ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ
ਪੈਂਸ਼ਨ ਦੁਗਣੀ ਹੋਣ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲੀ
ਸਰਕਾਰ ਦੇ ਸਮੇਂ ਪੈਂਸ਼ਨ ਸਿਰਫ 500 ਰੁਪਏ ਸੀ ਕਾਂਗਰਸ ਸਰਕਾਰ
ਆਉਣ ਤੇ ਪੈਂਸ਼ਨ ਨੂੰ 500 ਤੋ ਵਧਾ ਕੇ 750 ਕੀਤੀ ਗਈ ਅਤੇ
ਕੈਂਪਟਨ ਅਮਰਿੰਦਰ ਸਿੰਘ  ਨੇ ਜੋ ਵਾਦਾ ਇਲੈਕਸ਼ਨ ਟਾਈਮ
ਕੀਤਾ ਸੀ ਉਸ ਨੂੰ ਪੁਰਾ ਕਰ ਦਿਖਾਇਆ ਹੈ ਹੁਣ ਵਿਧਵਾ, ਬੁਢਾਪਾ,
ਅਦਿ ਪੈਂਸ਼ਨ ਨੂੰ 750 ਤੋਂ ਵਧਾ ਕੇ 1500 ਕਰ ਦਿੱਤੀ ਗਈ ਹੈ
ਇਸ ਮਹੀਨੇ ਦੀ ਪੈਂਸ਼ਨ ਸਾਰਿਆ ਨੂੰ 1500 ਮਿਲੇਗੀ। ਇਸ ਤੋ
ਸਾਫ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ
ਸਰਕਾਰ ਆਪਣੇ ਵਾਅਦੇ ਨਿਭਾਉਣ ਵਿੱਚ ਪੂਰੀ ਵਚਨਬੰਦ ਹੈ।
2022 ਵਿੱਚ ਵੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੇਗੀ।