ਜਲੰਧਰ, 10 ਨਵੰਬਰ ( )—ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸ਼ਹਿਰੀ ਪ੍ਰਧਾਨ ਚਰਨਜੀਤ ਕਲਿਆਣ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ, ਜਦੋਂ ਉਹਨਾਂ ਦੇ ਪੂਜਨੀਕ ਮਾਤਾ ਸ਼੍ਰੀਮਤੀ ਦੇਵਕੀ ਕਲਿਆਣ ਦਾ ਦੇਹਾਂਤ ਹੋ ਗਿਆ, ਉਹ 85 ਸਾਲਾਂ ਦੇ ਸਨ ਤੇ ਕੁਝ ਸਮੇਂ ਤੋਂ ਬੀਮਾਰ ਸਨ।  ਦੇਵਕੀ ਕਲਿਆਣ ਦੀ ਰਸਮ ਪਗੜੀ ਅਤੇ ਅੰਤਿਮ ਅਰਦਾਸ ਅੱਜ ਮਿਤੀ 11 ਨਵੰਬਰ, 2020 ਦਿਨ ਬੁੱਧਵਾਰ ਵਾਲਮੀਕਿ ਮੰਦਿਰ, ਅੱਡਾ ਬਸਤੀ ਸ਼ੇਖ, ਜਲੰਧਰ ਵਿਖੇ 1.00 ਵਜੇ ਤੋਂ 2.00 ਵਜੇ ਬਾਅਦ ਦੁਪਹਿਰ ਹੋਵੇਗੀ।