ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਜੌਗਰਫੀ ਵਿਭਾਗ ਦੁਆਰਾ ਐੱਨ.ਐੱਸ.ਐੱਸ. ਵਿਭਾਗ ਦੇ
ਸਹਿਯੋਗ ਨਾਲ ਮਿਤੀ 05.06.2021 ਨੂੰ ਵਿਸæਵ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਦਿਵਸ ਨੂੰ
ਮਨਾਉਂਦਿਆਂ ਵਾਤਾਵਰਨ ਦੀ ਸੰਭਾਲ, ਜੀਵਨ ਦੀ ਸੰਭਾਲ ਵਿਸ਼ੇ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।
ਜਿਸ ਵਿਚ 46 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਯੋਗਤਾ ਦਾ ਪ੍ਰਦਰਸ਼ਨ ਕਰਦੇ
ਮਹੱਤਵਪ ̈ਰਨ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਪ੍ਰਤੀਯੋਗਤਾ ਗਤੀਵਿਧੀ ਵਿੱਚ ਕਾਜਲ ਬੀ.ੲ.ੇ ਸਮੈਸਟਰ ਛੇਵਾਂ
ਅਤੇ ਹਰਸ਼ਰਨ ਕੌਰ ਬੀ. ਏ. ਸਮੈਸਟਰ ਦ ̈ਜਾ ਨੇ ਪਹਿਲਾ, ਇਨ੍ਹਾਂ ਬੀ.ਏ. ਸਮੈਸਟਰ ਚੌਥਾ ਅਤੇ ਸੰਗੀਤਾ ਬੀ. ਏ.
ਸਮੈਸਟਰ ਛੇਵਾਂ ਨੇ ਦ ̈ਸਰਾ ਸਥਾਨ, ਇਸੇ ਤਰ੍ਹਾਂ ਜਸਪ੍ਰੀਤ ਬੀ. ਏ. ਸਮੈਸਟਰ ਛੇਵਾਂ ਅਤੇ ਰਜਨੀ ਬੀ. ਏ. ਸਮੈਸਟਰ
ਦ ̈ਜਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ ਗਤੀਵਿਧੀ ਵਿੱਚ ਹਿੱਸਾ
ਲੈਣ ਵਾਲੀਆਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕੀਤੀ ਅਤੇ ਜੇਤ ̈ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਨੇ
ਜੌਗਰਫੀ ਵਿਭਾਗ ਦੀ ਮੁਖੀ ਮੈਡਮ ਮਨੀਤਾ ਐਨ. ਐੱੱਸ. ਐੱਸ. ਪ੍ਰੋਗਰਾਮ ਅਫਸਰ ਅਤੇ ਨਾਲ ਹੀ ਐੱਨ. ਐੱਸ.
ਐੱਸ. ਪ੍ਰੋਗਰਾਮ ਅਫਸਰ ਮੈਡਮ ਮਨਜੀਤ ਕੌਰ ਅਤੇ ਮੈਡਮ ਆਤਮਾ ਸਿੰਘ ਦੀ ਇਸ ਆਯੋਜਨ ਦੀ ਸਫæਲਤਾ ਲਈ
ਸ਼ਲਾਘਾ ਕੀਤੀ