ਚੰਡੀਗੜ੍ਹ:- ਨਵਾਂਸ਼ਹਿਰ ਦੇ ਕੋਰੋਨਾਵਾਇਰਸ ਪੀੜਤ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਤੋਂ ਕੱਲ੍ਹ 7 ਲੋਕ ਪਾਜ਼ੀਟਿਵ ਪਾਏ ਗਏ ਸਨ ਪਰੰਤੂ ਉੱਥੇ ਹੀ, ਐਸ.ਐਮ.ਓ. ਬਲਜਿੰਦਰ ਭਾਟੀਆ ਨੇ ਦੱਸਿਆ ਕਿ 7 ਹੋਰ ਲੋਕ ਪਾਜ਼ੀਟਿਵ ਪਾਏ ਗਏ ਹਨ। ਜਿਸ ਨਾਲ ਕੁੱਲ 14 ਪਾਜ਼ੀਟਿਵ ਮਰੀਜ ਨਵਾਂਸ਼ਹਿਰ ਤੋਂ ਹਨ।