰੰਸ ਸਿਟੀ ਇੰਸਟੀਟਿਊਟ ਸ਼ਾਹਪੁਰ ,ਜਲੰਧਰ ਵਿਖੇ 16-17 ਜਨਵਰੀ ਨੂੰ ਕਾਰਵਾਈ ਜਾ ਰਹੀ ਹੈ ਕਾਨਫਰੰਸ ਦੇ ਸੰਬੰਧ ਵਿਚ ਜਾਣਕਾਰੀ  ਚੇਅਰਮੈਨ ਪ੍ਰੋਫੈਸਰ ਕੁਲਬੀਰ ਸਿੰਘ ,ਉੱਪ ਚੇਅਰਮੈਨ ਸ਼੍ਰੀ ਸਤਨਾਮ ਸਿੰਘ ਮਾਣਕ ਅਤੇ ਸਕੱਤਰ ਸ਼੍ਰੀ ਦੀਪਕ  ਦਸਿਆ ਕਿ ਇਸ ਵਾਰ 6-7 ਮੁਲਕਾਂ ਉੱਘੀਆਂ Continue Reading

Posted On :
Category:

“ਨਾਰੀ ਸਸ਼ਕਤੀਕਰਣ ਦੀ ਪ੍ਰਤੀਕ” ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਖੇ ਵਿਸ਼ਵਏਡਜ਼ ਮਨਾਉਣ ਦਾ ਆਯੋਜਨ।

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਐੈਨ.ਐਸ.ਐਸ ਅਤੇ ਰੈੱਡ ਰਿਬਨ ਸੁਸਾਇਟੀ ਵੱਲੋਂ ਵਿਸ਼ਵ ਏਡਜ਼ ਦਿਵਸ’ ਤੇ ਵਿਦਿਆਰਥਣਾਂ ਨੂੰ ਏਡਜ਼ ਤੋਂ ਜਾਗਰੂਕ ਕਰਦਿਆਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਦੇ ਰੂਪ ਵਿਚ ਸਮਾਜ ਸੇਵੀ ਪ੍ਰਸਿੱਧ ਹਸਤੀ ਸ਼੍ਰੀਮਾਨ ਸੁਖੀ ਬਾਠ ਨੇ ਵਿਸ਼ੇਸ ਤੌਰ ਤੇ Continue Reading

Posted On :
Category:

ਕੇ.ਸੀ.ਐਲ ਕਾਲਜੀਏਟ ਸਕੂਲ ਫਾਰ ਗਰਲਜ਼ ਜਲੰਧਰ ਵਿਚ “ਟੀਚਿੰਗ ਐਂਡ ਵਰਕਿੰਗਐਡਮਿਨਸ਼ਟ੍ਰੇਸ਼ਨ” ਵਿਸ਼ੇ ਤੇ ਸੈਮੀਨਾਰ ਦਾ ਆਯੋਜਨ।

ਜਲੰਧਰ : ਕੇ.ਸੀ.ਐਲ. ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਵਿਚ ਟੀਚਿੰਗ ਐਂਡ ਵਰਕਿੰਗ ਐਡਮਨਿਸ਼ਟ੍ਰੈਸ਼ਨ” ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸਦੇ ਅੰਤਰਗਤ ਕਾਲਜ ਵਿਚ ਵਿਜ਼ਿਟ ਕਰਨ ਵਾਲੇ ਬੀ.ਐਡ. ਦੇ ਵਿਦਿਆਰਥੀਆਂ ਨੂੰ ਕਾਲਜੀਏਟ ਸਕੂਲ ਦੀ ਟੀਚਿੰਗ ਅਤੇ ਵਰਕਿੰਗ ਐਡਮਿਨਸਟ੍ਰੈਸਂ ਦੇ ਸੰਬੰੰਧ ਵਿਚ ਸਕੂਲ ਇੰਚਾਰਜ਼ ਮਿਸਜ਼ ਹਰਪ੍ਰੀਤ ਕੌਰ ਨੇ ਲੈਕਚਰ ਦਿੱਤਾ। ਉਹਨਾਂ Continue Reading

Posted On :