ਖਡੂਰ ਸਾਹਿਬ – ਖਡੂਰ ਸਾਹਿਬ ਦੇ ਬਜ਼ਾਰ ਵਿੱਚੋਂ ਰਾਤ ਸਮੇਂ ਚੋਰ 5 ਵੱਖ ਵੱਖ ਦੁਕਾਨਾਂ ਦੇ ਸ਼ਟਰ ਤੋੜ ਕੇ 15000 ਰੁਪੈ ਦੀ ਨਕਦੀ ਇੱਕ ਪਲੈਟੀਨਾ ਮੋਟਰਸਾਈਕਲ ,ਸਟੈਪਲਾਈਜਰ, ਤਾਂਬੇ ਦੀ 6 ਕਿਲੋ ਤਾਰ ਲੈ ਕੇ ਫਰਾਰ ਹੋ ਗਏ ਹਨ। ਜਿੰਨ੍ਹਾਂ ਸੀ ਸੀ ਟੀ ਵੀ ਕੈਮਰੇ ਨੇ ਕੈਦ ਕਰ ਲਿਆ ਹੈ।