ਜਲੰਧਰ : ਦੋਸਤੋ ਸਾਡੀ ਇਸ ਖਾਸ ਰਿਪੋਰਟ ਦਾ ਮਕਸਦ ਉਨ੍ਹਾਂ ਲੋਕ ਨੂੰ ਚੇਤਾਓਣੀ ਦੇਣਾ ਹੈ ਜਿਨ੍ਹਾਂ ਦੇ ਮਨ ਵਿਚ ਕ਼ਾਨੂਨ ਦਾ ਡਰ ਨਹੀਂ ਹੈ ਤੇ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਜੁਰਮ ਕਰ ਰਹੇ ਲੋਕਾਂ ਦੇ ਖਿਲਾਫ ਜਗਾਉਣ ਦੀ ਇਕ ਕੋਸ਼ਿਸ ਕਰਨਾ ਹੈ ਸਾਡੀ ਇਸ ਰਿਪੋਰਟ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਹੈ ਇਸ ਰਿਪੋਰਟ ਰਾਹੀਂ ਅਸੀਂ ਪੱਤਰਕਾਰਿਤਾ ਵਿਚ ਬੈਠੇ ਉਨ੍ਹਾਂ ਲੋਕਾਂ ਨੂੰ ਭੀ ਸ਼ੀਸ਼ਾ ਦਿਖਾਉਣਾ ਚਾਹੁੰਦੇ ਹਾਂ ਕਿ ਜੇ ਕੁਛ ਪੈਸੇ ਦੀ ਲਾਲਚ ਵਿਚ ਪਤਰਕਾਰ ਹੀ ਪਤਰਕਾਰ ਦਾ ਦੁਸ਼ਮਣ ਬਣਦਾ ਰਹੇਗਾ ਤੇ ਪੱਤਰਕਾਰਿਤਾ ਨੂੰ ਕਿੰਨਾ ਨੁਕਸਾਨ ਹੁੰਦਾ ਰਹੇਗਾ ਸਾਡੇ ਬਹੁਤ ਸਾਰੇ ਪਾਠਕਾਂ ਨੂੰ ਪਤਾ ਹੋਵੇਗਾ ਕਿ ਪਿਛਲੇ ਇਕ ਸਾਲ ਤੋਂ ਜਲੰਧਰ ਦਾ ਰਹਿਣ ਵਾਲਾ ਇਕ ਮੈਡੀਕਲ ਸੇਲ ਮੈਨ ਜਿਸਦਾ ਨਾਮ ਭਰਤ ਪੂਰੀ ਹੈ ਜਿਸ ਕੋਲ ਕਦੀ ਵਕਾਲਤ ਦਾ ਲਾਇਸੈਂਸ ਤੇ ਡਿਗਰੀ ਭੀ ਹੋਇਆ ਕਰਦੀ ਸੀ ਜਿਸਦੀ ਧੋਂਸਹ ਦਿਖਾਉਂਦੇ ਹੋਏ ਇਹ ਬਣਦਾ ਬਹੁਤ ਸਾਰੇ ਗੈਰਕਾਨੂੰਨੀ ਕਾਮ ਕਰਦਾ ਸੀ ਤੇ ਜੇ ਸਾਡੇ ਸੂਤਰਾਂ ਦੀ ਮਾਣੀਏ ਤੇ ਅੱਜ ਭੀ ਬਹੁਤ ਸਾਰੇ ਗ਼ਲਤ ਕਾਮ ਇਹ ਬੰਦਾ ਕਰ ਰਿਹਾ ਹੈ, ਪਿਛਲੇ ਸਾਲ ਤੋਂ ਆਪਣੇ ਖਿਲਾਫ ਲੱਗਣ ਵਾਲਿਆਂ ਕੁਛ ਸਾਚਿ ਖਬਰਾਂ ਨੂੰ ਰੋਕਣ ਲਈ ਭਰਤ ਪੂਰੀ ਲਗਾਤਾਰ ਬਹੁਤ ਸਾਰੀ ਝੂਠੀ ਦਰਖ਼ਾਸਤ ਕੁਛ ਸੱਚੇ ਪੱਤਰਕਾਰਾਂ ਦੇ ਖਿਲਾਫ ਦੇ ਰਿਹਾ ਸੀ ਇਹ ਸਾਰੀ ਦਰਦਖਸਤਾ ਪੁਲਿਸ ਜਾਂਚ ਵਿਚ ਝੂਠੀਆਂ ਪਾਇਆ ਗਈਆਂ ਜਿਸਤੋ ਬਾਅਦ ਪੁਲਿਸ ਨੇ ਭਰਤ ਪੂਰੀ ਦੇ ਖਿਲਾਫ ਝੂਠੀਆਂ ਦਰਖ਼ਾਸਤ ਦੇਣ ਦਾ ਇਕ ਕਲੰਦਰਾਂ IPC 182 ਦੇ ਹੇਠ ਜਲੰਧਰ ਦੇ ਥਾਣਾ ਨੰਬਰ 6 ਵਿਚ ਨਵੰਬਰ 2019 ਮਾਹ ਵਿਚ ਕਟਿਆ ਸੀ ਜੋ ਹੁਣ ਅਦਾਲਤ ਵਿਚ ਚਾਲ ਰਿਹਾ ਹੈ

ਇਸਤੋਂ ਇਲਾਵਾ ਜਦੋ ਪੁਲਿਸ ਨੇ ਆਪਣੀ ਜਾਂਚ ਨੂੰ ਅਗੇ ਜਾਰੀ ਰੱਖਿਆ ਤੇ ਪਤਾ ਲਗਾ ਕਿ ਭਰਤ ਪੂਰੀ ਹੋਰ ਭੀ ਬਹੁਤ ਸਾਰੀ ਝੂਠੀ ਦਰਖ਼ਾਸਤ ਦੇ ਰੱਖਿਆ ਹੁਣ ਜਿਨ੍ਹਾਂ ਨੂੰ ਜਾਂਚਾਂ ਤੋਂ ਬਾਅਦ ਪਤਾ ਲਗਾ ਕਿ ਇਹ ਸਾਰੀ ਦਰਖ਼ਾਸਤ ਭੀ ਝੂਠੀਆਂ ਹੁਣ ਇਸਤੋਂ ਬਾਅਦ ਪੁਲਿਸ ਨੇ ਭਰਤ ਪੂਰੀ ਦੇ ਖਿਲਾਫ ਝੂਠੀਆਂ ਦਰਖ਼ਤ ਦੇਣ ਤੇ ਪੱਤਰਕਾਰਾਂ ਦੇ ਉਪਰ ਦਬਾ ਪਾਉਣ ਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਾਰਨ ਦੇ ਮਾਮਲੇ ਵਿਚ ਇਕ ਹੋਰ 182 ਦਾ ਕਲੰਦਰਾਂ ਜਲੰਧਰ ਦੇ ਥਾਣਾ ਨੰਬਰ 7 ਵਿਚ ਦਰਜ ਕੀਤਾ ਜਿਸਦਾ ਨੰਬਰ 21 ਹੈ ਜੋ ਭੀ ਕੋਰਟ ਵਿਚ ਦਰਜ ਹੋ ਚੁਕਿਆ ਹੈ ਤੇ 28/01/2020 ਨੂੰ ਜਿਸਦੀ ਪਹਿਲੀ ਤਾਰੀਖ ਹੈ ਜਿਸਤੇ ਭਰਤ ਪੂਰੀ ਨੂੰ ਪੇਸ਼ ਹੋਣ ਲਈ ਮਾਨ ਜੋਗ ਅਦਾਲਤ ਵਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ
