ਜਲੰਧਰ: ਇਸ ਮੌਕੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਇਲਾਕੇ ਦੇ ਹੌਰ ਵੀ ਕੰਮ ਜੌ ਇਲਾਕਾ ਕੌਸਲਰ ਨੇ
ਕਹੇ ਹਨ ਉਹ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ। ਇਸ ਪਾਰਕ ਦੀ ਵੀ ਚਾਰ ਦੀਵਾਰੀ ਦੀ ਗਰਿਲ
ਉੱਚੀ ਕਰਾਉਣ ਦੇ ਵੀ ਕੰਮਾ ਨੂੰ ਮਨਜੂਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਇਹ ਵੀ ਕੰਮ ਸ਼ੁਰੂ ਕਰਵਾਏ
ਜਾਣਗੇ।
ਇਸ ਮੌਕੇ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਸੈਂਟਰਲ ਹਲਕੇ ਦੇ ਵਿਕਾਸ ਕਾਰਜ ਲਗਾਤਾਰ
ਜਾਰੀ ਹਨ ਅਤੇ ਜੌ ਵੀ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਵੀ ਜਲਦ ਪੂਰਾ ਕਰਾਇਆ ਜਾਵੇਗਾ ਅਤੇ ਇਸ ਪਾਰਕ
ਵਿੱਚ ਪਾਣੀ ਦੀ ਕਮੀ ਹੌਣ ਕਾਰਣ ਇੱਥੇ ਸਮਰਸੀਬਲ ਵੀ ਲਗਾਇਆ ਜਾਵੇਗਾ।
ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਨਿਊ ਜਵਾਹਰ ਨਗਰ ਵਾਸੀਆਂ ਦੀ ਕਾਫੀ ਸਮੇਂ ਤੌ ਮੰਗ ਸੀ
ਕਿ ਪਾਰਕ ਦੇ ਬਾਹਰ ਟਾਈਲ ਵਰਕ ਕਰਾਇਆ ਜਾਵੇ ਇਸ ਲਈ ਮੈਂ ਧੰਨਵਾਦ ਕਰਦੀ ਹਾਂ ਕਿ ਮੇਅਰ
ਜਗਦੀਸ਼ ਰਾਜਾ , ਅਤੇ ਵਿਧਾਇਕ ਸ਼ੀ ਰਜਿੰਦਰ ਬੇਰੀ ਜੀ ਜਿਨ੍ਹਾਂ ਨੇ ਮੇਰੀ ਇੱਕ ਬੇਨਤੀ ਤੇ ਪਾਰਕ
ਬਾਹਰ ਟਾਈਲ ਲਗਾਉਣ ਦੇ ਕੰਮ ਨੂੰ ਪ੍ਰਵਾਨਗੀ ਦਿੱਤੀ ਅਤੇ ਬਾਕੀ ਵੀ ਜੌ ਸੁਸਾਇਣੀ ਦੀਆਂ ਮੰਗਾ ਹਨ
ਉਨ੍ਹਾਂ ਨੂੰ ਵੀ ਜਲਦ ਪੂਰਾ ਕਰਾਉਣ ਦਾ ਭਰੌਸਾ ਦਿੱਤਾ। ਮੇਰਾ ਵਾਰਡ ਮੇਰੇ ਪਰਿਵਾਰ ਹੈ ਅਤੇ ਵਾਰਡ ਦੇ
ਸਾਰੇ ਕੰਮ ਪਹਿਲ ਦੇ ਅਧਾਰ ਤੇ ਕਰਾਉਣਾ ਮੇਰੀ ਡਿਊਟੀ ਹੈ।
ਇਸ ਮੌਕੇ ਨਿਊ ਜਵਾਹਰ ਨਗਰ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਸੀ ਮੇਅਰ ਜਗਦੀਸ਼ ਰਾਜਾ,
ਵਿਧਾਇਕ ਰਜਿੰਦਰ ਬੇਰੀ ਅਤੇ ਇਲਾਕਾ ਕੌਸਲਰ ਡਾ ਜਸਲੀਨ ਸੇਠੀ ਦਾ ਧੰਨਵਾਦ ਕਰਦੇ ਹਾਂ ਕਿ
ਅਸੀ ਜੌ ਵੀ ਕੰਮ ਇਨ੍ਹਾਂ ਨੂੰ ਕਹਿੰਦੇ ਹਾਂ ਉਹ ਪਹਿਲ ਦੇ ਅਧਾਰ ਤੇ ਹੁੰਦੇ ਹਨ ਅਤੇ ਸਾਡੀ ਇਕ ਹੌਰ
ਬੇਨਤੀ ਨੂੰ ਮਨ ਕੇ ਪਾਰਕ ਬਾਹਰ ਟਾਇਲਾ ਲਗਵਾਉਣ ਦਾ ਕੰਮ ਸ਼ੁਰੂ ਕਰਇਆ ਅਤੇ ਪਾਰਕ ਦੀਆਂ
ਗਰਿੱਲਾ ਉਦੀਆਂ ਕਰਵਾਉਣ ਲਈ ਅਤੇ ਪਾਰਕ ਵਿੱਚ ਪਾਣੀ ਲਈ ਸਮਰਸੀਬਲ ਲਗਵਾਉਣ ਦੇ !4
ਲੱਖ ਦੇ ਕੰਮ ਨੂੰ ਵੀ ਜਲਦ ਕਰਉਣ ਦਾ ਭਰੌਸਾ ਦਿੱਤਾ।
ਇਸ ਮੌਕੇ :- ਨਿਊ ਜਵਾਹਰ ਨਗਰ ਵੈਲਫੇਅਰ ਸੁਸਾਇਟੀ ਟੈਂਕੀ ਵਾਲਾ ਦੇ ਪ੍ਰਧਾਨ ਗੁਰਬਚਨ ਸਿੰਘ
ਕਬੂਰੀਆਂ, ਕੁਲਭੂਸਨ ਲੁਥਰਾ, ਡਾ ਗਰੀਸ਼ ਨਈਅਰ, ਗੁਰਦੇਵ ਸਿੰਘ ਵਿਰਦੀ, ਰਣਜੀਤ ਸਿੰਘ,
ਅਕਸ਼ੇ ਮਰਵਾਹਾ, ਮਹਿੰਦਰੂ, ਵਿਜੇ ਕੁਮਾਰ ਅਗਰਵਾਲ, ਅਸ਼ਵਨੀ ਚਾੱਡਾ, ਪ੍ਰਭਜੌਤ ਸਿੰਘ, ਗੁਰਪ੍ਰੀਤ
ਸਿੰਘ, ਜਸਕੀਰਤ ਲਿੰਘ, ਭੁਖਰਾਜ ਸਿੰਘ, ਸ਼ਿਵ ਸਹਿਗਲ, ਪ੍ਰਵੀਨ ਲੁਝਰ, ਡਿਪਲ
ਕਬੂਰੀਆ, ਚੱਡਾ, ਵਨੀਤ ਕਥੂਰੀਆ ਅਦਿ ਕਲੌਨੀ ਵਾਸੀ ਮੌਜੂਦ ਸਨ।