ਜਲੰਧਰ, 2 ਜੁਲਾਈ
ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਦੀ ਅਹਿਮ ਮੀਟਿੰਗ ਸਰਕਟ ਹਾਊਸ ਜਲੰਧਰ ਵਿਖੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ ਦੀ ਅਗਵਾਈ ਵਿਚ ਕੀਤੀ ਗਈ। ਕੁਝ ਦਿਨ ਪਹਿਲਾਂ ਪੰਜਾਬ ਅਤੇ ਜਲੰਧਰ ਦੇ ਪ੍ਰਧਾਨਾਂ ਅਤੇ ਸਕੱਤਰਾਂ ਦੀ ਚੋਣ ਕੀਤੀ ਗਈ ਸੀ। ਅੱਜ ਦੋਨਾਂ ਪ੍ਰਧਾਨਾਂ ਵੱਲੋਂ ਆਪਣੀਆਂ ਟੀਮਾਂ ਦਾ ਐਲਾਨ ਕੀਤਾ ਗਿਆ। ਜਿਸ ਅਨੁਸਾਰ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਡੋਗਰਾ, ਜਨਰਲ ਸਕੱਤਰ ਡੀ ਐੱਨ ਮੋਦਗਿੱਲ, ਕੈਸ਼ੀਅਰ ਰਮੇਸ਼ ਗਾਬਾ ਸੀਨੀਅਰ ਮੀਤ ਪ੍ਰਧਾਨ ਪਾਲ ਸਿੰਘ ਨੌਲੀ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਸੇਠੀ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪਾਪੀ, ਰਜਿੰਦਰ ਸਿੰਘ ਠਾਕੁਰ, ਜਤਿੰਦਰ ਵਿਗ, ਸਕੱਤਰ ਸੰਦੀਪ, ਮੀਤ ਪ੍ਰਧਾਨ ਪਰਮਜੀਤ ਸਿੰਘ, ਹਰਿੰਦਰ ਸਿੰਘ ਵਾਲੀਆ, ਮੇਹਰ ਮਲਿਕ, ਅਨਿਲ ਡੋਗਰਾ, ਸਹਾਇਕ ਸਕੱਤਰ ਕੇ ਕੇ ਗਗਨ, ਸਹਾਇਕ ਸਕੱਤਰ ਕੁਲਦੀਪ ਸਿੰਘ, ਦਲਜੀਤ ਸਿੰਘ ਨੂੰ ਬਣਾਇਆ ਗਿਆ।ਇਸੇ ਤਰ੍ਹਾਂ ਜਲੰਧਰ ਟੀਮ ਦਾ ਐਲਾਨ ਇਸ ਪ੍ਰਕਾਰ ਕੀਤਾ ਗਿਆਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਵਿਕਾਸ ਮੌਦਗਿਲ, ਸੀਨੀਅਰ ਮੀਤ ਪ੍ਰਧਾਨ ਸ਼ੈਲੀ ਅਲਬਰਟ, ਮੀਤ ਪ੍ਰਧਾਨ ਰਮੇਸ਼ ਹੈਪੀ, ਕੁਸ਼ ਚਾਵਲਾ, ਹਰਪ੍ਰੀਤ ਸਿੰਘ ਕਾਹਲੋਂ, ਸਹਾਇਕ ਸਕੱਤਰ ਰਜਿੰਦਰ ਬਬੂਟਾ, ਰਵੀ ਕੁਮਾਰ, ਅਮਰਜੀਤ, ਦਿਨੇਸ਼ ਅਰੋੜਾ, ਕਰਨ ਨਾਰੰਗ, ਸੁਦੇਸ਼ ਭਗਤ, ਭੁਪਿੰਦਰ ਸਿੰਘ ਬਿੰਦਰਾ, ਮਨੀਸ਼ ਤੋਖੀ, ਸੁਮਿਤ ਮਹਿੰਦਰੂ, ਮਨਪ੍ਰੀਤ ਸਿੰਘ, ਵੀਕਲੀ ਸਿੰਘ, ਰਾਜੀਵ ਧਾਮੀ, ਸਕੱਤਰ ਕੁਲਵੰਤ ਸਿੰਘ ਮਠਾਰੂ, ਆਰਗਨਾਜੀਰ ਸਕੱਤਰ ਰਾਜਿੰਦਰ ਰਾਜ, ਮਨੀ ਬਰਾਰ, ਗੁਰਮੀਤ ਸਿੰਘ, ਪੀਆਰਓ ਨਿਤਿਨ ਕੌੜਾ, ਰਮੇਸ਼ ਭਗਤ, ਸੰਨੀ ਭਗਤ ਅਤੇ ਲੀਗਲ ਐਡਵਾਈਜ਼ਰ ਐਡਵੋਕੇਟ ਰਾਜਿੰਦਰ ਸਿੰਘ ਮੰਡ, ਸਹਾਇਕ ਸਕੱਤਰ ਯੋਗੇਸ਼ ਕਤਿਆਲ, ਬਲਦੇਵ ਕ੍ਰਿਸ਼ਨ ਨੂੰ ਬਣਾਇਆ ਗਿਆ।