ਧੋਖਾ ਧੜੀ ਕਰਨ ਦਾ ਆਦਿ ਹੈ ਭਰਤ ਪੂਰੀ- ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਭਰਤ ਪੂਰੀ ਦਾ ਟਰੈਕ ਰਿਕਾਰਡ ਕਹਿੰਦਾ ਹੈ ਭਰਤ ਪੂਰੀ ਤੇ ਜਲੰਧਰ ਦੇ ਇਕ ਨਿਊਜ਼ ਪੋਰਟਲ ਦੇ ਐਡੀਟਰ ਤੇ ਪੋਰਟਲ ਦੇ ਇਸਤਿਹਾਰ ਦੇਣ ਵਾਲੇ ਲੋਕਾਂ ਨੂੰ ਫ਼ਰਜ਼ੀ ਨੋਟਿਸ ਜਾਰੀ ਕਰਕੇ ਡਰਾਉਣ ਤੇ ਬਲੈਕਮੇਲ ਕਰਨ ਦੀ ਕੋਸ਼ਿਸ ਦਾ ਆਰੋਪ ਭੀ ਲੱਗ ਚੁਕਿਆ ਹੈ ਇਹਨਾਂ ਨੋਟਿਸ ਦੀ ਫੋਰੈਂਸਿਕ ਦੀ ਜਾਂਚ ਵਿਚ ਸਾਫ ਹੋ ਚੁਕਿਆ ਹੈ ਕਿ ਇਹ ਸਾਰੇ ਨੋਟਿਸ ਫ਼ਰਜ਼ੀ ਹਨ ਤੇ ਨੋਟਿਸ ਤੇ ਵਕੀਲ ਦੇ ਦਸਤਖ਼ਤ ਭੀ ਫ਼ਰਜ਼ੀ ਹਨ ਜੋ ਭੀ ਭਰਤ ਪੂਰੀ ਨੇ ਖੁਦ ਕਿੱਤੇ ਹਨ ਪਰ ਅੱਜ ਤਕ ਇਸ ਮਾਮਲੇ ਵਿਚ ਭਰਤ ਪੂਰੀ ਤੇ ਕੋਈ ਮਾਮਲਾ ਦਰਜ ਕਿਉਂ ਨਹੀਂ ਹੋਇਆ ਇਹ ਗੱਲ ਸਮਝ ਨਹੀਂ ਆਉਂਦੀ, ਇਸਤੋਂ ਇਲਾਵਾ ਭਰਤ ਪੂਰੀ ਨੂੰ ਇਕ ਮੈਡੀਕਲ ਕੰਪਨੀ ਵਿੱਚੋ ਨੌਕਰੀ ਤੋਂ ਕੱਢਿਆ ਜਾ ਚੁਕਿਆ ਹੈ ਤੇ ਇਥੇ ਭੀ ਆਰੋਪ ਲਗਾ ਸੀ ਕਿ ਭਰਤ ਪੂਰੀ ਨੇ ਕੰਪਨੀ ਨਾਲ ਧੋਖਾ ਕਿੱਤਾ ਹੈ ਕੰਪਨੀ ਵਿਚ ਕਾਮ ਦੇ ਦੌਰਾਨ ਉਸਨੇ ਵਕਾਲਤ ਦੇ ਭੜਾਈ ਕਿੱਤੀ ਤੇ ਇਕ ਗੈਰਕਾਨੂੰਨੀ ਗੈਸਟ ਹਾਊਸ ਭੀ ਚਲਾ ਰਿਹਾ ਸੀ

ਗਰੀਬ ਲੋਕਾਂ ਤੋਂ ਰੰਗਦਾਰੀ ਵਸੂਲਣ ਦਾ ਆਰੋਪ ਭੀ ਹੈ ਭਰਤ ਪੂਰੀ ਤੇ- ਇਹ ਗੱਲ ਭੀ ਅਸੀਂ ਨਹੀਂ ਕਹਿ ਰਹੇ ਬਲਕਿ ਇਕ ਆਡੀਓ ਰਿਕਾਰਡਿੰਗ ਕਹਿੰਦੀ ਹੈ ਜਿਸ ਵਿਚ ਭਰਤ ਪੂਰੀ ਇਕ ਗਰੀਬ ਰੇਡੀ ਲਗਾਨ ਵਾਲੇ ਤੋਂ ਸਰੇ ਆਮ ਰੰਗਦਾਰੀ ਮੰਗ ਰਿਹਾ ਹੈ ਪਰ ਪੁਲਿਸ ਨੇ ਇਸ ਸਬੂਤ ਦੇ ਅਧਾਰ ਤੇ ਭੀ ਭਰਤ ਪੂਰੀ ਤੇ ਮਾਮਲਾ ਕਿਉਂ ਦਰਜ ਨਹੀਂ ਕਿੱਤਾ ਇਹ ਗੱਲ ਭੀ ਸਮਝ ਤੋਂ ਪਰੇ ਹੈ
