ਜਲੰਧਰ : ਮਾਹਿਲਪੁਰ ਵਿਜੀਲੈਂਸ ਵਿਭਾਗ ਨੇ ਅੱਜ ਡੀ. ਐੱਸ. ਪੀ. ਦਲਵੀਰ ਸਿੰਘ ਦੀ ਅਗਵਾਈ ਹੇਠ ਥਾਣਾ ਚੱਬੇਵਾਲ ‘ਚ ਛਾਪਾ ਮਾਰ ਕੇ ਵਧੀਕ ਥਾਣਾ ਮੁਖੀ ਸੋਹਣ ਲਾਲ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਧੀਕ ਥਾਣਾ ਮੁਖੀ ਕੋਲੋਂ 50 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ
UDAY DARPAN : ( ਦਰਪਣ ਖਬਰਾਂ ਦਾ )