(ਗੁਰਦੀਪ ਸਿੰਘ ਹੋਠੀ)ਕੋਰੋਨਾ ਵਾਇਰਸ ਦੇ ਚਲਦਿਆਂ ਲੋਕ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਹਨ ੳੁੱਥੇ ਹੀ ਵਿਦੇਸ਼ ਵਿੱਚ ਰਹਿੰਦੇ ਐਨ.ਆਰ.ਆਈ ਕੁਲਵਿੰਦਰ ਕੁਮਾਰ(USA) ਨੇ ਅਾਪਣੇ ਪਿੰਡ ਦਾ ਖਿਆਲ ਰੱਖਦੇ ਹੋਏ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਅਾ l ਜਿਸ ਵਿੱਚ ਘਰ ਦੇ ਵਰਤਣ ਲਈ ਜ਼ਰੂਰੀ ਵਸਤਾਂ ਸ਼ਾਮਿਲ ਹਨ ਜਿਵੇ ਦਾਲਾਂ, ਤੇਲ, ਅਾਟਾ, ਚੌਲ ਅਤੇ ਸਬਜੀਆਂ ਅਾਦਿ l ਪੰਚਾਇਤ ਵੱਲੋਂ ਕੁਲਵਿੰਦਰ ਕੁਮਾਰ ਅੈਨ.ਅਾਰ.ਅਾਈ ਦਾ ਧੰਨਵਾਦ ਕੀਤਾ ਗਿਆ l ਪੰਚਾਇਤ ਮੈਂਬਰਾਂ ਦੇ ਨਾਮ-ਡਾ. ਸੁਰਿੰਦਰ ਰਾਓ (ਸ:ਸਰਪੰਚ), ਆਸ਼ਾ ਰਾਣੀ (ਸਰਪੰਚ), ਨਰਿੰਦਰ ਕੁਮਾਰ (ਪੰਚ), ਇੰਦਰਜੀਤ (ਪੰਚ), ਡਾ. ਸਤਨਾਮ ਸਿੰਘ (ਪੰਚ), ਸੰਤੋਖ ਕੁਮਾਰ, ਨਰੇਸ਼ ਕੁਮਾਰ, ਬਲਵੀਰ ਚੰਦ, ਮੀਤ ਰਾਮ ਬਾਦਲ l ਐਨ.ਆਰ.ਆਈ ਕੁਲਵਿੰਦਰ ਕੁਮਾਰ (USA) ਨੇ ਕਿਹਾ ਕਿ ਮੈਂ ਅੱਗੇ ਅਾਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਾਂਗਾ l