ਜਲੰਧਰ : ਕੇ.ਸੀ.ਐਲ. ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਵਿਚ ਟੀਚਿੰਗ ਐਂਡ ਵਰਕਿੰਗ ਐਡਮਨਿਸ਼ਟ੍ਰੈਸ਼ਨ”
ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸਦੇ ਅੰਤਰਗਤ ਕਾਲਜ ਵਿਚ ਵਿਜ਼ਿਟ ਕਰਨ ਵਾਲੇ
ਬੀ.ਐਡ. ਦੇ ਵਿਦਿਆਰਥੀਆਂ ਨੂੰ ਕਾਲਜੀਏਟ ਸਕੂਲ ਦੀ ਟੀਚਿੰਗ ਅਤੇ ਵਰਕਿੰਗ
ਐਡਮਿਨਸਟ੍ਰੈਸਂ ਦੇ ਸੰਬੰੰਧ ਵਿਚ ਸਕੂਲ ਇੰਚਾਰਜ਼ ਮਿਸਜ਼ ਹਰਪ੍ਰੀਤ ਕੌਰ ਨੇ ਲੈਕਚਰ ਦਿੱਤਾ।
ਉਹਨਾਂ ਨੇ ਵਿਦਿਆਰਥੀਆਂ ਨੁੰ ਸਿੱਖਿਆਂ ਦੇ ਵਿਭਿੰਨ ਪਹਿਲੂਆਂ ਦੇ ਬਾਰੇ ਵਿਚ
ਦੱਸਦਿਆਂ ਪ੍ਰਸ਼ਾਸਨ ਦਾ ਇਕ ਸੰਸਥਾ ਨੂੰ ਚਲਾਉਦਿਆਂ ਕੀ ਮਹੱਤਵ ਹੈ ਦੇ ਬਾਰੇ
ਦੱਸਿਆ। ਇਸ ਮੋਕੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਪ੍ਰਿੰਸੀਪਲ ਡਾ. ਨਵਜੋਤ
ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਿੱੀਖਆਂ ਅਤੇ ਪ੍ਰਸ਼ਾਸਨ ਇਕ
ਦੂਸਰੇ ਦੇ ਪੂਰਕ ਹਨ। ਇਕ ਵਿੱਦਿਅਕ ਸੰਸਥਾ ਲਈ ਦੋਹਾਂ ਦਾ ਮਹੱਤਵ ਸਮਾਨ ਹੈ। ਉਹਨਾਂ
ਵਿਦਿਾਰਥੀਆਂ ਨੂੰ ਇਸਦੀਆਂ ਬਰੀਕੀਆਂ ਸਿੱਖਣ ਲਈ ਵੀ ਪੇਰਿ੍ਰਤ ਕੀਤਾ ਤਾਂ ਜੋ ਭਵਿੱਖ ਵਿਚ
ਉਹਨਾਂ ਲਈ ਲਾਭਦਾਇਕ ਸਿੱਧ ਹੋਵੇਗਾ।