ਫਗਵਾੜਾ (ਸ਼ਿਵ ਕੌੜਾ): ਬਾਬਾ ਬਲਾਕ ਨਾਥ ਜੀ ਮੰਦਰ ਹਦੀਆਬਾਦ ਦੁਗਾਲ ਮੁਹੱਲਾ ਗਲੀ ਨੰ:1 ਵਿਖੇ ,9 ਜੁਲਾਈ ਸਵੇਰੇ 10 ਵਜੇ ਦਿਨ ਸ਼ਨੀਵਾਰ ਨੂੰ ਬਾਬਾ ਬਲਾਕ ਨਾਥ ਜੀ ਦੀ ਮੁਰਤੀ ਮੰਦਰ ਵਿਖੇ ਸਥਾਪਤ ਕੀਤੀ ਜਾਂ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਗੱਦੀ ਨਸ਼ੀਨ ਸੰਤ ਛੋਟੂ ਨਾਥ ਜੋਗੀ ਜੀ ਨੇ ਇੱਕ ਮੁਲਕਾਤ ਵਿਚ ਦੱਸਿਆ ਇਸ ਮੌਕੇ ਤੇ ਉਹਨਾਂ ਨਾਲ ਗੰਗੋਤਰੀ ਜੀ ਮਹਾਰਾਜ ਖਾਸ ਤੌਰ ਤੇ ਨਾਲ ਸਨ। ਛੋਟੂ ਨਾਥ ਜੋਗੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਰਾਜ ਰਾਜਿੰਦਰ ਗਿੱਰੀ ਜੀ ਦੀ ਕਿਰਪਾ ਅਤੇ ਅਸ਼ੀਰਵਾਦ ਨਾਲ ਸਮਾਗਮ ਕੀਤਾ ਜਾਂ ਰਿਹਾ ਹੈ। ਇਸ ਮੌਕੇ ਤੇ ਛੋਟੂ ਨਾਥ ਜੋਗੀ ਜੀ,ਗੰਗੋਤਰੀ ਮਹਾਰਾਜ,ਫਗਵਾੜਾ ਦੇ ਸੀਨੀਅਰ ਪੱਤਰਕਾਰ ਸੀ ਮੋਨਹਰ ਲਾਲ ਕੌੜਾ,ਸ਼ਿਵ ਕੌੜਾ ਪੱਤਰਕਾਰ, ਠਾਕੁਰ ਦੁਬਾਰਾ ਵੈਰਾਗੀਆਂ ਸੀ ਹਨੂੰਮਾਨ ਮੰਦਰ ਦੇ ਪਰਮ ਪੂਜੀਆ ਸੀ ਮਹੰਤ ਵਾਸੂਦੇਵ ਦਾਸ ਬਿਆਸ ਜੀ ਮਹਾਰਾਜ ਦਾ ਅਸ਼ੀਰਵਾਦ ਲੈਣ ਆਏ ਸਨ।