ਅੰਮ੍ਰਿਤਸਰ :ਅੱਜ ਰਾਸਾ ਅੰਮ੍ਰਿਤਸਰ ਯੂਨਿਟ ਦੇ ਕੈਬਨਟ ਦੀ ਮੀਟਿੰਗ ਇਸਦੇ ਪ੍ਰਧਾਨ ਸ. ਕਮਲਜੋਤ ਸਿੰਘ ਦੀ ਪ੍ਰਧਾਨਗੀ ਵਿੱਚ ਸਥਾਨਕ
ਅਜੰਤਾ ਸੀਨੀਅਰ ਸੈਕੰਡਰੀ ਸਕੂਲ, ਢਾਬ ਖਣੀਕਾਂ ਵਿਖੰ ਹੋਈ । ਇਸ ਮੀਟਿੰਗ ਵਿੱਚ ਚਾਸਾ (ਪੰਜਾਬ) ਦੇ ਜਨਰਲ ਸਕੱਤਰ ਸੂਜੀਤ
ਸ਼ਰਮਾ ਬਬਲੂ ਅਤੇ ਸੀਨੀਅਰ ਵਾਈਸ ਪ੍ਰਧਾਨ ਸ.ਰਾਜਕੰਵਲਪ੍ਰੀਤਪਾਲ ਸਿੰਘ ‘ਲੱਕੀ” ਖਾਸ ਤੋਰ ਤੇ ਸ਼ਾਮਲ ਹੋਏ।

ਮੀਟਿੰਗ ਵਿੱਚ ਸਕੂਲ ਮੁੜ ਤੋਂ ਖੁਲਣ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ । ਪਰ ਇਸ ਗੱਲ ਤੇ ਰੋਸ ਪ੍ਰਗਟ ਕੀਤਾ
ਗਿਆ ਕਿ ਸਾਰੇ ਨਿਯਮ ਸਿਰਫ ਸਕੂਲਾਂ ਉੱਪਰ ਹੀ ਲਾਗੂ ਕੀਤੇ ਜਾ ਰਹੇ ਹਨ, ਜਿਵੇਂ ਕਿ ਦੋ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਹੋਣ ਤੇ
ਸਕੂਲ 14 ਦਿਨ ਲਈ ਬੰਦ ਕਰ ਦਿੱਤਾ ਜਾਵੇਗਾ, ਹਰ ਹਫਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੋਵਿਡ ਟੈਸਟ ਕੀਤੇ ਜਾਣਗੇ ।
ਸਾਵਧਾਨੀ ਰੱਖਣੀ ਚੰਗੀ ਗੱਲ ਹੈ, ਪਰ ਬਾਕੀ ਕਿਸੇ ਵੀ ਅਦਾਰੇ ਤੇ ਇਹ ਨਿਯਮ ਲਾਗੂ ਨਹੀਂ ਹਨ। ਜਿਵੇਂ ਕਿ ਮਾਚਕੀਟ, ਫੂਡ ਕੋਰਟ,
ਵਿਆਹ ਸ਼ਾਦੀ ਅਤੇ ਹੋਰ ਸਮਾਗਮਾਂ ਆਦਿ ਵਿੱਚ ਲੋਕ ਬਿਨਾਂ ਮਾਸਕ ਤੋਂ ਸਰੇਆਮ ਘੂੰਮ ਰਹੇ ਹਨ ।

ਬੋਰਡ ਦੀ ਅਕਾਦਮਿਕ ਕੋਂਸਲ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਵੀ ਚਰਚਾ ਕੀਤੀ ਗਈ । ਇਸ ਗੱਲ ਤੇ ਵੀ
ਰੋਸ ਪ੍ਰਗਟ ਕੀਤਾ ਗਿਆ ਕਿ ਬੋਰਡ ਨੇ ਸਕੂਲਾਂ ਨੂੰ 9ਵੀ’ ਅਤੇ 11ਵੀਂ ਸ਼ੇਣੀ ਦੇ ਵਿਦਿਆਰਥੀਆਂ ਦੀ ਚਜ਼ਿਸਟ੍ਰੇਸ਼ਨ ਕਰਨ ਲਈ ਸਿਰਫ
!0 ਦਿਨ ਦਾ ਸਮਾਂ ਦਿੱਤਾ ਹੈ । ਜਦਕਿ ਸਕੂਲ ਅਜੇ ਪੂਰੀ ਤਹਾਂ ਨਹੀਂ ਖੁਲ੍ਹ ਹਨ, ਬਹੁਤ ਘੱਟ ਗਿਣਤੀ ਵਿੱਚ ਵਿਦਿਆਰਥੀ ਸਕੂਲ ਆ
ਚੇ ਹਨ, ਫਿਰ ਚਜ਼ਿਸਟ੍ਰੇਸ਼ਨ ਦਾ ਕੰਮ ਇਨ੍ਹੇ ਘੱਟ ਸਮੇ ਵਿੱਚ ਕਿਵੇ’ ਪੂਰਾ ਹੋ ਸਕਦਾ ਹੈ $ ਚਜ਼ਿਸਟ੍ਰੇਸ਼ਨ ਰਿਟਰਨ ਭਰਨ ਲਈ ਆਖਰੀ
ਮਿਤੀ ਵਿੱਚ 2 ਮਹੀਨੇ ਦਾ ਵਾਧਾ ਕੀਤਾ ਜਾਵੇ।

ਮੀਟਿੰਗ ਵਿੱਚ ਸਰਵ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਇਸ ਸਾਲ ਅਧਿਆਪਕ ਦਿਵਸ 5 ਸਤੰਬਰ ਨੂੰ
ਮਨਾਇਆ ਜਾਵੇ ਅਤੇ ਅਧਿਆਪਕ ਵੀ ਕੋਵਿਡ ਯੋਧਾ ਹਨ, ਇਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਵਿਨੋਦ ਕਪੂਰ, ਜਗਜੀਤ ਸਿੰਘ, ਪ੍ਰਮਿਲਾ ਕਪੂਰ, ਸੁਸ਼ੀਲ ਅਗਰਵਾਲ,
ਸਤਿੰਦਰ ਸਿੰਘ ਮਾਕੋਵਾਲ, ਮੈਡਮ ਕੇਵਲ ਸ਼ਰਮਾ, ਐਡਵੋਕੇਟ ਮਿਅੰਕ ਕਪੂਰ, ਸੁਮਿਤ ਪੁਰੀ, ਐਡਵੋਕੇਟ ਚਾਜ੍ਰੀਤ ਕੌਰ, ਹਰਸ਼ਦੀਪ
ਸਿੰਘ, ਨਿਸ਼ਾਨ ਸਿੰਘ, ਕੁਲਦੀਪ ਸ਼ਰਮਾ, ਸੁਨੀਤ ਸ਼ਰਮਾ, ਅਤੇ ਹੋਰ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਹੋਏ।
ਰਾਸਾਂ (ਪੰਜਾਬ) ਦੇ ਹਰ ਜਿਲ੍ਹੇ ਦਾ ਇਕ ਵਫਦ ਮੁਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮਿਲ