ਜਲੰਧਰ : ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਦਾ ਹਲਕਾ ਜਲੰਧਰ ਵਿਖੇ ਪਹੁੰਚਣ ਤੇ ਸਵਾਗਤ ਕਰਦੇ ਹੋਏ ਤੇ ਸੰਗਤ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਅਤੇ ਸੰਗਤਾਂ ਦੀ ਸੇਵਾ ਲਈ ਮੁਹੱਲਾ ਸ਼ਾਸਤਰੀ ਨਗਰ ਵੱਲੇ ਨਕੋਦਰ ਰੋਡ ਵਿਖੇ ਲਗਾਏ ਲੰਗਰ ਨੂੰ ਵਰਤਾਉਦੇ ਹੋਏ ਪੰਜਾਬ ਪ੍ਦੇਸ਼ ਕਾਂਗਰਸ ਪਰਵਕਤਾ ਅਤੇ ਪ੍ਧਾਨ ਜ਼ਿਲਾ ਮਹਿਲਾ ਕਾਂਗਰਸ, ਕੌਂਸਲਰ ਵਾਰਡ ਨੰਬਰ -20 ਡਾ. ਜਸਲੀਨ ਸੇਠੀ ਅਤੇ ਉਹਨਾ ਨਾਲ ਜਗਨਿੰਦਰ ਪਾਲ ਸਿੰਘ ਬਾਵਾ, ਗੁਰਮੁਖ ਸਿੰਘ, ਮਨਜੀਤ ਸਿੰਘ, ਸੰਤੋਖ ਸਿੰਘ, ਇੰਦਰਜੀਤ ਬਾਂਸਲ, ਪੰਪੂ ਧਵਨ, ਲੱਕੀ, ਅਤੇ ਸਮੂਹ ਇਲਾਕਾ ਨਿਵਾਸੀ।