ਚੰਡੀਗੜ੍ਹ : ਅੱਜ ਮਿਤੀ 26-06-202। ਨੂੰ ਯ੍੍ੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼ੀ ਨ ਸਿੰਗਲਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾੜੀ ਜੀ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਮਾਣਯੋਗ ਸ਼ੀ ਦਿਨਕਰ ਗੁਪਤਾ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾਖੋਰੀ ਅਤੇ ਨਜਾਇਜ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ ਨੱਸ਼ਿਆ ਵਿਚੁੱਧ ਚਲਾਈ ਗਈ ਮੁਹਿਮ ਤਹਿਤ ਜਿਲ੍ਹਾ ਜਲੰਧਰ ਦਿਹਾੜੀ ਦੀ ਪੁਲਿਸ ਵੱਲੋਂ ਮਿਤੀ 15-06-2021 ਤੋ ਮਿਤੀ 25-06-202। ਤੱਕ ਵੱਖ-ਵੱਖ ਬਾਠਿਆ ਵਿੱਚ 09 ਕੱਂਦਮੇ ਐਨ.ਛੀ.ਪੀ.ਐਸ ਐਕ ਹਿਤ ਦਰਜ ਕੀਤੇ ਗਏ ਅਤੇ ਜਿਲ੍ਹਾ ਪੁਲਿਸ ਸਾਂਦਰਾਂ ਵੱਲੋਂ, ਮੁਹੱਲਾ, ਕਲੱਬਾ, ਪੰਚਾਇਤਾ, ਵਹੀਕਲ ਯੂਨੀਅਨਾ ਅਤੇ ਨੌਜ ਪੀੜੀ ਨੂੰ ਨਸ਼ਿਆ ਤੋਂ ਮੁਕਤ ਕਰਵਾਉਣ ਲਈ ਸੈਮੀਨਾਰ ਅਤੇ ਲੈਂਕਚਰ ਕੀਤੇ ਗਏ ਤਾਂ ਜੋ ਹਦਾਵਿਤਾ ਅਨੁਸਾਰ ਮਾਸਕ ਪਹਿਨਣ, ਹੱਥਾ ਨੂੰ ਸੈਨੀਟਾਇਜ ਕਰਨਾ ਅਤੇ ਇਕੱਠ ਨਾਂ ਕਰਨ ਬਾਰੇ ਵੀ ਜਾਗਰੁਕ ਕਰਵਾਇਆ ਗਿਆ ਅਤੇ ਪਬਲਿਕ ਨੂੰ ਇਹ ਵੀ ਦੱਸਿਆ ਜਾਣਕਾਰੀ ਮਿਲਦੀ ਹੈ ਤਾਂ ਉਹ ਇਹ ਸੂਚਨਾ ਅਪਣੇ ਹਲਕਾ ਅਫਸਰ ਜਾ. ਮੇਰੇ ਮੋਬਾਇਲ ਨੰਬਰ 97798-85557 ਪਰ ਸੂਚਨਾ ਦੇ ਸਕਦਾ ਹੈ, ਸੂਚਨਾਂ ਦੇਣ ਵਾਲੇ ਦਾ ਮਮ ਪਤਾ ਗੁਪਤ ਰੱਖਿਆ ਜਾਵੇਗਾ, ਇਸ ਤੋਂ 7 ਨੌਜਵਾਨਾਂ ਅਤੇ ਬੱਚਿਆ ਨੂੰ ਮੈਸਜ ਦਿੱਤਾ ਗਿਆ ਕਿ ਜਿੰਦਗੀ ਨੂੰ ਹਾਂ ਅਤੇ ਨੱਸ਼ੇ ਨੂੰ ਨਾਂਹ। ਅੱਜ ਸਵੇਰੇ 06 ਵਜੇ ਜਲੰਧਰ ਦਿਹਾਤੀ ਦੇ ਸਾਰੇ ਪੁਲਿਸ ਅਫਸਰਾਂ ਅਤੇ ਐਨ.ਜੀ.ਉ ਸੰਸਥਾਵਾਂ ਵੱਲੋਂ ਪਬਲਿਕ, ਨੋਜਵਾਨਾ ਅਤੇ ਬੱਚਿਆ ਨੂੰ ਨੱਸ਼ਿਆ ਨੂੰ ਖਤਮ ਕਰਨ ਪਤੀ ਜਾਗਰੁਕ ਕਰਨ ਲਈ ਕਰਤਾਰਪੁਰ ਵਿੱਖੇ ਸਾਇਕਲ ਹੈਲੀ ਕੀਤੀ ਗਈ ਵਿਹ ਸਾਇਕਲ ਰੈਲੀ ਕਰਤਾਰਪੁਰ ਬੱਸ ਸ ਤੋਂ ਸ਼ੁਰੂ ਹੋ ਕੇ ਪਿੰਡ ਦਿਆਲਪੁਰ ਤੋਂ ਹੁੰਦੇ ਹੋਏ ਵਾਪਸ ਕਰਤਾਰਪੁਰ 12 ਕਿੱਲੋ ਮੀਟਰ ਤੱਕ ਕੀਤੀ ਗਈ। ਜਿਸ ਵਿੱਚ ਕਚਤਾਚਪੁਰ ਸ਼ਹਿਰ ਦੇ ਐਮ.ਸੀ, ਬਲਾਕ ਪ੍ਧਾਨ, ਪਿੰਡਾ ਦੀਆ ਪੰਚਾਇਤਾ, ਨੋਜਵਾਨ ਅਤੇ ਬੱਚਿਆ ਨੇ ਸਾਇਕਲ ਰੈਲੀ ਵਿੱਚ ਭਾਗ ਲਿਆ। ਇਸ ਮੌਕਾ ਪਰ ਸੁਰਿੰਦਰ ਕੁਮਾਰ ਐਮ.ਸੀ, ਤੇਜਪਾਲ ਸਿੰਘ ਐਮ.ਸੀ, ਉਕਾਰ ਸਿੰਘ ਐਮ.ਸੀ, ਵੇਦ ਪ੍ਰਕਾਸ਼ ਸਿਟੀ ਪ੍ਧਾਨ ਅਤੇ ਗੋਪਾਲ ਸੂਦ ਬਲਾਕ ਪ੍ਰਧਾਨ ਮੌਜੂਦ ਸਨ।