ਜਲੰਧਰ :- ਅੱਜ IDA ਜਲੰਧਰ ਟੀਮ ਨੇ ਸਰਕਾਰ ਵਲੋਂ ਦਿੱਤੇ ਗਏ ਗਲਤ ਰਾਜਟ ਜਿਸ ਵਿੱਚ ਆਯੁਰਵੈਦਿਕ PG ਫਾਕਟਰਾਂ ਨੂੰ 53 ਤਰ੍ਹਾਂ ਦੀਆ Surgerie (Dental/Genral/ENT/EYES) ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਸਦੇ ਵਿਰੁੱਧ ਅੱਜ IDA JAL; IDA. Punjab State,IMA-jALANDHAR ਅਤੇ IAM Punjab State ਦੇ Office ਵਲੋਂ ਰੋਸ ਪ੍ਰਗਟ ਕੀਤਾ ਗਿਆ, ਜੋ ਕਿ ਪਹਿਲਾ IDA ,JAL Office ਵਿੱਖੇ ਹੋਇਆ,ਉਸਤੋਂ ਬਾਅਦ IAM House ਵਿੱਚ ਸਾਰੇ local/state official ਇਕੱਤਰ ਹੋਏ,ਅਤੇ ਅੱਗੇ ਦੀ ਕਾਰਵਾਈ ਬਾਰੇ ਵਿਚਾਰ ਸਾਂਝੇ ਕੀਤੇ। ਇਸ ਵਿੱਚ IDA,JAL ਦੇ ਪ੍ਰਧਾਨ Dr.Sunil Malhan ਨੇ ਇਸ ਰਾਜਟ ਦੇ ਖਿਲਾਫ ਇਕੱਠੇ ਹੋਏ ਲੜਨ ਦੀ ਸਲਾਹ ਦਿੱਤੀ। ਅਤੇ IDA Punjab State secrtary ਅਤੇ Dental council member INDIA Dr.sachin dev mehta ਨੇ ਕਿਹਾ ਇਹ ਰਾਜਟ ਗੈਰ-ਸਵਿਧਾਨਿਕ ਹੈ। ਅਤੇ ਡਾਕਟਰਾਂ ਦਾ ਮੌਲਿਕ ਹਨ ਹੈ। ਕੋਈ ਵੀ ਰਾਜਟ ਪਾਸ ਕਰਨ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ,ਉਹ Specialist ਸੰਸਥਾਵਾ ਦੀ ਸਲਾਹ ਕਰਕੇ ਹੀ ਏਦਾਂ ਦੇ ਰਾਜਟਾ ਨੂੰ ਪਾਸ ਕਰਨਾ ਚਾਹੀਦਾ ਨਾਂ ਕਿ ਥੋਪਣਾ ਚਾਹੀਦਾ ਸੀ। ਜੋ ਕਿ ਅਸਵਿਧਾਨਿਕ ਹੈ।