ਨਵੀਂ ਦਿੱਲੀ :- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਭਾਰਤ ‘ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ 50 ਲੱਖ ਤੋਂ ਪਾਰ ਹੋ ਗਿਆ ਹੈ। ਇਨ੍ਹਾਂ ‘ਚ 10 ਲੱਖ ਮਰੀਜ਼ ਪਿਛਲੇ 11 ਦਿਨਾਂ ‘ਚ ਠੀਕ ਹੋਏ ਹਨ।