ਇਹ ਬੜੀ ਮਾਣ ਵਾਲੀ ਗੱਲ ਹੈ ਕਿ ਲਾਇਲਪੁਰ ਖਾਲਸਾ ਕਾਲਜ ਵਿਚ
ਵਿਮੈਨ, ਜਲੰਧਰ ਦੇ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ
ਮੈਡਮ ਸ਼ਿਖਾ ਸ਼ਰਮਾ ਨੇ ਆਪਣੇ ਪੀ.ਐਚ.ਡੀ. ਦੇ ਖੋਜ਼ ਕਾਰਜ
ਨੂੰ ਸਮਾਪਤ ਕੀਤਾ ਹੈ। ਉਨਾਂ ਵੱਲੋਂ ਕੀਤੀ ਗਈ ਪੀ.ਐਚ.ਡੀ.
ਦਾ ਵਿਸ਼ਾ “ਪਾਵਰ ਪੋਲਟਿਕਸ ਐਂਡ ਜੈਂਡਰ ਰੀਲੇਅਨਜ਼ ਕੰਪੈਰੇਟਿਵ
ਅਨਾਲਸ਼ਿਜ਼ ਆਫ ਮਾਰਜ ਪਿਅਰੀ ਐਂਡ ਮਾਰਗਰੇਟ ਐਂਟਵੁੱਡ
ਸਲੈਕਟ ਨੋਵਲਜ਼” ਸੀ। ਇਹ ਖੋਜ਼ ਕਾਰਜ ਵਿਲੱਖਣ ਹੋਣ ਕਰਕੇ
ਸ਼ਲਾਘਾਯੋਗ ਹੈ। ਕਾਰਜ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਖੁਸ਼ੀ
ਦਾ ਪ੍ਰਗਟਾਵਾਂ ਕਰਦਿਆਂ ਡਾ. ਸ਼ਿਖਾ ਸ਼ਰਮਾ ਨੂੰ ਵਧਾਈ
ਦਿੱਤੀ ਅਤੇ ਕਿਹਾ ਕਿ ਉਸਨੇ ਆਪਣੀ ਕੈਰੀਅਰ ਵਿਚ ਇਕ ਸ਼ਾਨਦਾਰ
ਪ੍ਰਾਪਤੀ ਕੀਤੀ ਹੈ।