ਜਲੰਧਰ : ਤੇਰਾ ਤੇਰਾ ਹੱਟੀ ਤੇ ਸੇਵਾ ਅਤੇ ਸਹਿਯੋਗ ਦੇਣ ਵਾਲੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜਾਣਦੇ ਹੋ ਕਿ ਹੱਟੀ ਵਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਆਪ ਜੀ ਦੇ ਸਹਿਯੋਗ ਨਾਲ ਰਾਸ਼ਨ ਸਮਗਰੀ ਦਿੱਤੀ ਜਾਂਦੀ ਹੈ ਜੀ ਸੋ ਬੇਨਤੀ ਹੈ ਜੀ ਕਿ ਚਾਹ ਪਤੀ,ਰਿਫਾਇੰਡ, ਟੂਥ ਪੇਸਟ,ਅਤੇ ਚਾਵਲ ਦੀ ਜ਼ਰੂਰਤ ਹੈ ਜੀ।ਸੋ ਬੇਨਤੀ ਪ੍ਰਵਾਨ ਕਰਦੇ ਹੋਏ ਸੇਵਾ ਵਿੱਚ ਯੋਗਦਾਨ ਪਾਓ ਜੀ।
ਤੇਰਾ ਤੇਰਾ ਹੱਟੀ ਵੱਲੋਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਲਈ ਫ੍ਰੀ ਫਾਰਮ ਭਰਵਾਓ। ਫਾਰਮ ਭਰਵਾਉਣ ਦਾ ਸਮਾਂ 3:00PM ਤੋਂ 5:00PM ਤਕ ਹੈ।
ਜ਼ਰੂਰੀ ਦਸਤਾਵੇਜ : ਉਰਿਜਨਾਲ ਪਾਸਪੋਰਟ, ਅਧਾਰ ਕਾਰਡ, ਇਕ ਫੋਟੋ