ਇੰਨੀ ਗਰਮੀ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ਼ਹੀਦ ਬਾਬਾ ਬਚਿੱਤਰ ਸਿੰਘ ਗੱਤਕਾ ਅਖਾੜਾ ਅਤੇ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਵੱਲੋਂ ਮਹੱਲਾ ਨਿਹੰਗ ਸਿੰਘ ਸਜਾਇਆ ਗਿਆ ਜਿਸ ਦੀ ਅਗਵਾਈ ਜਥੇਦਾਰ ਬਾਬਾ ਜੋਗਿੰਦਰ ਸਿੰਘ ਬਾਬਾ ਹਰੀ ਸਿੰਘ ਨੇ ਕੀਤੀ ਇਹ ਜਾਣਕਾਰੀ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਨਿਹਾਲ ਸਿੰਘ ਬਾਬਾ ਬਘੇਲ ਸਿੰਘ ਨੇ ਦਿੱਤੀ ਸਭ ਅੱਗੇ ਅੱਗੇ ਘੋੜਿਆਂ ਤੇ ਨਗਾਰਚੀ ਅਤੇ ਨਿਸ਼ਾਨ ਸਾਹਿਬ ਵਾਲੇ ਨਿਸ਼ਾਨਚੀ ਸਿੰਘ ਚੱਲ ਰਹੇ ਸੀ ਉਸਦੇ ਪਿੱਛੇ ਸ਼ਸਤਰਾਂ ਦੀ ਸਜੀ ਪਾਲਕੀ ਅਤੇ ਬਾਕੀ ਸਾਰੀ ਸੰਗਤ ਪਿੱਛੇ ਪਿੱਛੇ ਚੱਲ ਰਹੀ ਸੀ ਜਲੰਧਰ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਵੱਲੋਂ ਮੁਹੱਲੇ ਦਾ ਨਿੱਘਾ ਸਵਾਗਤ ਕੀਤਾ ਅਤੇ ਸੁਵਿਧਾ ਲਈ ਜਲ ਪਾਣੀ ਅਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਰੂਟ ਤੋਂ ਹੁੰਦਾ ਹੋਇਆ ਠੀਕ ਚਾਰ ਵਜੇ ਬਰਲਟਨ ਪਾਰਕ ਦੀ ਗਰਾਊਂਡ ਵਿਖੇ ਮੁਹੱਲਾ ਨਿਹੰਗ ਸਿੰਘ ਪਹੁੰਚ ਜਿਥੇ ਨਿਹੰਗ ਸਿੰਘਾਂ ਵੱਲੋਂ ਜੰਗੀ ਕਰਤੱਵ ਨੇਜਾ ਬਾਜੀ ਅਤੇ ਇਕ ਸਿੰਘ ਵੱਲੋਂ ਚਾਰ ਘੋੜਿਆਂ ਦੇ ਅਤੇ ਦੋ ਘੋੜਿਆਂ ਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਸੰਗਤਾਂ ਵਲੋਂ ਜੈਕਾਰੇ ਲਾ ਕੇ ਸਿੰਘਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਵਿਸ਼ੇਸ਼ ਸਹਿਯੋਗ ਦੇ ਰਹੇ ਸਨ ਜੋਤੀ ਚੌਕ ਵਿਖੇ ਐੱਮ ਐੱਲ ਏ ਰਾਜਿੰਦਰ ਬੇਰੀ ਪਰਮਜੋਤ ਸਿੰਘ ਸ਼ੈਰੀ ਚੱਢਾ ਜੀ ਕੌਂਸਲਰ ਵਾਰਡ ਨੰਬਰ ਪੰਜਾਹ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਪੰਜਾਬ ਚ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਬਾਬਾ ਲਖਮੀਰ ਸਿੰਘ  ਬਾਬਾ ਜਸਵਿੰਦਰ ਸਿੰਘ ਦੀ ਬਿੱਟੂ ਬਾਬਾ ਜੀ ਗੁਰਿੰਦਰ ਸਿੰਘ ਮਝੈਲ ਹਰਪਾਲ ਸਿੰਘ ਚੱਢਾ ਭੁਪਿੰਦਰਪਾਲ ਸਿੰਘ ਖਾਲਸਾ ਗੜ੍ਹਾ ਹਰਜੋਤ ਸਿੰਘ ਲੱਕੀ ਇਕਬਾਲ ਸਿੰਘ ਢੀਂਡਸਾ ਭਾਈ ਘਨ੍ਹੱਈਆ  ਸੇਵਕ ਦਲ ਤੋਂ ਸਤਪਾਲ ਸਿੰਘ ਸਿਦਕੀ ਜਲੰਧਰ ਸ਼ਹਿਰ ਦੇ ਮੇਅਰ ਜਗਦੀਸ਼ ਰਾਜ ਰਾਜਾ ਤੇਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਮੀਤ ਸਿੰਘ ਬਿੱਟੂ ਜਸਕੀਰਤ ਸਿੰਘ ਗਗਨਦੀਪ ਸਿੰਘ ਗੱਗੀ ਗੁਰਦੇਵ ਸਿੰਘ ਗੋਲਡੀ ਭਾਟੀਆ ਹਰਜਿੰਦਰ ਸਿੰਘ ਓਬਰਾਏ ਮਨਬੀਰ ਸਿੰਘ ਸ਼ਾਹੀ ਜੋਗਿੰਦਰਪਾਲ ਸਿੰਘ ਸਮੂਹ ਸਿੰਘ ਸਭਾਵਾਂ ਸਤਪਾਲ ਸਿੰਘ ਸਿਦਕੀ ਸੁਖਦੇਵ ਸਿੰਘ ਪਰਮਾਰ ਸਨੀ ਰਾਠੌਰ ਬਲਜਿੰਦਰ ਸਿੰਘ ਸੰਨੀ ਅੰਮ੍ਰਿਤਪਾਲ ਸਿੰਘ ਸ਼ਮਸ਼ੇਰ ਸਿੰਘ ਸ਼ੰਮੀ ਮਨਪ੍ਰੀਤ ਸਿੰਘ ਲਵਲੀ ਅਮਰੀਕ ਸਿੰਘ ਜਥੇਦਾਰ ਬਾਬਾ ਸ਼ੇਰ ਸਿੰਘ ਬੰਟੀ ਨੀਲਕੰਠ ਕੌਂਸਲਰ ਆਨੰਦ ਨਵਜੋਤ ਸਿੰਘ ਚਿੰਟੂ ਸੋਨੂੰ ਫ਼ਿਰੋਜ਼ਪੁਰੀਆ ਪ੍ਰੀਤਮ ਸਿੰਘ ਆਗਾਜ਼ ਐੱਨਜੀਓ ਪਰਮਜੀਤ ਸਿੰਘ ਭਾਤੀ ਬਾਵਾ ਖਰਬੰਦਾ  ਆਖ਼ਰੀ ਉਮੀਦ ਐੱਨਜੀਓ ਜਤਿੰਦਰ ਸਿੰਘ ਸੁਖਮਿੰਦਰ ਸਿੰਘ ਰਾਜਪਾਲ ਕੁਲਜੀਤ ਸਿੰਘ ਚਾਵਲਾ ਆਦਿ ਸ਼ਾਮਲ ਸਨ