ਜਲੰਧਰ : ਪੰਜਾਬ ਚੰਡੀਗੜ ਦੇ ਦਿਸ਼ਾ ਨਿਰਦੇਸ਼ਾ ਮਤਾਬਿਕ ਅੱਜ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਂਸ. ਮਾਣਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨਜ ਕਮਿਸ਼ਨਰੇਟ ਜਲੰਧਰ ਵਿਖੇ POLICE ELDERS DAY-2019 ਮਨਾਇਆ ਗਿਆ ਹੈ। ਇਸ ਪ੍ਰੋਗਰਾਮ ਵਿਚ ਸ਼੍ਰੀ ਅਮਰੀਕ ਸਿੰਘ ਪਵਾਰ ਡੀ.ਸੀ.ਪੀ- ਡਿਟੈਕਟਿਵ, ਸ਼੍ਰੀ ਅਰੁਨ ਸੈਣੀ ਡੀ.ਸੀ.ਪੀ ਹੈੱਡਕੁਆਟਰ, ਸ਼੍ਰੀ ਗੁਰਮੀਤ ਸਿੰਘ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਸ਼੍ਰੀ ਬਿਮਲ ਕਾਂਤ ਏ.ਸੀ.ਪੀ ਹੈੱਡਕਵਾਟਰ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਜਿਲ੍ਹਾ ਜਲੰਧਰ ਦੇ ਪੁਲਿਸ ਪੈਨਸੁਨਰ ਹੁਮ-ਹੰਮਾ ਕੇ ਸ਼ਾਮਲ ਹੋਏ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁਲੱਰ, ਆਈ.ਪੀ.ਐਸ., ਮਾਨਯੋਗ ਕਮਿਸੁਨਰ ਪੁਲਿਸ, ਜਲੰਧਰ ਜੀ ਵੱਲੋ ਪੁਲਿਸ ਪੈਨਸ਼ਰਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸੁਆਗਤ ਕੀਤਾ ਤੇ ਉਹਨਾਂ ਦੀਆਂ ਮੁਸੁਕਲਾਂ ਨੂੰ ਸੁਣਿਆ ਤੇ ਮੁਸੁਕਲਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਅਖੀਰ ਵਿੱਚ ਪੁਲਿਸ ਪੈਨਸਰਾਂ ਦੇ ਪ੍ਰਧਾਨ ਸ੍ਰੀ ਚਰਨ ਸਿੰਘ, ਰਿਟਾਇਰਡ ਡੀ.ਐਸ.ਪੀ. ਜੀ ਅਤੇ ਇਹਨਾ ਦੀ ਪੂਰੀ ਟੀਮ ਵੱਲੋ ਮਾਨਯੋਗ ਕਮਿਸੁਨਰ ਪੁਲਿਸ ਜਲੰਧਰ ਜੀ ਅਤੇ ਇਸ ਪ੍ਰੋਗਰਾਮ ਵਿੱਚ ਗਿਆ।