ਵਕਾਲਤ ਨੂੰ ਬਦਨਾਮ ਕਰਨ ਦਾ ਆਰੋਪ ਭੀ ਭਰਤ ਪੂਰੀ ਤੇ- ਇਹ ਗੱਲ ਭੀ ਅਸੀਂ ਨਹੀਂ ਕਹਿ ਰਹੇ ਬਲਕਿ ਉਹ ਸਾਰੀ ਝੂਠੀ ਦਰਖ਼ਾਸਤ ਚੀਖ ਚੀਖ ਕੇ ਕਹਿ ਰਹੀਆਂ ਨੇ ਜਿਸ ਵਿਚ ਭਰਤ ਪੂਰੀ ਨੇ ਪੁਲਿਸ ਨੂੰ ਗੁਮਰਾਹ ਕਰਨ ਵਾਸਤੇ ਖੁਦ ਨੂੰ ਜਲੰਧਰ ਕੋਰਟ ਵਿਚ ਪ੍ਰਕਟਿਸ ਕਰਨ ਵਾਲਾ ਵਕੀਲ ਦੱਸਿਆ ਹੈ ਜੋ ਉਹ ਹੈ ਹੀ ਨਹੀਂ ਜਦੋ ਕਚਹਿਰੀ ਤੋਂ ਪਤਾ ਕਰੋ ਤੇ ਸਾਫ ਪਤਾ ਲਗੇਗਾ ਕਿ ਉਸਨੇ ਅੱਜ ਤਕ ਕੋਈ ਕੈਸੇ ਨਹੀਂ ਲੜਿਆ ਪਰ ਖੁਦਨੁ ਵਕੀਲ ਕਹਿਕੇ ਲੋਕਾਂ ਨੂੰ ਬਲੈਕਮੇਲ ਕਰਦਾ ਰਿਹਾ ਹੈ, ਇਕ ਰਿਕਾਰਡਿੰਗ ਤ ਇਹੋ ਜਿਹੀ ਹੈ ਜਿਸ ਵਿਚ ਭਰਤ ਪੂਰੀ ਸਾਰੇ ਵਕੀਲ ਸਮਾਜ ਨੂੰ ਗੰਦੀਆਂ ਗਾਲ੍ਹਾਂ ਤਕ ਕੱਢ ਰਿਹਾ ਹੈ ਪਰ ਅੱਜ ਤਕ ਜਲੰਧਰ ਦੇ ਵਕੀਲਾਂ ਨੇ ਇਸ ਜਾਲ ਸਾਜ ਤੇ ਕੋਈ ਮਾਮਲਾ ਦਰਜ ਨਹੀਂ ਕਰਵਾਇਆ ਇਹ ਗੱਲ ਭੀ ਗਲੇ ਤੋਂ ਨਹੀਂ ਉਤਰਦੀ ਗੈਰਕਾਨੂੰਨੀ ਗੈਸਟ ਹਾਊਸ ਅੱਜ ਭੀ ਚਲਾ ਰਿਹਾ ਹੈ ਭਰਤ ਪੂਰੀ- ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੇ ਸਾਮਣੇ ਇਕ ਬੜੀ ਖਸਤਾ ਹਾਲ ਇਮਾਰਤ ਵਿਚ ਭਰਤ ਪੂਰੀ ਲੰਬੇ ਸਮੇ ਤੋਂ ਇਕ ਗੈਸਟ ਹਾਊਸ ਚਲਾ ਰਿਹਾ ਹੈ ਜਿਸਦਾ ਲਾਇਸੈਂਸ ਤੋਂ ਲੈਕੇ, ਮਲਕੀਅਤ ਦੇ ਕਾਗਜਾਤ, ਅੱਗ ਬੁਜਾਓ ਜੰਤਰ, ਪਾਣੀ ਦਾ ਕਾਨੂੰਨੀ ਕਨੈਕਸ਼ਨ, ਸੀਵਰੇਜ ਦਾ ਕਾਨੂੰਨੀ ਕਨੈਕਸ਼ਨ ਜੇਹਾ ਕੁਛ ਭਰਤ ਪੂਰੀ ਕੋਲ ਨਹੀਂ ਹੈ ਪਰ ਅੱਜ ਤਕ ਨਿਗਮ ਨੇ ਭਰਤ ਪੂਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਿੱਤੀ ਹੈ

ਜੇੜੀ ਜਲੰਧਰ ਪੁਲਿਸ ਲਗਤਾਰ ਭਰਤ ਪੂਰੀ ਨੂੰ ਬਚਾ ਕੇ ਆਮ ਜਨਤਾ ਤੇ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਵਾ ਰਾਹੀਂ ਸੀ ਉਸਨੂੰ ਅਖੀਰ ਭਰਤ ਪੂਰੀ ਤੇ ਮਾਮਲਾ ਕਿਉਂ ਦਰਜ ਕਰਨਾ ਪਿਆ ਇਸਤਾ ਜਵਾਬ ਹੈ ਅੰਮ੍ਰਿਤਸਰ ਦੇ ਇਕ ਇਮਾਨਦਾਰ ਪਤਰਕਾਰ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਰਣਜੀਤ ਸਿੰਘ ਮਸੋਨ ਜਿਨ੍ਹਾਂ ਦੀ ਲੰਬੀ ਕੋਸ਼ਿਸ ਤੋਂ ਬਾਅਦ ਹੀ ਇਹ ਹੋ ਸਕਿਆ ਜਲੰਧਰ ਦੇ ਕੁਛ ਪਤਰਕਾਰ ਤੇ ਇਕ ਹਿੰਦੂ ਨੇਤਾ ਕਰ ਰਹੇ ਭਰਤ ਪੂਰੀ ਦੀ ਮਦਦ- ਜਲੰਧਰ ਸ਼ਹਿਰ ਦੇ ਕੁਛ ਫ਼ਰਜ਼ੀ ਪਤਰਕਾਰ ਤੇ ਇਕ ਬੰਦਾ ਜੋ ਖੁਦਨੁ ਹਿੰਦੂ ਨੇਤਾ ਕਹਿੰਦਾ ਹੈ ਭਰਤ ਪੂਰੀ ਦੇ ਕਾਲੇ ਕਾਮ ਵਿਚ ਮਦਦ ਕਰ ਰਹੇ ਹਨ ਤੇ ਉਲਟੇ ਪੱਤਰਕਾਰਾਂ ਦੇ ਖਿਲਾਫ ਅਦਾਲਤ ਵਿਚ ਝੂਠੇ ਮੁਕਦਮੇ ਤੇ ਪੁਲਿਸ ਕੋਲ ਝੂਠੀ ਦਰਖ਼ਤ ਦੇ ਰਹੇ ਹਨ, ਬੜੇ ਹੀ ਸ਼ਰਮ ਦੀ ਗੱਲ ਹੈ ਕਿ ਜਲੰਧਰ ਦਾ ਹੀ ਇਕ ਨਿਊਜ਼ ਪੋਰਟਲ ਉਸ ਭਰਤ ਪੂਰੀ ਦੀ ਮਦਦ ਕਰ ਰਿਹਾ ਹੈ ਜੋ ਸਾਰੇ ਨਿਊਜ਼ ਪੋਰਟਲ ਸੈਗਮੇਂਟ ਨੂੰ ਹੀ ਬੰਦ ਕਰਵਾ ਦੇਣਾ ਚਾਹੁੰਦਾ ਹੈ