ਜਲੰਧਰ : ਸਾਲ 2018 ਤੱਕ ਸਨਾਤਨ ਧਰਮ ਦੇ ਪ੍ਰੰਪਰਾ ਦੇ ਅਨੁਸਾਰ ਡੇਰੇ ਦਾ ਸੰਚਾਲਨ ਹੁੰਦਾ ਸੀ। ਅਕਤੂਬਰ 2018 ਵਿਚ ਰਾਣਾ ਗੁਰਜੀਤ ਸਿੰਘ ਦੇ ਸ਼ੁਭ ਚਿੰਤਕ ਨਵਰਾਜ ਸਿੰਘ ਨੇ ਡੇਰੇ ਮਹੰਤ ਵਾਸੁਦੇਵ ਦਾਸ ਨੂੰ ਸਾਜਿਸ਼ ਦੇ ਤਹਿਤ ਝੂਠੇ ਮੁਕਦਮੇ ਵਿਚ ਫਸਾ ਕੇ ਜੇਲ ਭਿਜਵਾ ਕੇ ਨਵਰਾਜ ਸਿੰਘ ਨੇ ਹਲਕਾ ਵਿਧਾਇਕ ਤੋਂ ਪੁਲਿਸ ਦੇ ਕਹਿਣ ਤੇ ਡੇਰੇ ਦੀ ਚਾਬੀ ਲੈ ਕੇ ਡੇਰੇ ਉਪਰ ਕਬਜਾ ਕਰ ਲਿਆ ਹੈ। ਉਸ ਤੇ ਬਣਦੀ ਕਾਰਵਾਈ ਕਰਕੇ ਡੇਰੇ ਨੂੰ ਮੁਕਤ ਕਰਵਾ ਕੇ ਸੰਤ ਸਮਾਜ ਦੇ ਸਮਰਪਿਤ ਕਰਨ ਦੀ ਕਿਰਪਾ ਪ੍ਰਦਾਨ ਕਰੇ। ਜੇਕਰ 10 ਦੀਨਾ ਦੇ ਅੰਦਰ-ਅੰਦਰ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਹੈ ਦਾ ਸੰਤ ਸਮਾਜ ਪੂਰੇ ਪੁਜਾਬ ਵਿਚ ਧਾਰਨਾ ਪ੍ਰਦਰਸ਼ਨ ਕਰੇਗੀ। ਜੇਕਰ ਧਾਰਨਾ ਪ੍ਰਦਰਸ਼ਨ ਦੇ ਦੌਰਾਨ ਕੋਈ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਤਾ ਉਸ ਦੀ ਸਾਰੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ।