ਫਗਵਾੜਾ 14 ਸਤੰਬਰ (ਸ਼ਿਵ ਕੋੜਾ) ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਅਤੇ ਇੰਸਟੀਚਿਊਟਸਨ ਵਲੋ ਭਾਰਤੀ ਹਾਕੀ ਟੀਮ ਦੇ ਸਿਰਕੱਢ ਖਿਡਾਰੀ ਸਰਦਾਰ ਹਾਰਦਿਕ ਸਿੰਘ ਜੀ ਜੋਕਿ ਰਾਮਗੜ੍ਹੀਆ ਕਾਲਜ ਫਗਵਾੜਾ ਦਾ ਹੋਣਹਾਰ ਵਿਦਿਆਰਥੀ ਸੀ।ਜਿਹਨਾਂ ਨੇ ਉਲੰਪਿਕ ਖੇਡਾਂ ਵਿਚ ਮੈਡਲ ਜਿੱਤਿਆ । ਉਹਨਾਂ ਨੂੰ ਬਹੁਤ ਭਰਵੇਂ ਇਕੱਠ ਵਿੱਚ ਮੁੱਖ ਮਹਿਮਾਨ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਅਤੇ ਮੈਡਮ ਭੋਗਲ ਜੀ ਅਤੇ ਰਾਮਗੜ੍ਹੀਆ ਮੈਨਜਮੈਂਟ ਨੇ ਸਨਮਾਨਿਤ ਕੀਤਾ ਗਿਆ